ਖੰਨਾ (ਸੁਖਵਿੰਦਰ ਕੌਰ, ਬੀ. ਐੱਨ. 138/3)-ਇਥੋਂ ਦੇ ਜੀ. ਟੀ. ਬੀ. ਮਾਰਕੀਟ ’ਚ ਸਥਿਤ ਵਿਦਿਅਕ ਸੰਸਥਾ ਬ੍ਰੇਨ ਟ੍ਰੀ ਆਈਲੈਟਸ ਸੈਂਟਰ ਖੰਨਾ ਵੱਲੋਂ 10 ਸਾਲ ਦਾ ਮਲਟੀਪਰਪਜ਼ ਵੀਜ਼ਾ ਲਗਵਾਇਆ ਗਿਆ। ਸੈਂਟਰ ਦੇ ਐੱਮ. ਡੀ. ਮਨਪ੍ਰੀਤ ਸਿੰਘ ਜਲਣਪੁਰ, ਅਮਨ ਮਾਵੀ ਅਤੇ ਮੈਡਮ ਅਮਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਨਦੀਪ ਕੌਰ ਵਾਸੀ ਪਿੰਡ ਮਾਹੌਣ ਦਾ 10 ਸਾਲ ਦਾ ਕੈਨੇਡਾ ਦਾ ਵੀਜ਼ਾ ਲਗਵਾਇਆ ਗਿਆ। ਉਨ੍ਹਾਂ ਕਿਹਾ ਕਿ ਸੈਂਟਰ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਅਤੇ ਕੋਈ ਵੀ ਵਿਦਿਆਰਥੀ ਕੈਨੇਡਾ ਜਾਂ ਆਸਟ੍ਰੇਲੀਆ ਜਾਣਾ ਚਾਹੁੰਦਾ ਹੋਵੇ ਜਾਂ ਉਨ੍ਹਾਂ ਦੀ ਪਹਿਲਾਂ ਕਿਸੇ ਵੀ ਦੇਸ਼ ਤੋਂ ਰਿਫਿਊਜ਼ਲ ਹੋਵੇ ਉਹ ਬ੍ਰੇਨ ਟ੍ਰੀ ਖੰਨਾ ’ਚ ਇਕ ਵਾਰ ਜ਼ਰੂਰ ਆਉਣ ਅਤੇ ਸਾਡੀਆਂ ਸੇਵਾਵਾਂ ਪ੍ਰਾਪਤ ਕਰਨ। ਇਸ ਮੌਕੇ ਗੁਰਧਿਆਨ ਸਿੰਘ, ਮਨਦੀਪ ਕੌਰ, ਗੁਰਪ੍ਰੀਤ ਕੌਰ, ਸਾਕਸ਼ੀ, ਹਰਕੋਮਲ ਗਿੱਲ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।
ਸਰਕਾਰ ਡਾ. ਸਵਾਮੀਨਾਥਨ ਰਿਪੋਰਟ ਲਾਗੂ ਕਰੇ ਤੇ ਕਿਸਾਨਾਂ ਦੇ ਕਰਜ਼ੇ ’ਤੇ ਲਕੀਰ ਮਾਰੇ : ਗਰੇਵਾਲ
NEXT STORY