Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 29, 2025

    12:24:16 PM

  • young man dies under suspicious circumstances

    ਸ਼ੱਕੀ ਹਾਲਾਤ ’ਚ ਨੌਜਵਾਨ ਦੀ ਮੌਤ, ਪਰਿਵਾਰ ਨੇ ਜਤਾਇਆ...

  • this district of punjab got a new ssp

    ਪੰਜਾਬ ਦੇ ਇਸ ਜ਼ਿਲ੍ਹੇ ਨੂੰ ਮਿਲਿਆ ਨਵਾਂ SSP,...

  • new twist in the case of arrested mla raman arora

    MLA ਰਮਨ ਅਰੋੜਾ ਦੇ ਮਾਮਲੇ 'ਚ ਨਵਾਂ ਮੋੜ, ਸਾਹਮਣੇ...

  • 5 big changes in indian passport

    Passport ਬਣਵਾਉਣ ਵਾਲੇ ਲੋਕਾਂ ਲਈ ਵੱਡੀ ਖ਼ਬਰ :...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • ਮੁਟਿਆਰਾਂ ਦੀ ਲੁਕ ਨੂੰ ਚਾਰ ਚੰਦ ਲਗਾ ਰਹੇ ਹਨ ਮਲਟੀਕਲਰ ਸੂਟ

LIFE STYLE News Punjabi(ਲਾਈਫ ਸਟਾਈਲ)

ਮੁਟਿਆਰਾਂ ਦੀ ਲੁਕ ਨੂੰ ਚਾਰ ਚੰਦ ਲਗਾ ਰਹੇ ਹਨ ਮਲਟੀਕਲਰ ਸੂਟ

  • Edited By Cherry,
  • Updated: 27 May, 2025 11:51 AM
Life Style
multi colorsuits are enhancing the look of young women
  • Share
    • Facebook
    • Tumblr
    • Linkedin
    • Twitter
  • Comment

ਮੁੰਬਈ- ਮੁਟਿਆਰਾਂ ਅਤੇ ਔਰਤਾਂ ਨੂੰ ਕਈ ਤਰ੍ਹਾਂ ਦੇ ਰੰਗਾਂ ਦੇ ਸੂਟਾਂ ਵਿਚ ਦੇਖਿਆ ਜਾ ਸਕਦਾ ਹੈ। ਇਨ੍ਹਾਂ ਵਿਚ ਮੁਟਿਆਰਾਂ ਨੂੰ ਰੈੱਡ, ਗ੍ਰੀਨ, ਬਲਿਊ, ਵ੍ਹਾਈਟ, ਬਲੈਕ, ਪਿੰਕ, ਓਰੇਂਜ, ਪਰਪਲ ਤੇ ਹੋਰ ਕਈ ਰੰਗਾਂ ਦੇ ਸੂਟ ਪਸੰਦ ਆ ਰਹੇ ਹਨ ਪਰ ਮਲਟੀਕਲਰ ਸੂਟ ਦੀ ਗੱਲ ਹੀ ਕੁਝ ਹੋਰ ਹੈ। ਇਹ ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਇਹ ਦੇਖਣ ਵਿਚ ਬਹੁਤ ਅਟ੍ਰੈਕਟਿਵ ਹੁੰਦੇ ਹਨ। ਇਕ ਹੀ ਸੂਟ ਵਿਚ ਮਲਟੀਕਲਰ ਹੋਣ ਕਾਰਨ ਇਹ ਸੂਟ ਨੂੰ ਸੁੰਦਰ ਬਣਾਉਂਦੇ ਹਨ। ਇਹ ਮੁਟਿਆਰਾਂ ਅਤੇ ਔਰਤਾਂ ਦੀ ਖੂਬਸੂਰਤੀ ਨੂੰ ਚਾਰ ਚੰਦ ਲਗਾਉਂਦੇ ਹਨ। ਇਨ੍ਹਾਂ ਸੂਟਾਂ ਵਿਚ ਵੱਖ-ਵੱਖ ਰੰਗਾਂ ਦੇ ਕੰਬੀਨੇਸ਼ਨ ਦੇਖੇ ਜਾ ਸਕਦੇ ਹਨ। ਮਲਟੀਕਲਰ ਸੂਟ ਵਿਚ ਜ਼ਿਆਦਾਤਰ 2, 3 ਜਾਂ ਜ਼ਿਆਦਾ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਇਕ-ਦੂਜੇ ਨਾਲ ਚੰਗੀ ਤਰ੍ਹਾਂ ਨਾਲ ਮੈਚਿੰਗ ਹੁੰਦੇ ਹਨ। ਇਨ੍ਹਾਂ ਵਿਚ ਪੇਸਟਰ ਰੰਗ ਜਿਵੇਂ ਕਿ ਸਾਫਟ ਪਿੰਕ, ਬੇਬੀ ਬਲਿਊ ਤੇ ਮਿੰਟ ਗ੍ਰੀਨ, ਬ੍ਰਾਈਟ ਕਲਰਸ ਜਿਵੇਂ ਰੈੱਡ, ਓਰੇਂਜ ਤੇ ਯੈਲੋ ਅਤੇ ਨਿਊਟਰਲ ਕਲਰਸ ਜਿਵੇਂ ਬੇਜ, ਕ੍ਰੀਮ ਤੇ ਵ੍ਹਾਈਟ ਕੰਬੀਨੇਸ਼ਨ ਦੇਖਿਆ ਜਾ ਸਕਦਾ ਹੈ।

