Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 11, 2026

    3:50:09 PM

  • bengaluru businessman wedding invite whatsapp

    ਧਿਆਨ ਨਾਲ ਖੋਲ੍ਹਿਓ 'Digital' ਵਿਆਹ ਦਾ ਕਾਰਡ!...

  • private bus punjab police

    PRTC ਦੀ ਚੱਲਦੀ ਬੱਸ 'ਚ ਸੀਟ ਨੂੰ ਲੈ ਕੇ ਪੈ ਗਿਆ...

  • stock market collapsed  stocks of giant companies in turmoil

    ਤਾਸ਼ ਦੇ ਪੱਤਿਆ ਵਾਂਗ ਢਹਿ ਗਿਆ ਸ਼ੇਅਰ ਬਾਜ਼ਾਰ, ਮਸ਼ਹੂਰ...

  • shameful incident in jalandhar woman gangraped in a moving car

    ਜਲੰਧਰ 'ਚ ਸ਼ਰਮਸਾਰ ਕਰਦੀ ਘਟਨਾ! ਚੱਲਦੀ ਕਾਰ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਇਸ ਚੰਗੇ ਕੰਮ ਲਈ ਬੇਟੀ ਆਲੀਆ ਨੇ ਕਟਵਾਏ ਸਿਰ ਦੇ ਸਾਰੇ ਵਾਲ, ਧਵਨ ਬੋਲੇ- ਮੈਨੂੰ ਤੁਹਾਡੇ ’ਤੇ ਮਾਣ ਹੈ

SPORTS News Punjabi(ਖੇਡ)

ਇਸ ਚੰਗੇ ਕੰਮ ਲਈ ਬੇਟੀ ਆਲੀਆ ਨੇ ਕਟਵਾਏ ਸਿਰ ਦੇ ਸਾਰੇ ਵਾਲ, ਧਵਨ ਬੋਲੇ- ਮੈਨੂੰ ਤੁਹਾਡੇ ’ਤੇ ਮਾਣ ਹੈ

  • Updated: 15 Mar, 2020 04:06 PM
Sports
daughter aliyah shaved her hair papa shikhar dhawan reacts
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਹੋਵੇ ਜਾਂ ਉਨ੍ਹਾਂ ਦਾ ਪਰਿਵਾਰ, ਹਮੇਸ਼ਾ ਹੀ ਸੋਸ਼ਲ ਮੀਡੀਆ ’ਤੇ ਕੁਝ ਜ਼ਿਆਦਾ ਹੀ ਚਰਚਾ ’ਚ ਰਹਿੰਦਾ ਹੈ। ਸ਼ਿਖਰ ਧਵਨ ਮੈਦਾਨ ’ਚ ਸਰਗਰਮ ਹੋਵੇ ਜਾਂ ਮੈਦਾਨ ਦੇ ਬਾਹਰ ਆਰਾਮ ਫਰਮਾ ਰਿਹਾ ਹੋਵੇ ਹਮੇਸ਼ਾ ਹੀ ਸੋਸ਼ਲ ਮੀਡਿਆ ’ਤੇ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਸੁਰਖੀਆਂ ’ਚ ਬਣਿਆ ਰਹਿੰਦਾ ਹੈ ਪਰ ਇਸ ਵਾਰ ਧਵਨ ਦੀ ਬੇਟੀ ਆਲੀਆ ਧਵਨ ਜੋ ਆਪਣੇ ਇਕ ਖਾਸ ਕੰਮ ਨੂੰ ਲੈ ਕੇ ਚਰਚਾ ’ਚ ਬਣੀ ਹੋਈ ਹੈ। ਆਲੀਆ ਧਵਨ ਦੀ ਇਕ ਤਸਵੀਰ ਇਸ ਸਮੇਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ’ਚ ਆਲੀਆ ਨੇ ਸਿਰ ਦੇ ਸਾਰੇ ਵਾਲ ਕਟਵਾ ਦਿੱਤੇ ਹਨ।

