ਨਵੀਂ ਦਿੱਲੀ - ਅਦਾਕਾਰਾ ਅਦਿਤੀ ਰਾਵ ਹੈਦਰੀ ਮਸ਼ਹੂਰ ਫੈਸ਼ਨ ਡਿਜ਼ਾਈਨਰ ਪਾਇਲ ਸਿੰਘਲ ਲਈ ਸ਼ੋਅ-ਸਟਾਪਰ ਬਣੇਗੀ।
ਪਾਇਲ ਸਿੰਘ ਵਿਲਸ ਲਾਈਫ ਸਟਾਈਲ ਇੰਡੀਆ ਫੈਸ਼ਨ ਵੀਕ ਦੇ ਸਪਰਿੰਗ-ਸਮਰ ਐਡੀਸ਼ਨ ਲਈ ਆਪਣਾ ਪਹਿਲਾ ਕਦਮ ਰੱਖ ਰਹੀ ਹੈ। ਪਾਇਲ ਨੇ ਆਪਣੇ ਸ਼ੋਅ ਸਟਾਪਰ ਲਈ ਅਦਿਤੀ ਰਾਵ ਹੈਦਰੀ ਦੀ ਚੋਣ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਪਾਇਲ ਸ਼ੁੱਕਰਵਾਰ ਨੂੰ ਅਦਿੱਤੀ ਨੂੰ ਬਤੌਰ ਸ਼ੋਅ-ਸਟਾਪਰ ਦੇ ਰੂਪ ਵਿਚ ਲੈ ਕੇ ਆਪਣੀ ਰਨਵੇ ਪੇਸ਼ਕਾਰੀ ਦੇਵੇਗੀ। ਜ਼ਿਕਰਯੋਗ ਹੈ ਕਿ ਪੰਜ ਦਿਨਾ ਫੈਸ਼ਨ ਉਤਸਵ ਬੁੱਧਵਾਰ ਨੂੰ ਦਿੱਲੀ 'ਚ ਸ਼ੁਰੂ ਹੋਇਆ। ਪਾਇਲ ਦੇ ਪਹਿਰਾਵੇ ਸੰਗ੍ਰਹਿ ਦਾ ਨਾਂ ਫਿਰਦੌਸ ਹੈ।
ਗੋਵਿੰਦਾ ਦੀ ਬੇਟੀ ਨਰਮਦਾ ਨੇ ਬਦਲਿਆ ਆਪਣਾ ਨਾਂ
NEXT STORY