ਮੁੰਬਈ - ਮਸ਼ਹੂਰ ਅਦਾਕਾਰਾ ਗੋਵਿੰਦਾ ਦੀ ਪੁੱਤਰੀ ਨਰਮਦਾ ਨੇ ਫਿਲਮੀ ਦੁਨੀਆ ਵਿਚ ਆਉਣ ਲਈ ਆਪਣਾ ਨਾਂ ਬਦਲ ਲਿਆ ਹੈ। ਗੋਵਿੰਦਾ ਦੀ ਬੇਟੀ ਨਰਮਦਾ ਬਾਲੀਵੁੱਡ ਵਿਚ ਕਦਮ ਰੱਖਣ ਲਈ ਸਾਲਾਂ ਤੋਂ ਇੰਤਜ਼ਾਰ ਕਰ ਰਹੀ ਸੀ। ਚਰਚਾ ਹੈ ਕਿ ਨਰਮਦਾ ਪੰਜਾਬੀ ਸੁਪਰਸਟਾਰ ਗਿੱਪੀ ਗਰੇਵਾਲ ਨਾਲ ਹਿੰਦੀ ਫਿਲਮਾਂ ਵਿਚ ਆਪਣੀ ਸ਼ੁਰੂਆਤ ਕਰਨ ਜਾ ਰਹੀ ਹੈ ਅਤੇ ਉਸਨੇ ਆਪਣਾ ਨਾਂ ਬਦਲ ਲਿਆ ਹੈ। ਚਰਚਾ ਹੈ ਕਿ ਉਸਨੇ ਆਪਣਾ ਨਾਂ ਬਦਲ ਕੇ ਟੀਨਾ ਆਹੂਜਾ ਰੱਖ ਲਿਆ ਹੈ। ਜਾਣਕਾਰਾਂ ਨੇ ਉਸਨੂੰ ਸਲਾਹ ਦਿੱਤੀ ਹੈ ਕਿ ਨਰਮਦਾ ਨਾਂ ਥੋੜ੍ਹਾ ਵੱਡਾ ਹੈ, ਇਸ ਲਈ ਛੋਟਾ ਨਾਂ ਰੱਖਿਆ ਜਾਵੇ।
Exclusive: ਕਹਾਣੀ 'ਤੇ ਨਿਰਭਰ ਕਰਦੀ ਹੈ ਫਿਲਮ ਦੀ ਸਫਲਤਾ : ਅਨੁਪਮ ਖੇਰ
NEXT STORY