ਨਵੀਂ ਦਿੱਲੀ— 'ਐਪਲ ਆਈਫੋਨ 7' ਦੇ ਲਾਂਚ ਹੋਣ ਦੇ ਮੌਕੇ 'ਤੇ ਅਸੀਂ ਤੁਹਾਨੂੰ ਇਕ ਆਕਰਸ਼ਕ ਆਫਰ ਦੇ ਬਾਰੇ 'ਚ ਦੱਸ ਰਹੇ ਹਾਂ। ਇਸ ਆਫਰ ਦੇ ਤਹਿਤ ਗ੍ਰਾਹਕ 'ਐਪਲ ਆਈਪੈਡ ਏਅਰ 2' ਸਿਰਫ 49 ਰੁਪਏ 'ਚ ਜਿੱਤ ਸਕਦੇ ਹਨ। ਇਹ ਆਫਰ ਦੂਰਸੰਚਾਰ ਕੰਪਨੀ ਵੋਡਾਫੋਨ ਦੇ 'ਮਾਈ ਡਿਲਾਇਟ' ਵਲੋਂ ਦਿੱਤਾ ਜਾ ਰਿਹਾ ਹੈ। ਇਸ ਆਫਰ ਦੇ ਤਹਿਤ ਗ੍ਰਾਹਕ ਸਿਰਫ ਕੁਝ ਸਵਾਲਾਂ ਦੇ ਜਵਾਬ ਦੇ ਕੇ 'ਐਪਲ ਆਈਪੈਡ ਏਅਰ 2' ਸਿਰਫ 49 ਰੁਪਏ 'ਚ ਜਿੱਤ ਸਕਦੇ ਹਨ। ਇਸ ਦੇ ਨਾਲ ਹੀ ਗ੍ਰਾਹਕਾਂ ਨੂੰ 100 ਫੀਸਦੀ ਪੈਸੇ ਵਾਪਸੀ ਦੀ ਸੁਵਿਧਾ ਵੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ 'ਐਪਲ ਆਈਪੈਡ ਏਅਰ 2' ਦੀ ਅਸਲ ਕੀਮਤ 29,000 ਰੁਪਏ ਤੋਂ ਵੀ ਜ਼ਿਆਦਾ ਹੈ। ਇਸ ਸਕੀਮ ਦਾ ਫਾਇਦਾ ਲੈਣ ਲਈ ਗ੍ਰਾਹਕਾਂ ਨੂੰ ਇਕ ਲਿੰਕ 'ਤੇ ਜਾਣਾ ਹੋਵੇਗਾ।
http://m.mydelights.in/.pr/348। ਇਸ ਦੇ ਬਾਅਦ ਆਪ ਦੇ ਸਾਹਮਣੇ ਇਕ ਸਕ੍ਰੀਨ ਓਪਨ ਹੋਵੇਗੀ ਜਿਸ 'ਚ ਸਭ ਤੋਂ ਉੱਪਰ ਇਕ ਆਪਸ਼ਨ ਆਵੇਗਾ। ਇਸ 'ਤੇ ਟੈਪ ਕਰ ਦਿਓ। ਤੁਹਾਡੇ ਫੋਨ 'ਤੇ ਇਕ ਸੰਦੇਸ਼ ਆਵੇਗਾ, ਜਿਸ 'ਚ ਤੁਹਾਨੂੰ ਇਕ ਵਾਉਚਰ ਨੰਬਰ ਦਿੱਤਾ ਜਾਵੇਗਾ। ਤੁਹਾਨੂੰ ਇਕ ਟੋਲ ਫ੍ਰੀ ਨੰਬਰ ਵੀ ਦਿੱਤਾ ਜਾਵੇਗਾ *778*1# ਜਿਸ 'ਤੇ ਤੁਹਾਨੂੰ ਕਾਲ ਕਰਨੀ ਹੈ। ਇਸ ਦੌਰਾਨ ਤੁਹਾਡੇ ਤੋਂ 49 ਸਵਾਲ ਪੁੱਛੇ ਜਾਣਗੇ, ਜਿਸ ਦਾ ਤੁਹਾਨੂੰ ਸਹੀ ਜਵਾਬ ਦੇਣਾ ਹੈ। ਜੇਕਰ ਤੁਸੀਂ ਸਾਰੇ ਸਵਾਲਾਂ ਦੇ ਜਵਾਬ ਸਹੀ ਦਿੰਦੇ ਹੋ ਤਾਂ ਤੁਹਾਨੂੰ ਮੌਕਾ ਮਿਲੇਗਾ ਸਿਰਫ 49 ਰੁਪਏ 'ਚ 'ਐਪਲ ਆਈਪੈਡ ਏਅਰ 2' ਜਿੱਤਣ ਦਾ।
ਐਪਲ ਨੇ ਲਾਂਚ ਕੀਤਾ I-Phone 7, ਜਾਣੋ ਖਾਸ ਫੀਚਰਜ਼
NEXT STORY