ਨਵੀਂ ਦਿੱਲੀ— ਬਹੁਤ ਸਾਰੇ ਲੋਕਾਂ ਨੂੰ ਬਚਪਨ ਤੋਂ ਹੀ ਬਹਿਰੇਪਨ ਦੀ ਸਮੱਸਿਆ ਹੁੰਦੀ ਹੈ ਪਰ ਕੁਝ ਅਜਿਹੇ ਲੋਕ ਵੀ ਹਨ ਜਿਨ੍ਹਾਂ ਦੀ ਕਿਸੇ ਹਾਦਸੇ ਵਿਚ ਸੁਣਨ ਦੀ ਤਾਕਤ ਚਲੀ ਜਾਂਦੀ ਹੈ ਜਿਸ ਨਾਲ ਵਿਅਕਤੀ ਬਹਿਰਾ ਹੋ ਜਾਂਦਾ ਹੈ। ਕਦੇਂ-ਕਦੇਂ ਅਜਿਹਾ ਹੁੰਦਾ ਹੈ ਕਿ ਜਦੋਂ ਵਿਅਕਤੀ ਦੀ ਉਮਰ ਵਧਣ ਲੱਗਦੀ ਹੈ ਤਾਂ ਸੁਣਨ ਦੀ ਸ਼ਕਤੀ ਹੋਲੀ-ਹੋਲੀ ਘੱਟ ਹੋਣ ਲੱਗਦੀ ਹੈ। ਅਜਿਹੇ ਵਿਚ ਲੋਕ ਕਈ ਟ੍ਰੀਟਮੇਂਟ ਅਤੇ ਦਵਾਈਆਂ ਦਾ ਸਹਾਰਾ ਤਾਂ ਲੈਂਦੇ ਹਨ ਪਰ ਬਹਿਰੇਪਨ 'ਤੋਂ ਛੁਟਕਾਰਾ ਪਾਉਣ ਵਿਚ ਸਫਲ ਨਹੀਂ ਹੋ ਪਾਉਂਦੇ। ਜੇ ਤੁਹਾਨੂੰ ਵੀ ਘੱਟ ਸੁਣਾਈ ਦਿੰਦਾ ਹੈ ਜਾਂ ਬਹਿਰੇਪਨ ਦੀ ਸਮੱਸਿਆ ਹੈ ਤਾਂ ਅਸੀਂ ਤੁਹਾਨੂੰ ਇਕ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਨਾਲ ਬਹਿਰੇਪਨ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਤਿਲ ਦੇ ਤੇਲ ਦੀ ਵਰਤੋਂ
ਕੰਨ ਸਾਡੇ ਸਰੀਰ ਦਾ ਸਭ ਤੋਂ ਖਾਸ ਹਿੱਸਾ ਹੁੰਦਾ ਹੈ। ਇਸ ਦੀ ਮਦਦ ਨਾਲ ਅਸੀਂ ਸਾਰੀਆਂ ਆਵਾਜ਼ਾਂ ਆਸਾਨੀ ਨਾਲ ਸੁਣ ਸਕਦੇ ਹਾਂ ਪਰ ਦੁਨੀਆ 'ਚ ਕੁਝ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੂੰ ਕਿਸੇ ਵਜ੍ਹਾ ਨਾਲ ਬਹਿਰੇਪਨ ਦੀ ਸਮੱਸਿਆ ਨਾਲ ਜੁਝਣਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਇਸ ਨੂੰ ਦੂਰ ਕਰਨ ਦਾ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਨਾਲ ਇਹ ਪ੍ਰੇਸ਼ਾਨੀ ਦੂਰ ਹੋ ਜਾਵੇਗੀ।
ਬਹਿਰੇਪਨ ਦਾ ਉੁਪਾਅ
50 ਮਿਲੀਲੀਟਰ ਤਿਲ ਦੇ ਤੇਲ 'ਚ 5 ਲਸਣ ਦੀਆਂ ਕਲੀਆਂ ਪਾ ਕੇ ਉਬਾਲ ਲਓ। ਠੰਡਾ ਹੋਣ 'ਤੇ ਛਾਣ ਕੇ ਸ਼ੀਸ਼ੀ 'ਚ ਪਾ ਲਓ। ਹਰ ਰੋਜ਼ ਸਵੇਰੇ ਸ਼ਾਮ ਹਲਕਾ ਕੋਸਾ ਕਰਕੇ ਕੰਨ 'ਚ 2-2 ਬੂੰਦਾਂ ਪਾਉਣ ਨਾਲ ਹੋਲੀ-ਹੋਲੀ ਬਹਿਰਾਪਨ ਦੂਰ ਹੋਣਾ ਸ਼ੁਰੂ ਹੋ ਜਾਂਦਾ ਹੈ।
ਖੂਨ ਪਤਲਾ ਹੋਣ ਦੀ ਸਮੱਸਿਆ ਨੂੰ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਕਰੋ ਦੂਰ
NEXT STORY