ਇਨ੍ਹਾਂ ਸੂਟਾਂ ਵਿਚ ਜ਼ਿਆਦਾਤਰ ਕਾਟਨ, ਸਿਲਕ ਜਾਂ ਜਾਰਜੈੱਟ ਵਰਗੇ ਫੈਬ੍ਰਿਕ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਆਰਾਮਦਾਇਕ ਅਤੇ ਸਟਾਈਲਿਸ਼ ਹੁੰਦੇ ਹਨ। ਮੁਟਿਆਰਾਂ ਅਤੇ ਔਰਤਾਂ ਨੂੰ ਕੈਜੂਅਲੀ ਅਤੇ ਖਾਸ ਮੌਕਿਆਂ ਦੌਰਾਨ ਵੀ ਮਲਟੀਕਲਰ ਸੂਟ ਬਹੁਤ ਪਸੰਦ ਆ ਰਹੇ ਹਨ। ਖਾਸ ਕਰ ਕੇ ਵਿਆਹਾਂ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਹੋਰ ਖਾਸ ਮੌਕਿਆਂ ’ਤੇ ਮੁਟਿਆਰਾਂ ਅਤੇ ਔਰਤਾਂ ਨੂੰ ਇਨ੍ਹਾਂ ਸੂਟਾਂ ਵਿਚ ਦੇਖਿਆ ਜਾ ਸਕਦਾ ਹੈ। ਇਹ ਸੂਟ ਕਈ ਡਿਜ਼ਾਈਨਾਂ ਵਿਚ ਮੁਹੱਈਆ ਹਨ ਜਿਨ੍ਹਾਂ ਵਿਚੋਂ ਮੁਟਿਆਰਾਂ ਨੂੰ ਜ਼ਿਆਦਾਤਰ ਫਲਾਵਰ ਪ੍ਰਿੰਟਿਡ, ਲਾਈਨ ਪ੍ਰਿੰਟਿਡ ਤੇ ਹੋਰ ਡਿਜ਼ਾਈਨ ਦੇ ਸੂਟ ਜ਼ਿਆਦਾ ਪਸੰਦ ਆ ਰਹੇ ਹਨ। ਇਨ੍ਹਾਂ ਵਿਚ ਮੁਟਿਆਰਾਂ ਸਿੰਪਲ ਸੂਟ ਤੋਂ ਲੈਕੇ ਪਲਾਜ਼ੋ ਸੂਟ, ਅਨਾਰਕਲੀ ਸੂਟ, ਫਰਾਕ ਸੂਟ, ਫਲੇਅਰ ਸੂਟ, ਨਾਇਰਾ ਸੂਟ, ਸ਼ਰਾਰਾ ਸੂਟ, ਪਟਿਆਲਾ ਸੂਟ ਆਦਿ ਟਰਾਈ ਕਰ ਰਹੀਆਂ ਹਨ। ਮਲਟੀਕਲਰ ਕਾਰਨ ਇਹ ਸੂਟ ਦੇਖਣ ਵਿਚ ਹੈਵੀ ਲੱਗਦੇ ਹਨ। ਇਹ ਸੂਟ ਮੁਟਿਆਰਾਂ ਨੂੰ ਇਕ ਨਿਊ ਲੁਕ ਦੇਣ ਵਿਚ ਮਦਦ ਕਰਦੇ ਹਨ। ਇਨ੍ਹਾਂ ਸੂਟਾਂ ਦਾ ਡਿਜ਼ਾਈਨ ਅਤੇ ਪੈਟਰਨ ਮੁਟਿਆਰਾਂ ਨੂੰ ਸਟਾਈਲਿਸ਼ ਅਤੇ ਫੈਸ਼ਨੇਬਲ ਬਣਾਉਂਦਾ ਹੈ। ਇਹ ਸੂਟ ਮੁਟਿਆਰਾਂ ਦੀ ਪਸਰਨੈਲਿਟੀ ਨੂੰ ਉਭਾਰਦੇ ਹਨ। ਇਨ੍ਹਾਂ ਸੂਟਾਂ ਨਾਲ ਮੁਟਿਆਰਾਂ ਆਪਣੀ ਲੁਕ ਹੋੋਰ ਵੀ ਸੁੰਦਰ ਬਣਾਉਣ ਲਈ ਮਲਟੀਕਲਰ ਅਸੈਸਰੀਜ਼ ਅਤੇ ਜਿਊਲਰੀ ਨੂੰ ਟਰਾਈ ਕਰ ਰਹੀਆਂ ਹਨ ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਦੀਆਂ ਹਨ।