ਆਲੀਆ ਧਵਨ ਨੇ ਪੂਰੀ ਤਰ੍ਹਾਂ ਕਟਵਾਏ ਆਪਣੇ ਸਿਰ ਦੇ ਵਾਲਾਂ ਦੀ ਤਸਵੀਰ ਨੂੰ ਉਸ ਨੇ ਆਪ ਨਹੀਂ ਸਗੋਂ ਪਿਤਾ ਸ਼ਿਖਰ ਧਵਨ ਅਤੇ ਮਾਂ ਆਇਸ਼ਾ ਧਵਨ ਦੋਵਾਂ ਨੇ ਹੀ ਇਸ ਇਕ ਤਸਵੀਰ ਸ਼ੇਅਰ ਕਰ ਇਸ ਬਾਰੇ ਜਾਣਕਾਰੀ ਦਿੱਤੀ। ਅਸਲ ’ਚ ਆਲੀਆ ਨੇ ਇਕ ਬਹੁਤ ਹੀ ਚੰਗੇ ਕੰਮ ਲਈ ਆਪਣਾ ਸਿਰ ਮੁੰਡਵਾਇਆ ਹੈ। ਅਸਲ ’ਚ ਆਲੀਆ ਨੇ ਕੈਂਸਰ ਪੀੜਤਾਂ ਲਈ ਆਪਣੀ ਸਪੋਰਟ ਦਿਖਾਉਣ ਦੇ ਇਰਾਦੇ ਨਾਲ ਇਹ ਕੰਮ ਕੀਤਾ ਹੈ। ਇਸ ਦੇ ਲਈ ਫੰਡ ਇਕੱਠਾ ਵੀ ਕੀਤਾ ਜਾ ਰਿਹਾ ਹੈ।

Davinder • 46 mins

 
 
 
 
 
View this post on Instagram
 
 
 
 
 
 
 
 
 

Beaming with pride on what she’s just done, my amazing daughter has decided to shave her head to show her support and help raise funds for the cancer patients. These are moments your heart is full of love, gratitude and immense pride. Proud of you my angel. 🥰❤

A post shared by Shikhar Dhawan (@shikhardofficial) on Mar 14, 2020 at 2:56am PDT

ਸ਼ਿਖਰ ਧਵਨ ਅਤੇ ਆਇਸ਼ਾ ਧਵਨ ਦੋਵਾਂ ਨੇ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਬੇਟੀ ਦੇ ਮੁੰਡਣ ਦੀ ਤਸਵੀਰ ਨੂੰ ਪੋਸਟ ਕਰ ਇਸ ਕੰਮ ਲਈ ਸ਼ਲਾਘਾ ਕੀਤੀ। ਸ਼ਿਖਰ ਧਵਨ ਨੇ ਆਪਣੇ ਇੰਸਟਾਗ੍ਰਾਮ ’ਤੇ ਇਸ ਗੱਲ ਨੂੰ ਲੈ ਕੇ ਲਿਖਿਆ ਕਿ ''ਆਲੀਆ ਨੇ ਜੋ ਕੀਤਾ ਹੈ ਉਸ ’ਤੇ ਮੈਨੂੰ ਮਾਣ ਹੈ। ਮੇਰੀ ਬੇਟੀ ਨੇ ਫੈਸਲਾ ਕੀਤਾ ਕਿ ਉਹ ਕੈਂਸਰ ਪੀੜਤਾਂ ਨੂੰ ਆਪਣਾ ਸਪੋਰਟ ਦਿਖਾਉਣ ਲਈ ਅਤੇ ਉਨ੍ਹਾਂ ਦੇ ਲਈ ਫੰਡ ਇਕੱਠਾ ਕਰਨ ਲਈ ਵਾਲ ਮੁਣਵਾਏ ਹਨ। ਇਹ ਕੁਝ ਅਜਿਹੇ ਪਲ ਹਨ ਜਦੋਂ ਤੁਹਾਡਾ ਦਿਲ ਭਰ ਆਉਂਦਾ ਹੈ। ਮੈਨੂੰ ਤੁਹਾਡੇ ’ਤੇ ਮਾਣ ਹੈ।''

ਉਥੇ ਹੀ ਆਇਸ਼ਾ ਧਵਨ ਨੇ ਵੀ ਆਪਣੀ ਬੇਟੀ ਦੀ ਤਸਵੀਰ ਨੂੰ ਸ਼ੇਅਰ ਕਰ ਲਿਖਿਆ, ''ਉਸਨੇ ਕਰ ਦਿਖਾਇਆ, ਉਸ ਨੇ ਆਪਣੇ ਬਾਲ ਮੁੰਣਵਾ ਦਿੱਤੇ। ਮੈਂ ਖੁਸ਼ ਕਿਸਮਤ ਹਾਂ ਕਿ ਤੁਸੀ ਮੇਰੀ ਬੇਟੀ ਹੋ। ਭਗਵਾਨ ਹਮੇਸ਼ਾ ਤੁਹਾਡੇ ਨਾਲ ਰਹੇ।''

 
 
 
 
 
View this post on Instagram
 
 
 
 
 
 
 
 
 

SHE DID IT. SHE SHAVED HER HAIR OFF!!! You are treasure @aliyah_dhawan so blessed that your my daughter and all that you are!!! You have been my greatest teacher and am humbled to see the gift that you truly are. May God keep always be with you. ❤️❤️❤️🙏🏼🙏🏼🙏🏼 @aliyah_dhawan #worldsgreatestshave2020 #ourdaughterrocks @shikhardofficial #myblessing #cancerawareness #fundraising

A post shared by Aesha Dhawan (@aesha.dhawan5) on Mar 14, 2020 at 2:24am PDT

ਇਸ ਦੇ ਨਾਲ ਹੀ ਆਲਿਆ ਧਵਨ ਨੇ ਮਾਂ ਅਤੇ ਪਿਤਾ ਲਈ ਬਹੁਤ ਹੀ ਖਾਸ ਰਾਏ ਰੱਖੀ ਅਤੇ ਇੰਸਟਾਗ੍ਰਾਮ ’ਤੇ ਹੀ ਲਿਖਿਆ ਕਿ ''ਪਾਪਾ ਹੁਣ ਅਸੀਂ ਦੋਵੇਂ ਟਵਿੰਸ ਹਾਂ। ਮੇਰੇ ਮਾਂ-ਬਾਪ ਆਇਸ਼ਾ ਅਤੇ ਸ਼ਿਖਰ ਧਵਨ ਨੂੰ ਧੰਨਵਾਦ ਕਿ ਉਨ੍ਹਾਂ ਨੇ ਮੈਨੂੰ ਆਪਣੀ ਤਰ੍ਹਾਂ ਆਤਮਵਿਸ਼ਵਾਸੀ ਬਣਾਇਆ। ਆਪਣੇ ਬੁਵਾਏਫਰੈਂਡ ਜਕਾਰੀ ਨੂੰ ਵੀ ਧੰਨਵਾਦ ਜਿਨ੍ਹੇ ਮੇਰੇ ਨਾਲ ਆਪਣੇ ਬਾਲ ਮੁਣਵਾਏ।''

 
 
 
 
 
View this post on Instagram
 
 
 
 
 
 
 
 
 

Now we’re twins papa 😍 Massive thank you to my parents @aesha.dhawan5 and @shikhardofficial for making me compassionate and confident like them. Thank you to my boyfriend @zakis_adventure for shaving his head with me and him and my sister for shaving my head and being so supportive always. Thank you to all my friends and family and everyone else for donating or even just sharing, it means so much to me. And last but not least thanks to my dogs for being cute as I have never personally been so affected by someone with cancer who is very close to me, but it doesn’t take going through it to know how painful it must be to them and their loved ones. If you can’t shave, cut your hair, if not then colour it, if not then donate, if not then spread awareness and share. It doesn’t cost much to help or support. Thank you again. Its been fun 💖🙏🏼 #bebraveandshave #worldsgreatestshave

A post shared by Aliyah Dhawan 🐾 (@aliyah_dhawan) on Mar 14, 2020 at 1:23am PDT

  • Indian Cricket Team
  • Shikhar Dhawan
  • Social Media
  • Alia Dhawan
  • Ayesha Dhawan
  • Instagram
  • Alia Photo Viral
  • ਭਾਰਤੀ ਕ੍ਰਿਕਟ ਟੀਮ
  • ਸ਼ਿਖਰ ਧਵਨ
  • ਸੋਸ਼ਲ ਮੀਡੀਆ
  • ਆਲੀਆ ਧਵਨ
  • ਆਇਸ਼ਾ ਧਵਨ
  • ਇੰਸਟਾਗ੍ਰਾਮ
  • ਆਲੀਆ ਫੋਟੋ ਵਾਇਰਲ

ਕੋਰੋਨਾ ਵਾਇਰਸ ਪੀੜਤਾਂ ਦੀ ਮਦਦ ਲਈ ਅੱਗੇ ਆਏ ਰੋਨਾਲਡੋ, ਆਪਣੇ ਹੋਟਲਾਂ ਨੂੰ ਬਦਲਿਆ ਹਸਪਤਾਲਾਂ 'ਚ

NEXT STORY

Stories You May Like

  • now your work may stop without pan card  instructions issued
    ਸਾਵਧਾਨ! ਹੁਣ PAN ਕਾਰਡ ਤੋਂ ਬਿਨਾਂ ਰੁਕ ਸਕਦੇ ਨੇ ਤੁਹਾਡੇ ਕੰਮ, ਵਿਭਾਗ ਨੇ ਜਾਰੀ ਕੀਤੇ ਨਿਰਦੇਸ਼
  • 5 66 lakh bikes sold in just 1 month
    ਸਿਰਫ਼ 1 ਮਹੀਨੇ 'ਚ ਵੇਚ'ਤੇ 5.66 ਲੱਖ ਬਾਈਕਸ ! ਇਸ ਕੰਪਨੀ ਨੇ ਤੋੜ'ਤੇ ਵਿਕਰੀ ਦੇ ਸਾਰੇ ਰਿਕਾਰਡ
  • health deteriorated due to workload
    ਕੰਮ ਦੇ ਬੋਝ ਨੇ ਲਈ 8.4 ਲੱਖ ਲੋਕਾਂ ਦੀ ਜਾਨ! ਕਰੋੜਾਂ ਦੀ ਵਿਗੜੀ ਸਿਹਤ, ਹੈਰਾਨ ਕਰੇਗੀ ਪੂਰੀ ਰਿਪੋਰਟ
  • temples priests servants salary
    ਮੰਦਰਾਂ ਦੇ ਪੁਜਾਰੀਆਂ ਤੇ ਸੇਵਾਦਾਰਾਂ ਦੇ ਮਾਣ-ਭੱਤੇ 'ਤੇ ਹੋਵੇਗੀ ਸੁਣਵਾਈ: ਸਰਕਾਰੀ ਪ੍ਰਬੰਧਾਂ 'ਤੇ ਉੱਠੇ ਸਵਾਲ
  • hair is falling out rapidly in summer
    ਸਾਵਧਾਨ! ਗਰਮੀਆਂ 'ਚ ਤੇਜ਼ੀ ਨਾਲ ਝੜ ਰਹੇ ਹਨ ਵਾਲ? ਜਾਣੋ ਇਸ ਦੇ ਮੁੱਖ ਕਾਰਨ ਅਤੇ ਬਚਾਅ ਦੇ ਅਚੂਕ ਨੁਸਖ਼ੇ
  • shikhar dhawan gets married to sophie shine in court
    ਸ਼ਿਖਰ ਧਵਨ ਨੇ ਸੋਫੀ ਸ਼ਾਈਨ ਨਾਲ ਕਰਵਾਈ ਕੋਰਟ ਮੈਰਿਜ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ
  • pyre  human head  boy  arrested  police  cctv
