helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, MAR 16, 2025
ਪੰਜਾਬ ਦੇ ਹਸਪਤਾਲਾਂ 'ਚ ਨਾਰਮਲ ਸਲਾਈਨ ਦੀ ਵਰਤੋਂ...
ਜਲਾਲਾਬਾਦ ਖੜ੍ਹੇ ਮੋਟਰਸਾਈਕਲ ਦੇ ਚੰਡੀਗੜ੍ਹ ਕੱਟੇ ਗਏ...
ਪੰਜਾਬ 'ਚ 'ਆਪ' ਸਰਕਾਰ ਦੇ 3 ਸਾਲ ਪੂਰੇ, ਦਰਬਾਰ...
ਲਸ਼ਕਰ-ਏ-ਤੋਇਬਾ ਨੂੰ ਵੱਡਾ ਝਟਕਾ, ਪਾਕਿਸਤਾਨ 'ਚ...
ਪੰਜਾਬ
ਮਨੋਰੰਜਨ
Photos
Videos
ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸੰਨਿਆਸ ਦੇ ਬਾਅਦ ਵੀ ਖ਼ੁਦ ਨੂੰ ਬਿਜ਼ੀ ਰੱਖਣ ਦਾ ਤਰੀਕਾ ਲੱਭ ਲਿਆ ਹੈ। ਉਨ੍ਹਾਂ ਨੇ ਆਪਣਾ ਧਿਆਨ ਪੂਰੀ ਤਰ੍ਹਾਂ ਡੇਅਰ ਫਾਰਮ ਦੇ ਨਾਲ-ਨਾਲ ਜੈਵਿਕ ਖੇਤੀ 'ਤੇ ਵੀ ਲਗਾ ਲਿਆ ਹੈ। ਧੋਨੀ ਰਾਂਚੀ ਦੇ ਧਰੂਵਾ ਸਥਿਤ ਸੇਂਬੋ ਵਿਚ 55 ਏਕੜ ਵਿਚ ਫਾਰਮਿੰਗ ਕਰ ਰਹੇ ਹਨ, ਜਿਸ ਵਿਚ ਡੇਅਰੀ ਫਾਰਮ ਦੇ ਨਾਲ-ਨਾਲ ਜੈਵਿਕ ਖੇਤੀ ਵੀ ਹੋ ਰਹੀ ਹੈ।
ਇਹ ਵੀ ਪੜ੍ਹੋ: 8 ਫੇਰੇ ਲੈ ਕੇ ਇਕ-ਦੂਜੇ ਦੇ ਹੋਏ ਸੰਗੀਤਾ ਫੋਗਾਟ ਅਤੇ ਬਜਰੰਗ, ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ ਧੋਨੀ ਇਸ ਫਾਰਮ ਹਾਊਸ ਵਿਚ ਟਮਾਟਰ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਮੌਸਮੀ ਸਬਜ਼ੀਆਂ ਵੀ ਉਗਾਈਆਂ ਜਾਂਦੀਆਂ ਹਨ। ਇੱਥੇ ਟਮਾਟਰ ਦੇ ਇਲਾਵਾ ਗੋਭੀ, ਪੱਤਾ ਗੋਭੀ, ਬ੍ਰੋਕਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ ਪਰ ਟਮਾਟਰ ਇੱਥੇ ਹਰ ਦਿਨ ਤਕਰੀਬਨ 80 ਕਿਲੋ ਕੱਢਿਆ ਜਾ ਰਿਹਾ ਹੈ, ਜਿਸ ਨਾਲ ਧੋਨੀ ਨੂੰ ਖੂਬ ਕਮਾਈ ਵੀ ਹੋ ਰਹੀ ਹੈ। ਆਉਣ ਵਾਲੇ ਹਫ਼ਤੇ ਵਿਚ ਧੋਨੀ ਦੇ ਫਾਰਮ ਹਾਊਸ 'ਚ ਉਗਾਈ ਗਈ ਗੋਭੀ ਦਾ ਵੀ ਰਾਂਚੀ ਦੇ ਲੋਕ ਸਵਾਦ ਲੈ ਸਕਣਗੇ। ਫਿਲਹਾਲ ਧੋਨੀ ਦੇ ਫਾਰਮ ਹਾਊਸ ਦਾ ਟਮਾਟਰ 40 ਰੁਪਏ ਕਿੱਲੋ ਵਿੱਕ ਰਿਹਾ ਹੈ।
ਇਹ ਵੀ ਪੜ੍ਹੋ: ਚਾਹਲ ਨੇ ਮੰਗੇਤਰ ਧਨਾਸ਼੍ਰੀ ਨਾਲ ਸਾਂਝੀ ਕੀਤੀ ਰੋਮਾਂਟਿਕ ਤਸਵੀਰ, ਹੋਈ ਵਾਇਰਲ ਉਥੇ ਹੀ ਧੋਨੀ ਦੇ ਫਾਰਮ ਹਾਊਸ ਵਿਚ ਰੋਜ਼ਾਨਾ ਲੱਗਭਗ 300 ਲੀਟਰ ਦੁੱਧ ਦਾ ਉਤਪਾਦਨ ਹੋ ਰਿਹਾ ਹੈ ਅਤੇ ਇਨ੍ਹਾਂ ਦਾ ਦੁੱਧ ਸਿੱਧਾ ਬਾਜ਼ਾਰ ਵਿਚ ਵਿੱਕ ਰਿਹਾ ਹੈ। 55 ਰੁਪਏ ਕਿੱਲੋ ਦੁੱਧ ਦਾ ਭਾਅ ਰੱਖਿਆ ਗਿਆ ਹੈ ਜੋ ਕੁੱਝ ਹੀ ਘੰਟਿਆ ਵਿਚ ਖ਼ਮ ਹੋ ਜਾਂਦਾ ਹੈ। ਧੋਨੀ ਦੇ ਫਾਰਮ ਵਿਚ ਸਾਹੀਵਾਲ ਅਤੇ ਫਰਾਂਸ ਦੇ ਨਸਲ ਦੀ ਫ੍ਰੀਜਿਅਨ ਗਾਂਵਾਂ ਹਨ। ਇੱਥੇ ਤਕਰੀਬਨ 70 ਗਾਂਵਾਂ ਹਨ, ਜਿਨ੍ਹਾਂ ਦਾ ਦੁੱਧ ਰੋਜ਼ਾਨਾ ਰਾਂਚੀ ਦੀ ਜਨਤਾ ਦੀ ਸਿਹਤ ਬਣਾ ਰਿਹਾ ਹੈ।
ਇਹ ਵੀ ਪੜ੍ਹੋ: KBC: ਕੀ ਤੁਹਾਨੂੰ ਪਤਾ ਹੈ ਕ੍ਰਿਕਟ ਦੇ ਇਸ ਸਵਾਲ ਦਾ ਉੱਤਰ, ਜਿਸ ਕਾਰਨ ਕਰੋੜਾਂ ਰੁਪਏ ਹਾਰੀ ਅਨੂਪਾ ਦਾਸ
8 ਫੇਰੇ ਲੈ ਕੇ ਇਕ-ਦੂਜੇ ਦੇ ਹੋਏ ਸੰਗੀਤਾ ਫੋਗਾਟ ਅਤੇ ਬਜਰੰਗ, ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ
Stories You May Like
ਭੰਡਾਰਿਆਂ ਮੌਕੇ ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਵੱਡੀ ਖ਼ੁਸ਼ਖਬਰੀ, ਹੋਇਆ ਵੱਡਾ ਐਲਾਨ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਫਿਰ ਪਰਿਵਾਰ...
ਸਟਾਰਮਰ ਦੀ ਵਿਸ਼ਵ ਨੇਤਾਵਾਂ ਨੂੰ ਅਪੀਲ, ਜੰਗਬੰਦੀ ਲਈ ਪੁਤਿਨ 'ਤੇ ਦਬਾਅ ਬਣਾਉਣ
ਅਮਰੀਕਾ 'ਚ ਤੂਫਾਨ ਦਾ ਕਹਿਰ, ਤੇਜ਼ ਹਵਾਵਾਂ ਕਾਰਨ ਪਲਟੇ ਟਰੱਕ
PM ਮੋਦੀ ਅਗਲੇ ਮਹੀਨੇ ਜਾਣਗੇ ਸ਼੍ਰੀਲੰਕਾ
ਸੰਯੁਕਤ ਰਾਸ਼ਟਰ ਮੁਖੀ ਗੁਟੇਰੇਸ ਅਤੇ ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਯੂਨਸ ਵਿਚਕਾਰ...
ਪਾਕਿਸਤਾਨ: 12 ਜ਼ਿਲ੍ਹਿਆਂ 'ਚ ਪੋਲੀਓ ਵਾਇਰਸ ਦੀ ਪੁਸ਼ਟੀ
ਮਸ਼ਹੂਰ ਕ੍ਰਿਕਟਰ ਦੇ ਘਰ ਪਸਰਿਆ ਮਾਤਮ, 2 ਸਾਲਾਂ ਧੀ ਦਾ ਦੇਹਾਂਤ
ਹੁਸ਼ਿਆਰਪੁਰ 'ਚ ਵੱਡੀ ਵਾਰਦਾਤ, ਲੱਕੜ ਮਾਫ਼ੀਆ ਨੇ ਸਰਪੰਚ 'ਤੇ ਵਰ੍ਹਾਈਆਂ ਗੋਲ਼ੀਆਂ
ਮਸਜਿਦ ਹਮਲਿਆਂ ਦੀ ਵਰ੍ਹੇਗੰਢ 'ਤੇ ਨਿਊਜ਼ੀਲੈਂਡ ਦੇ PM ਨੇ ਕੀਤੀ ਖ਼ਾਸ ਅਪੀਲ
ਜਾਪਾਨ 'ਚ NHK ਪਾਰਟੀ ਦੇ ਨੇਤਾ ਤਾਚੀਬਾਨਾ 'ਤੇ ਹਮਲਾ
ਅਚਾਨਕ ਗੁੱਸੇ 'ਚ ਆਏ Trump, ਵੀਡੀਓ ਵਾਇਰਲ
ਇਟਲੀ 'ਚ 21, 22 ਤੇ 23 ਮਾਰਚ ਨੂੰ ਲੱਗ ਰਹੀਆਂ 7ਵੇਂ ਹੋਲੇ ਮੁਹੱਲੇ ਦੀਆਂ ਰੌਣਕਾਂ
ਰੂਸ-ਯੂਕ੍ਰੇਨ ਜੰਗ ਨੂੰ 24 ਘੰਟਿਆਂ 'ਚ ਖਤਮ ਕਰਨ ਦੇ ਦਾਅਵੇ 'ਤੇ Trump ਨੇ ਦਿੱਤੀ...
ਪੰਜਾਬ 'ਚ ਤੇਜ਼ ਰਫ਼ਤਾਰ ਦਾ ਕਹਿਰ, 3 ਵਾਹਨਾਂ ਦੇ ਉੱਡੇ ਪਰਖੱਚੇ, ਮੰਜ਼ਰ ਵੇਖ...
ਰੂਸੀ ਹਵਾਈ ਰੱਖਿਆ ਬਲਾਂ ਨੇ 126 ਯੂਕ੍ਰੇਨੀ ਡਰੋਨ ਕੀਤੇ ਢੇਰ
ਭਾਰਤ ਸੈਟੇਲਾਈਟ ਡੌਕਿੰਗ ਅਤੇ ਅਨਡੌਕਿੰਗ ਦਾ ਪ੍ਰਦਰਸ਼ਨ ਕਰਨ ਵਾਲੇ 4 ਦੇਸ਼ਾਂ 'ਚ...
ਮੈਂ ਨਹੀਂ ਚਾਹੁੰਦਾ ਸੀ ਕਿ ਮੋਦੀ ਅਤੇ ਹੋਰ ਨੇਤਾ ਵਾਸ਼ਿੰਗਟਨ 'ਚ ਟੋਏ ਦੇਖਣ: ਟਰੰਪ
Subscribe Now!