  • Multi Colorsuits
  • look
  • young women

ਮੁਟਿਆਰਾਂ ਨੂੰ ਕਲਾਸੀ ਲੁਕ ਦੇ ਰਹੀ ਹੈ ਬਲੈਕ ਡਰੈੱਸ

NEXT STORY

Stories You May Like

  • jaipuri tops are giving stylish looks to young women
    ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਜੈਪੁਰੀ ਟਾਪ
  • matching accessories are enhancing the look of young women
    ਮੁਟਿਆਰਾਂ ਦੀ ਲੁਕ ਨੂੰ ਨਿਖਾਰ ਰਹੀ ਹੈ ਮੈਚਿੰਗ ਅਸੈਸਰੀਜ਼
  • printed co ord sets are giving young women a cool look in summer
    ਗਰਮੀਆਂ ’ਚ ਮੁਟਿਆਰਾਂ ਨੂੰ ਕੂਲ ਲੁਕ ਦੇ ਰਹੇ ਪ੍ਰਿੰਟਿਡ ਕੋ-ਆਰਡ ਸੈੱਟ
  • black dress is giving a classy look to young women
    ਮੁਟਿਆਰਾਂ ਨੂੰ ਕਲਾਸੀ ਲੁਕ ਦੇ ਰਹੀ ਹੈ ਬਲੈਕ ਡਰੈੱਸ
  • halter neck dresses are giving stylish looks to young women
    ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੀ ਹਾਲਟਰ ਨੈੱਕ ਡ੍ਰੈੱਸ
  • animal printed dresses are giving young girls a stylish look
    ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੀ ਹੈ ਐਨੀਮਲ ਪ੍ਰਿੰਟਿਡ ਡਰੈੱਸ
  • ruffled mini dresses are giving young girls a cute look
    ਮੁਟਿਆਰਾਂ ਨੂੰ ਕਿਊਟ ਲੁਕ ਦੇ ਰਹੀ ਹੈ ਰਫਲਡ ਮਿਨੀ ਡਰੈੱਸ
  • shirts are giving young girls a cool look with shorts
    ਸ਼ਾਰਟਸ ਦੇ ਨਾਲ ਮੁਟਿਆਰਾਂ ਨੂੰ ਕੂਲ ਲੁਕ ਦੇ ਰਹੀਆਂ ਸ਼ਰਟਜ਼
  • new twist in the case of arrested mla raman arora