    ਇਕਤਰਫ਼ੇ ਪਿਆਰ 'ਚ ਅੰਨ੍ਹਾ ਹੋ ਗਿਆ ਨੌਜਵਾਨ ! ਬਾਬੇ ਦੇ ਕਹਿਣ 'ਤੇ ਬਲ਼ਦੀ ਚਿਖ਼ਾ 'ਚੋਂ ਕੱਢ ਲਿਆਇਆ ਸਿਰ, ਫ਼ਿਰ...
  • kaustv bagchi  trinamool shaved head
    ‘ਕੌਸਤਵ ਬਾਗਚੀ’ ਨੇ ਤ੍ਰਿਣਮੂਲ ਦੀ ਹਾਰ ਤੋਂ ਬਾਅਦ ਆਪਣਾ ਸਿਰ ਮੁੰਨਵਾ ਕੇ ਰੱਖਣ ਦਾ ਪ੍ਰਣ ਤੋੜਿਆ
  • young man committed suicide
    ਜਲੰਧਰ: ਮਾਪੇ ਗਏ ਸਨ ਕੰਮ 'ਤੇ... ਪਿੱਛੋਂ ਨੌਜਵਾਨ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ,...
  • shameful incident in jalandhar woman gangraped in a moving car
    ਜਲੰਧਰ 'ਚ ਸ਼ਰਮਸਾਰ ਕਰਦੀ ਘਟਨਾ! ਚੱਲਦੀ ਕਾਰ 'ਚ ਔਰਤ ਨਾਲ ਗੈਂਗਰੇਪ
  • punjab police transfers
    ਪੰਜਾਬ ਪੁਲਸ 'ਚ ਵੱਡਾ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਹੋਏ ਤਬਾਦਲੇ, ਪੜ੍ਹੋ ਪੂਰੀ...
  • nakodar to mehatpur road from closed for 30 days
    ਪੰਜਾਬ ਵਾਸੀ ਦੇਣ ਧਿਆਨ! ਇਹ ਮੇਨ ਰੋਡ ਇਕ ਮਹੀਨੇ ਲਈ ਕਰ ਦਿੱਤੀ ਗਈ ਬੰਦ, ਡਾਇਵਰਟ...
  • terrible accident on jalandhar phagwara highway a moving activa caught fire
    ਜਲੰਧਰ-ਫਗਵਾੜਾ NH 'ਤੇ ਵੱਡਾ ਹਾਦਸਾ! ਚੱਲਦੀ ਐਕਟਿਵਾ ਨੂੰ ਲੱਗੀ ਭਿਆਨਕ ਅੱਗ,...
  • punjabi boy dies of heart attack in america
    ਮੰਦਭਾਗੀ ਖ਼ਬਰ: ਪੰਜਾਬੀ ਨੌਜਵਾਨ ਦੀ ਅਮਰੀਕਾ ਵਿਚ ਹੋਈ ਮੌਤ
  • administrative reshuffle sho sub inspector gurmeet ram has been transferred
    ਪ੍ਰਸ਼ਾਸਨਿਕ ਫੇਰਬਦਲ: ਪੰਜਾਬ ਦੇ ਇਸ SHO ਦਾ ਹੋਇਆ ਤਬਾਦਲਾ
  • 15 pcs officers transferred
    15 PCS ਅਧਿਕਾਰੀਆਂ ਦੇ ਤਬਾਦਲੇ
Trending
Ek Nazar
terrible accident on jalandhar phagwara highway a moving activa caught fire

ਜਲੰਧਰ-ਫਗਵਾੜਾ NH 'ਤੇ ਵੱਡਾ ਹਾਦਸਾ! ਚੱਲਦੀ ਐਕਟਿਵਾ ਨੂੰ ਲੱਗੀ ਭਿਆਨਕ ਅੱਗ,...

pizza spit video selling shop owner arrested

Pizza ਖਾਣ ਦੇ ਸ਼ੌਕੀਨ ਦੇਣ ਧਿਆਨ, ਵੀਡੀਓ ਦੇਖ ਆਉਣਗੀਆਂ ਕਚੀਚੀਆਂ, ਕਿਤੇ ਤੁਹਾਡੇ...

amritsar airport passengers

ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀ ਕੋਲੋਂ 5...

indians foreign citizenship

ਵਿਦੇਸ਼ੀ ਨਾਗਰਿਕਤਾ ਲੈਣ ਤੋਂ ਬਾਅਦ ਬਦਲ ਜਾਂਦੇ ਹਨ ਭਾਰਤੀਆਂ ਦੇ ਅਧਿਕਾਰ! ਨਹੀਂ ਕਰ...

china launched spacecraft

ਚੀਨ ਦੀ ਵੱਡੀ ਉਪਲਬਧੀ, ਤਿਆਨਝੋ-10 ਕਾਰਗੋ ਪੁਲਾੜ ਯਾਨ ਸਫਲਤਾਪੂਰਵਕ ਕੀਤਾ ਲਾਂਚ

dinanagar municipal council takes action after high court s stricture

ਹਾਈਕੋਰਟ ਦੀ ਸਖ਼ਤੀ ਤੋਂ ਬਾਅਦ ਐਕਸ਼ਨ ’ਚ ਦੀਨਾਨਗਰ ਨਗਰ ਕੌਂਸਲ, 750 ਆਵਾਰਾ...

diljit dosanjh on banners  flags controversy at his show

'ਚੱਕ ਕੇ ਬਾਹਰ ਮਾਰਾਂਗੇ..!' ਝੰਡੇ ਦਿਖਾਉਣ ਵਾਲਿਆਂ ਨੂੰ ਸਿੱਧਾ ਹੋਇਆ...

asim munir statement

ਆਪਰੇਸ਼ਨ ਸਿੰਦੂਰ "ਦੋ ਵਿਚਾਰਧਾਰਾਵਾਂ ਵਿਚਕਾਰ ਲੜਾਈ" ਸੀ: ਅਸੀਮ ਮੁਨੀਰ

major action by italian police

ਇਟਲੀ ਪੁਲਸ ਦੀ ਵੱਡੀ ਕਾਰਵਾਈ, ਭਾਰਤੀ ਵਿਅਕਤੀ ਦੀ ਲੱਖਾਂ ਰੁਪਏ ਦੀ ਨਕਦੀ ਅਤੇ...

most expensive house in america

ਅਮਰੀਕਾ ਦਾ ਸਭ ਤੋਂ ਮਹਿੰਗਾ ਘਰ, ਕੀਮਤ ਹੈ 37,78,00,00,000

sanskrit compulsory in army public schools of punjab

ਪੰਜਾਬ ਦੇ ਆਰਮੀ ਪਬਲਿਕ ਸਕੂਲਾਂ ’ਚ ਸੰਸਕ੍ਰਿਤ ਲਾਜ਼ਮੀ, ਪੰਜਾਬੀ ਨੂੰ ‘ਐਡੀਸ਼ਨਲ’...

famous youtuber receives threat

'ਦੋ ਦਿਨਾਂ 'ਚ ਦਿਓ 10 ਕਰੋੜ ਨਹੀਂ ਤਾਂ ਮਾਰ ਦਿਆਂਗੇ ਗੋਲੀ' ! ਮਸ਼ਹੂਰ...

young man caught in honey trap

ਪਹਿਲਾਂ ਦੋਧੀ ਨੂੰ ਪਿਆਰ ਦੇ ਜਾਲ 'ਚ ਫਸਾਇਆ, ਖਿੱਚੀਆਂ ਨਿਊਡ ਤਸਵੀਰਾਂ, ਜਦ ਸੱਚ...

policemen killed in suicide attack

ਪਾਕਿਸਤਾਨ ਤੋਂ ਵੱਡੀ ਖ਼ਬਰ, ਆਤਮਘਾਤੀ ਹਮਲੇ 'ਚ ਮਾਰੇ ਗਏ 15 ਪੁਲਸ ਕਰਮਚਾਰੀ!

diljit dosanjh again denies reports of entering politics

"ਮੈਂ ਪਾਗਲ ਆਂ ਜੋ ਸਿਆਸਤ 'ਚ ਆਵਾਂ..?", ਦੋਸਾਂਝਾਵਾਲੇ ਨੇ ਰਾਜਨੀਤੀ 'ਚ ਆਉਣ...

motorcycle gets stuck in traffic light

ਸਰੀ-ਡੈਲਟਾ ਸਰਹੱਦ ਨੇੜੇ ਭਿਆਨਕ ਹਾਦਸਾ, ਟ੍ਰੈਫਿਕ ਲਾਈਟ ਨਾਲ ਲਟਕਿਆ ਮੋਟਰਸਾਈਕਲ

preity zinta pays homage at sri darbar sahib

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਪ੍ਰੀਤੀ ਜ਼ਿੰਟਾ, ਪੰਜਾਬ ਦੀ ਜਿੱਤ ਲਈ ਕੀਤੀ...

