ਪੰਚਕੂਲਾ — ਆਈ.ਆਈ.ਟੀ. 'ਚ ਦਾਖਲਾ ਲੈਣ ਦੀ ਇੱਛਾ ਰੱਖਣ ਅਤੇ ਜੇ.ਈ.ਈ. ਅਡਵਾਂਸ ਦੀ ਪ੍ਰੀਖਿਆ ਦੇ ਚੁੱਕੇ ਵਿਦਿਆਰਥੀਆਂ ਦੀ ਉਡੀਕ ਦਾ ਸਮਾਂ ਖਤਮ ਹੋ ਗਿਆ ਹੈ ਨਤੀਜਿਆਂ ਦਾ ਐਲਾਨ ਹੋ ਚੁੱਕਾ ਹੈ, ਜਿਸ 'ਚ ਪੰਚਕੁਲਾ ਦੇ ਭਵਨ ਵਿਦਿਆਲਿਆ ਦੇ ਵਿਦਿਆਰਥੀ ਸਰਵੇਸ਼ ਮਹਿਤਾਨੀ ਨੇ ਟਾਪ ਕੀਤਾ ਹੈ।

ਦੂਸਰੇ ਸਥਾਨ 'ਤੇ ਪੂਣੇ ਦੇ ਅਕਸ਼ਤ ਚੁਗ ਅਤੇ ਦਿੱਲੀ ਦੇ ਅਨਨਿਯਾ ਅਗਰਵਾਲ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ।
ਪ੍ਰਣਬ ਮੁੱਖਰਜੀ ਦਾ ਆਧਾਰ ਕਾਰਡ ਗੁਆਚਿਆ, ਅਧਿਕਾਰੀਆਂ ਨੇ ਛਾਣ ਮਾਰੇ ਰਾਸ਼ਟਰਪਤੀ ਭਵਨ ਦੇ 12 ਕਮਰੇ
NEXT STORY