    MLA ਰਮਨ ਅਰੋੜਾ ਦੇ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਏ ਗਵਾਹ, ਮਹਿਲਾ ਇੰਸਪੈਕਟਰ ਵੀ...
  • mla raman arora in the clutches of vigilance
    ਵਿਜੀਲੈਂਸ ਦੇ ਸ਼ਿਕੰਜੇ ’ਚ ਰਮਨ ਅਰੋੜਾ, ਹੁਣ ਰਿਸ਼ਤੇਦਾਰ ਰਾਜੂ ਮਦਾਨ ਤੇ ਹੋਰ...
  • bhagwant maan statement
    ਭ੍ਰਿਸ਼ਟਾਚਾਰ ਨੂੰ ਖ਼ਤਮ ਕਰੇਗੀ ਲੈਂਡ ਪੂਲਿੰਗ ਸਕੀਮ: ਭਗਵੰਤ ਮਾਨ
  • war on drugs checking at 126 railway stations on 88th day
    'ਯੁੱਧ ਨਸ਼ਿਆਂ ਵਿਰੁੱਧ' : 88ਵੇਂ ਦਿਨ 126 ਰੇਲਵੇ ਸਟੇਸ਼ਨਾਂ ’ਤੇ ਚੈਕਿੰਗ, 141...
  • good news no ban on sale of golgappa sugarcane juice and ice
    ਖੁਸ਼ਖਬਰੀ! ਗੋਲਗੱਪੇ, ਗੰਨੇ ਦਾ ਰਸ ਅਤੇ ਬਰਫ਼ ਦੀ ਵਿਕਰੀ 'ਤੇ ਨਹੀਂ ਕੋਈ ਪਾਬੰਦੀ
  • miss grand international 2024 rachel gupta
    ਜਲੰਧਰ ਦੀ ਰੇਚਲ ਨੇ ਖੁਦ ਛੱਡਿਆ ਜਾਂ ਖੋਹਿਆ 'ਮਿਸ ਗ੍ਰੈਂਡ ਇੰਟਰਨੈਸ਼ਨਲ' ਦਾ ਤਾਜ!...
  • heavy rains are coming  imd has issued an alert
    ਆਉਣ ਵਾਲਾ ਹੈ ਜ਼ਬਰਦਸਤ ਮੀਂਹ, IMD ਨੇ ਜਾਰੀ ਕਰ'ਤਾ ਅਲਰਟ
  • war on drugs
    ਯੁੱਧ ਨਸ਼ਿਆਂ ਵਿਰੁੱਧ : 33 ਮੁਕੱਦਮੇ ਦਰਜ, 58 ਮੁਲਜ਼ਮ ਗ੍ਰਿਫ਼ਤਾਰ ਤੇ 20 ਨੂੰ...
Trending
Ek Nazar
wildfires in canada

ਕੈਨੇਡੀਅਨ ਸੂਬੇ 'ਚ ਜੰਗਲ ਦੀ ਅੱਗ ਕਾਰਨ ਐਲਾਨੀ ਗਈ ਐਮਰਜੈਂਸੀ, ਹਜ਼ਾਰਾਂ ਲੋਕਾਂ ਨੇ...

walsall asian sports association organizes tournament

ਵਾਲਸਾਲ ਏਸ਼ੀਅਨ ਸਪੋਰਟਸ ਐਸੋ: ਵੈਸਟ ਮਿਡਲੈਂਡਜ ਵੱਲੋਂ ਫੁੱਟਬਾਲ, ਹਾਕੀ ਅਤੇ...

sukhdev singh dhindsa s political journey

ਪਦਮ ਭੂਸ਼ਣ ਨਾਲ ਨਿਵਾਜ਼ੇ ਗਏ ਸਨ ਢੀਂਡਸਾ, 2020 'ਚ ਅਕਾਲੀ ਦਲ ਤੋਂ ਹੋਏ ਵੱਖ,...

national highway no 205 in rupnagar closed next three month

ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! 3 ਮਹੀਨਿਆਂ ਲਈ ਬੰਦ ਹੋਇਆ ਇਸ...

thunderstorm and heavy rain will again hit punjab

ਪੰਜਾਬ 'ਚ ਮੁੜ ਆਵੇਗਾ ਤੂਫ਼ਾਨ ਤੇ ਭਾਰੀ ਮੀਂਹ! 1 ਜੂਨ ਤੱਕ ਇਹ ਜ਼ਿਲ੍ਹੇ ਰਹਿਣ...

big success of punjab police 3 drug smugglers arrested with weapons from dhaba

ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਢਾਬੇ ਤੋਂ ਹਥਿਆਰਾਂ ਸਣੇ 3 ਨਸ਼ਾ ਤਸਕਰ ਗ੍ਰਿਫ਼ਤਾਰ,...

officers will become government witnesses against mla raman arora

MLA ਰਮਨ ਅਰੋੜਾ ਖ਼ਿਲਾਫ਼ ਕਈ ਅਧਿਕਾਰੀ ਬਣਨਗੇ ਸਰਕਾਰੀ ਗਵਾਹ! ਫਸ ਸਕਦੇ ਨੇ ਪੁਲਸ...

major ban imposed in jalandhar district till june 10

ਪੰਜਾਬ ਦੇ ਇਸ ਜ਼ਿਲ੍ਹੇ 'ਚ 10 ਜੂਨ ਤੱਕ ਲੱਗੀ ਵੱਡੀ ਪਾਬੰਦੀ, ਸਖ਼ਤ ਹੁਕਮ ਜਾਰੀ

indian origin woman fined in singapore

ਸਿੰਗਾਪੁਰ 'ਚ ਬਜ਼ੁਰਗ ਭਾਰਤੀ ਮੂਲ ਦੀ ਔਰਤ ਨੂੰ ਜੁਰਮਾਨਾ

every possible method to check in america

ਅਮਰੀਕਾ ਆਉਣ ਵਾਲੇ ਲੋਕਾਂ ਦੀ ਹੋਵੇਗੀ ਹਰ ਤਰ੍ਹਾਂ ਦੀ ਜਾਂਚ

five vehicle collision

ਪੰਜ ਵਾਹਨਾਂ ਦੀ ਜ਼ਬਰਦਸਤ ਟੱਕਰ, 3 ਲੋਕਾਂ ਦੀ ਮੌਤ

strategic partnership pakistan  azerbaijan

ਪਾਕਿਸਤਾਨ ਅਤੇ ਅਜ਼ਰਬਾਈਜਾਨ ਨੇ ਰਣਨੀਤਕ ਭਾਈਵਾਲੀ ਨੂੰ ਬਣਾਉਣਗੇ ਮਜ਼ਬੂਤ

grooming gangs british mp

Grooming gangs 'ਚ ਸ਼ਾਮਲ ਲੋਕਾਂ 'ਤੇ ਬ੍ਰਿਟਿਸ਼ ਸਾਂਸਦ ਨੇ ਕੀਤੀ ਕਾਰਵਾਈ ਦੀ ਮੰਗ

human bones uk woman arrested in sri lanka

ਇਨਸਾਨੀ ਹੱਡੀਆਂ ਦਾ ਨਸ਼ਾ! ਫੜੀ ਗਈ ਹਸੀਨਾ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ

bangladeshi origin nahid mian italy

ਇਟਲੀ : ਬੰਗਲਾਦੇਸ਼ੀ ਮੂਲ ਦੇ ਨਾਹੀਦ ਮੀਆਂ ਦੀ ਹੱਤਿਆ, ਕਾਤਲ ਦੀ ਭਾਲ ਜਾਰੀ

27th shaheedi sports fair at australia

ਆਸਟ੍ਰੇਲੀਆ ਦੇ ਸ਼ਹਿਰ ਗ੍ਰਿਫਿਥ ਵਿਖੇ 27ਵਾਂ ਸ਼ਹੀਦੀ ਖੇਡ ਮੇਲਾ 7-8 ਜੂਨ ਨੂੰ

horrifying scene at nakodar railway crossing in jalandhar

ਜਲੰਧਰ ਦੇ ਇਸ ਰੇਲਵੇ ਫਾਟਕ 'ਤੇ ਦਿੱਸਿਆ ਖ਼ੌਫ਼ਨਾਕ ਮੰਜ਼ਰ, ਗੇਟਮੈਨ ਦੇ ਕਾਰੇ ਨੇ...

multi vehicle collision

ਹਾਈਵੇਅ 'ਤੇ ਕਈ ਵਾਹਨਾਂ ਦੀ ਟੱਕਰ, 12 ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • big success of punjab police 3 drug smugglers arrested with weapons from dhaba
      ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਢਾਬੇ ਤੋਂ ਹਥਿਆਰਾਂ ਸਣੇ 3 ਨਸ਼ਾ ਤਸਕਰ ਗ੍ਰਿਫ਼ਤਾਰ,...
    • confusion corona
      UP 'ਚ ਕੋਰੋਨਾ ਦਾ Confusion! ਬਜ਼ੁਰਗ ਦੀ ਰਿਪੋਰਟ ਨੇ ਸਿਹਤ ਵਿਭਾਗ ਨੂੰ ਵੀ ਕਰ...
    • special news for those who have registered
      Punjab: ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਖ਼ਾਸ ਖ਼ਬਰ, ਖੜ੍ਹੀ ਹੋਈ ਵੱਡੀ ਮੁਸੀਬਤ!
    • officers will become government witnesses against mla raman arora
      MLA ਰਮਨ ਅਰੋੜਾ ਖ਼ਿਲਾਫ਼ ਕਈ ਅਧਿਕਾਰੀ ਬਣਨਗੇ ਸਰਕਾਰੀ ਗਵਾਹ! ਫਸ ਸਕਦੇ ਨੇ ਪੁਲਸ...
    • godrej showroom owner and brother
      ਗੋਦਰੇਜ ਸ਼ੋਅਰੂਮ ਦੇ ਮਾਲਕ ਤੇ ਚਚੇਰੇ ਭਰਾ ਦਾ ਗੋਲੀਆਂ ਮਾਰ ਕੇ ਕਤਲ, ਫੈਲੀ ਸਨਸਨੀ
    • pakistani actress mahira khan misbehaved in crowd during promotion
      ਪਾਕਿ ਅਦਾਕਾਰਾ ਮਾਹਿਰਾ ਖਾਨ ਨੂੰ ਭੀੜ ਨੇ ਘੇਰਿਆ, ਕੀਤੀ ਬਦਤਮੀਜ਼ੀ, ਵੀਡੀਓ ਵਾਇਰਲ
    • gold  silver has become expensive  know the price of 10gm
      ਮਹਿੰਗਾ ਹੋ ਗਿਆ Gold, ਚਾਂਦੀ ਦੀਆਂ ਕੀਮਤਾਂ ਵੀ ਵਧੀਆਂ, ਜਾਣੋ 10gm ਦੀ ਕੀਮਤ
    • benefits of eating tar
      ਗਰਮੀਆਂ ’ਚ ਤਰ ਖਾਣ ਦੇ ਕੀ ਹਨ ਫਾਇਦੇ!
    • virat kohli created history
      ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, ਅਜਿਹਾ ਰਿਕਾਰਡ ਬਣਾਉਣ ਵਾਲੇ ਦੁਨੀਆ ਦੇ ਪਹਿਲੇ...
    • monsoon officer fine municipal corporation
      ਮਾਨਸੂਨ ਤੋਂ ਪਹਿਲਾਂ ਅਧਿਕਾਰੀਆਂ ਦੀ ਵੱਡੀ ਲਾਪਰਵਾਹੀ ! ਠੋਕਿਆ ਗਿਆ 40 ਲੱਖ ਰੁਪਏ...
    • another blow to pant
      ਧਮਾਕੇਦਾਰ ਸੈਂਕੜਾ ਲਗਾ ਕੇ ਵੀ ਟੀਮ ਨੂੰ ਜਿਤਾ ਨਾ ਸਕੇ ਕਪਤਾਨ ਪੰਤ, ਹੁਣ ਲੱਗ ਗਿਆ...
    • ਲਾਈਫ ਸਟਾਈਲ ਦੀਆਂ ਖਬਰਾਂ
    • baba venga for 2025
      ਆਉਣ ਵਾਲੀ ਹੈ ਵੱਡੀ ਤਬਾਹੀ! ਹੌਲੀ-ਹੌਲੀ ਸੱਚ ਹੋ ਰਹੀਆਂ ਬਾਬਾ ਵੇਂਗਾ ਦੀਆਂ...
    • salary not increasing leaving job
      ਤਨਖ਼ਾਹ ਨਹੀਂ ਵਧ ਰਹੀ? ਗੁੱਸੇ 'ਚ ਛੱਡ ਰਹੇ ਹੋ ਨੌਕਰੀ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
    • sugar boards in cbse schools
      ਸਕੂਲਾਂ ਲਈ ਅਲਰਟ ਜਾਰੀ! ਵਿਦਿਆਰਥੀਆਂ ਦੇ ਖਾਣ-ਪੀਣ 'ਤੇ ਸਖ਼ਤ ਨਜ਼ਰ
    • printed co ord sets are giving young women a cool look in summer
      ਗਰਮੀਆਂ ’ਚ ਮੁਟਿਆਰਾਂ ਨੂੰ ਕੂਲ ਲੁਕ ਦੇ ਰਹੇ ਪ੍ਰਿੰਟਿਡ ਕੋ-ਆਰਡ ਸੈੱਟ
    • why does premanand ji maharaj always wear yellow clothes
      ਵ੍ਰਿੰਦਾਵਨ ਦੇ ਪ੍ਰੇਮਾਨੰਦ ਜੀ ਮਹਾਰਾਜ ਕਿਉਂ ਪਹਿਣਦੇ ਹਨ ਹਮੇਸ਼ਾ ਪੀਲੇ ਕਪੜੇ?
    • white lace suits have become a favorite among young women in summer
      ਗਰਮੀਆਂ ’ਚ ਮੁਟਿਆਰਾਂ ਦੀ ਪਸੰਦ ਬਣੇ ਵ੍ਹਾਈਟ ਲੇਸ ਸੂਟ
    • shirts are giving young girls a cool look with shorts
      ਸ਼ਾਰਟਸ ਦੇ ਨਾਲ ਮੁਟਿਆਰਾਂ ਨੂੰ ਕੂਲ ਲੁਕ ਦੇ ਰਹੀਆਂ ਸ਼ਰਟਜ਼
    • new government order issued
      ਪਹਿਲਾਂ ਪਾਰਕਿੰਗ, ਫਿਰ ਗੱਡੀ! ਸਰਕਾਰ ਦਾ ਨਵਾਂ ਹੁਕਮ ਜਾਰੀ
    • animal printed dresses are giving young girls a stylish look
      ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੀ ਹੈ ਐਨੀਮਲ ਪ੍ਰਿੰਟਿਡ ਡਰੈੱਸ
    • phone cover money cards be careful
      ਸਾਵਧਾਨ! ਫ਼ੋਨ ਦੇ ਕਵਰ 'ਚ ਭੁੱਲ ਕੇ ਨਾ ਰੱਖੋ ਪੈਸੇ ਜਾਂ ਕਾਰਡ, ਹੋ ਸਕਦੈ ਧਮਾਕਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +