ਨਵੀਂ ਦਿੱਲੀ - ਅਧਿਆਪਕ ਬਣਨ ਦੇ ਚਾਹਵਾਨ 3 ਫੀਸਦੀ ਤੋਂ ਵੀ ਘੱਟ ਉਮੀਦਵਾਰ 6ਵੀਂ ਤੇ 8ਵੀਂ ਕਲਾਸ ਲਈ ਆਯੋਜਿਤ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (ਸੀ. ਟੀ. ਈ. ਟੀ.) ਵਿਚ ਪਾਸ ਹੋ ਸਕੇ। ਇਨ੍ਹਾਂ ਨਤੀਜਿਆਂ ਦਾ ਬੁੱਧਵਾਰ ਨੂੰ ਐਲਾਨ ਕੀਤਾ ਗਿਆ। ਇਹ ਪ੍ਰੀਖਿਆ ਸੀ. ਬੀ. ਐੱਸ. ਈ. ਨੇ ਲਈ ਸੀ। ਪ੍ਰੀਖਿਆ ਵਿਚ 4 ਲੱਖ 59 ਹਜ਼ਾਰ 286 ਉਮੀਦਵਾਰ ਬੈਠੇ ਸਨ।
ਸ਼ਾਰਦਾ ਘਪਲਾ : ਸ਼ੁਵਪ੍ਰਸੰਨਾ ਨੇ ਸੀ. ਬੀ. ਆਈ. ਨੂੰ ਸੌਂਪੇ ਦਸਤਾਵੇਜ਼
NEXT STORY