robbery cricket board

ਕ੍ਰਿਕਟ ਬੋਰਡ ਦੇ ਦਫ਼ਤਰ 'ਚ ਵੜ ਗਏ ਲੁਟੇਰੇ, ਬੰਦੂਕ ਦੀ ਨੋਕ 'ਤੇ ਕੀਤੀ ਵੱਡੀ ਲੁੱਟ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • the world  s number one player asal lost to chotrani
      ਵਿਸ਼ਵ ਸਕੁਐਸ਼ ਚੈਂਪੀਅਨਸ਼ਿਪ : ਚੋਟਰਾਨੀ ਦੁਨੀਆ ਦੇ ਨੰਬਰ ਇਕ ਖਿਡਾਰੀ ਅਸਲ ਤੋਂ ਹਾਰੇ
    • titans have excellent batsman in their top order hayden
      ਟਾਈਟਨਜ਼ ਦੇ ਚੋਟੀਕ੍ਰਮ ’ਚ ਬੇਹੱਦ ਸ਼ਾਨਦਾਰ ਬੱਲੇਬਾਜ਼ : ਹੇਡਨ
    • rcb beats mumbai by 2 wickets
      ਰੋਮਾਂਚਕ ਮੁਕਾਬਲੇ 'ਚ RCB ਨੇ ਮੁੰਬਈ ਨੂੰ 2 ਵਿਕਟਾਂ ਨਾਲ ਹਰਾਇਆ, MI ਪਲੇਅ-ਆਫ...
    • mumbai set royal challengers bangalore a target of 167 runs
      RCB vs MI : ਮੁੰਬਈ ਨੇ ਬੈਂਗਲੁਰੂ ਨੂੰ ਦਿੱਤਾ 167 ਦੌੜਾਂ ਦਾ ਟੀਚਾ, ਭੁਵਨੇਸ਼ਵਰ...
    • ipl 2026 csk vs lsg
      IPL 2026: ਉਰਵਿਲ ਪਟੇਲ ਦਾ ਧਮਾਕੇਦਾਰ ਅਰਧ ਸੈਂਕੜਾ, ਚੇਨਈ ਨੇ ਲਖਨਊ ਨੂੰ 5...
    • lionel messi sets record for fastest 100 goal contribution in mls
      ਲਿਓਨਲ ਮੇਸੀ ਨੇ MLS ਵਿੱਚ ਸਭ ਤੋਂ ਤੇਜ਼ 100 ਗੋਲ ਦਾ ਯੋਗਦਾਨ ਦੇਣ ਦਾ ਰਿਕਾਰਡ...
    • toss toss between royal challengers bangalore and mumbai indians
      RCB Vs MI : ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਜਿੱਤੀ ਟਾਸ, ਮੁੰਬਈ ਨੂੰ ਬੱਲੇਬਾਜ਼ੀ...
    • 6 6 6 6 6 4 6    became the fastest fifty of ipl
      6,6,6,6,6,4,6... ਬਣ ਗਈ IPL ਦੀ ਸਭ ਤੋਂ ਤੇਜ਼ FIFTY! ਭਾਰਤੀ ਬੱਲੇਬਾਜ਼ ਨੇ...
    • vaibhav has the ability to play for india in all three formats  ashwin
      ਵੈਭਵ ਸੂਰਿਆਵੰਸ਼ੀ ਭਾਰਤ ਲਈ ਤਿੰਨੋਂ ਫਾਰਮੈਟਾਂ ਵਿੱਚ ਖੇਡਣ ਦੀ ਸਮਰੱਥਾ ਰੱਖਦਾ ਹੈ...
    • ipl 2026 csk vs lsg
      IPL 2026 LSG vs CSK : ਲਖਨਊ ਨੇ ਚੇਨਈ ਨੂੰ ਦਿੱਤਾ 204 ਦੌੜਾਂ ਦਾ ਟੀਚਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +