ਜਲੰਧਰ— ਰਹਿਣ-ਸਹਿਣ ਬਦਲਣ ਦੇ ਨਾਲ ਲੋਕਾਂ ਦਾ ਪਿਆਰ ਕਰਨ ਦਾ ਤਰੀਕਾ ਵੀ ਬਦਲ ਗਿਆ ਹੈ। ਅੱਜਕਲ ਦੇ ਲੜਕੇ ਲੜਕੀ ਨੂੰ ਡੇਟ ਕਰਨ ਤੋਂ ਪਹਿਲਾਂ ਉਸਦੇ ਸਰੀਰ 'ਤੇ ਪੂਰਾ ਧਿਆਨ ਦਿੰਦੇ ਹਨ। ਉਨ੍ਹਾਂ ਨੂੰ ਵਧੀਆਂ ਸਰੀਰ ਵਾਲੀਆਂ ਲੜਕੀਆਂ ਹੀ ਪਸੰਦ ਆਉਂਦੀਆਂ ਹਨ। ਇਸੇ ਕਾਰਨ ਅੱਜਕਲ ਦੀਆਂ ਲੜਕੀਆਂ ਆਪਣੇ ਸਰੀਰ ਦਾ ਖਾਸ ਧਿਆਨ ਰੱਖਦੀਆਂ ਹਨ। ਆਓ ਜਾਣਦੇ ਹਾਂ ਅਲੱਗ-ਅਲੱਗ ਦੇਸ਼ਾਂ 'ਚ ਵਧੀਆਂ ਸਰੀਰ ਦੇ ਬਣਤਰ ਦੇ ਬਾਰੇ।
1. ਅਮਰੀਕਾ
ਇੱਥੇ ਲੰਬੀ ਅਤੇ ਗੋਲਾਈਦਾਰ ਸਰੀਰ ਵਾਲੀਆਂ ਲੜਕੀਆਂ ਨੂੰ ਪਸੰਦ ਕੀਤਾ ਜਾਂਦਾ ਹੈ। ਲੜਕਿਆਂ ਨੂੰ ਗੋਰਾ ਰੰਗ ਅਤੇ ਨੀਲੀਆਂ ਅੱਖਾਂ ਵਾਲੀਆਂ ਲੜਕੀਆਂ ਖੂਬਸੂਰਤ ਲਗਦੀਆਂ ਹਨ।
2. ਰੂਸ
ਰੂਸ 'ਚ ਪਤਲੀ, ਲੰਬੀ ਅਤੇ ਗੋਰੀ ਲੜਕੀਆਂ ਨੂੰ ਖੂਬਸੂਰਤ ਮੰਨਿਆ ਜਾਂਦਾ ਹੈ। ਰੂਸ ਦੇ ਲੜਕੇ ਘੱਟ ਪੇਟ ਵਾਲੀਆਂ ਲੜਕੀਆਂ ਨੂੰ ਪਸੰਦ ਕਰਦੇ ਹਨ।
3. ਜਪਾਨ
ਜਪਾਨ 'ਚ ਵਧੀਆ ਸਰੀਰ ਵਾਲੀਆਂ ਲੜਕੀਆਂ ਤੋਂ ਜ਼ਿਆਦਾ ਕਿਊਟ ਲੜਕੀਆਂ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਜਪਾਨ ਦੇ ਲੜਕੇ ਮੋਟੀਆਂ ਲੜਕੀਆਂ ਨੂੰ ਪਸੰਦ ਨਹੀਂ ਕਰਦੇ। ਲੜਕੇ ਪਤਲੀਆਂ ਲੜਕੀਆਂ ਨੂੰ ਡੇਟ ਕਰਨਾ ਪਸੰਦ ਕਰਦੇ ਹਨ।
4. ਦੱਖਣੀ ਅਫਰੀਕਾ
ਇੱਥੇ ਜ਼ਿਆਦਾਤਰ ਲੜਕੀਆਂ ਛੋਟੀ ਉਮਰ 'ਚ ਖੇਡਾਂ 'ਚ ਭਾਗ ਲੈਂਦੀਆਂ ਹਨ। ਲੜਕੇ ਏਥਲਿਕ ਲੁਕ ਵਾਲੀਆਂ ਲੜਕੀਆਂ ਨੂੰ ਡੇਟ ਕਰਨਾ ਪਸੰਦ ਕਰਦੇ ਹਨ।
5. ਭਾਰਤ
ਭਾਰਤ 'ਚ ਕਾਲੇ ਸੰਘਣੇ ਵਾਲ, ਵੱਡੀਆਂ ਅੱਖਾਂ, ਤਿੱਖੇ ਨੱਕ ਅਤੇ ਗੋਲਈਦਾਰ ਸਰੀਰ ਵਾਲੀਆਂ ਲੜਕੀਆਂ ਨੂੰ ਖੂਬਸੂਰਤ ਮੰਨਿਆ ਜਾਂਦਾ ਹੈ।
ਟੇਸਟੀ ਟੋਮੈਟੋ ਸਾਲਸਾ
NEXT STORY