ਮੁੰਬਈ—ਰਾਸ਼ਟਰੀ ਕਾਂਗਰਸ ਪਾਰਟੀ ਮੁਖੀ ਸ਼ਰਦ ਪਵਾਰ ਨੇ ਦੋਸ਼ ਲਗਾਇਆ ਹੈ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਦੇ ਬਦਲੇ ਅਕਸ ਤੋਂ ਡਰ ਗਏ ਹਨ ਅਤੇ ਇਸ ਲਈ ਭਾਜਪਾ ਗਾਂਧੀ ਪਰਿਵਾਰ ਨੂੰ ਬਦਨਾਮ ਕਰਨ ਲਈ ਬੋਫੋਰਸ ਵਰਗੇ ਪੁਰਾਣੇ ਮੁੱਦੇ ਚੁੱਕ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਜਪਾ ਨੀਤ ਕੇਂਦਰ ਸਰਕਾਰ ਅਤੇ ਗੁਜਰਾਤ ਸਰਕਾਰ ਗੁਜਰਾਤ ਵਿਧਾਨਸਭਾ ਚੋਣਾਂ 'ਚ ਕਾਂਗਰਸ ਨੂੰ ਮਿਲ ਰਹੀ 'ਜ਼ਬਰਦਸਤ ਪ੍ਰਤੀਕਿਰਿਆ' ਨਾਲ ਘਬਰਾਈ ਹੋਈ ਹੈ।
ਪੂਰਵੀ ਮਹਾਰਾਸ਼ਟਰ ਦੇ ਚੰਦਰਪੁਰ 'ਚ ਪਾਰਟੀ ਵਰਕਰਾਂ ਨਾਲ ਗੱਲਬਾਤ 'ਚ ਪਵਾਰ ਨੇ ਦੋਸ਼ ਲਗਾਇਆ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਰਾਹੁਲ ਗਾਂਧੀ ਦੇ ਬਦਲੇ ਅਕਸ ਤੋਂ ਡਰੇ ਹੋਏ ਹਨ ਅਤੇ ਇਸ ਲਈ ਗਾਂਧੀ ਪਰਿਵਾਰ ਨੂੰ ਬਦਨਾਮ ਕਰਨ ਲਈ ਭਾਜਪਾ ਬੋਫੋਰਸ ਵਰਗੇ ਪੁਰਾਣੇ ਮੁੱਦੇ ਚੁੱਕੇ ਰਹੀ ਹੈ।
ਫਾਰੂਖ ਨੂੰ ਕੇਂਦਰੀ ਮੰਤਰੀ ਨੇ ਦਿੱਤਾ ਜਵਾਬ, ਕਿਹਾ ਪੀ. ਓ. ਕੇ. 'ਤੇ ਭਾਰਤ ਦਾ ਹੱਕ
NEXT STORY