Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUL 08, 2026

    12:02:51 PM

  • amarnath yatra 9837 pilgrims baba barfani

    ਹਰ ਹਰ ਮਹਾਦੇਵ! ਅਮਰਨਾਥ ਯਾਤਰਾ ਲਈ 9837 ਸ਼ਰਧਾਲੂਆਂ...

  • fbi announces reward

    ਗੈਂਗਸਟਰ ਗੋਲਡੀ ਬਰਾੜ 'ਤੇ FBI ਦਾ ਸ਼ਿਕੰਜਾ;...

  • punjab congress hands over important responsibilities new working presidents

    ਪੰਜਾਬ ਕਾਂਗਰਸ ਨੇ ਚੋਣਾਂ ਲਈ ਖਿੱਚੀ ਤਿਆਰੀ! 3 ਨਵੇਂ...

  • major action can be taken against defaulter colonizers

    ਪੰਜਾਬ: ਇਨ੍ਹਾਂ ਡਿਫਾਲਟਰਾਂ 'ਤੇ ਲਿਆ ਜਾ ਸਕਦੈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ‘ਅਫਗਾਨਿਸਤਾਨ ’ਚ ਬਾਈਡੇਨ ਨੂੰ ਮਿਲਣ ਵਾਲੀ ਵਿਰਾਸਤ’

BLOG News Punjabi(ਬਲਾਗ)

‘ਅਫਗਾਨਿਸਤਾਨ ’ਚ ਬਾਈਡੇਨ ਨੂੰ ਮਿਲਣ ਵਾਲੀ ਵਿਰਾਸਤ’

  • Updated: 08 Dec, 2020 03:53 AM
Blog
biden  s legacy in afghanistan
  • Share
    • Facebook
    • Tumblr
    • Linkedin
    • Twitter
  • Comment

ਮਨੀਸ਼ ਤਿਵਾੜੀ

9 ਸਤੰਬਰ, 2001 ਨੂੰ ਅਮਰੀਕਾ ’ਤੇ ਹੋਏ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਤੱਤਕਾਲੀਨ ਰਾਸ਼ਟਰਪਤੀ ਜਾਰਜ ਡਬਲਯੂ. ਬੁਸ਼ ਨੇ 7 ਅਕਤੂਬਰ, 2001 ਨੂੰ ਆਪਰੇਸ਼ਨ ਐਂਡਯੂਰਿੰਗ ਫਰੀਡਮ ਨੂੰ ਹਰੀ ਝੰਡੀ ਦੇ ਦਿੱਤੀ। ਇਸ ਦਾ ਮਤਲਬ ਤਾਲਿਬਾਨ ਅਤੇ ਅਲ ਕਾਇਦਾ ਤੋਂ ਅਫਗਾਨਿਸਤਾਨ ਦਾ ਛੁਟਕਾਰਾ ਪਾਉਣਾ ਸੀ। 17 ਮਹੀਨਿਆਂ ਲਈ ਬੁਸ਼-ਚਿਨਾਏ-ਰਮਸਫੀਲਡ ਦੇ ਤਹਿਤ ਤੱਤਕਾਲੀਨ ਅਮਰੀਕੀ ਪ੍ਰਸ਼ਾਸਨ ਨੇ ਉਸ ਜੰਗ ਨੂੰ ਬੜੀ ਤੇਜ਼ੀ ਨਾਲ ਅੱਗੇ ਵਧਾਇਆ। ਤਬਾਹ ਦੇਸ਼ ਨੂੰ ਹੋਰ ਤਬਾਹ ਕਰ ਦਿੱਤਾ ਗਿਆ। ਇਹ ਕਾਰਵਈ ਉਦੋਂ ਤੱਕ ਚਲਦੀ, ਜਦੋਂ ਤਕ ਕਿ ਤਾਲਿਬਾਨ ਅਤੇ ਅਲ ਕਾਇਦਾ ਦੀ ਅਗਵਾਈ ਪਾਕਿਸਤਾਨ ਅਤੇ ਇਥੋਂ ਤੱਕ ਕਿ ਈਰਾਨ ਭੱਜ ਨਾ ਜਾਏ। ਬਲੈਕ ਸਾਈਟਸ, ਵਾਟਰ ਬੋਰਡਿੰਗ, ਰੈਨਡੀਸ਼ਨ ਅਤੇ ਗਵਾਂਟੇਨਾਮੋ ਕੁਝ ਅਜਿਹੇ ਨਵੇਂ ਸ਼ਬਦ ਸਨ ਜੋ ਦੁਨੀਆ ਭਰ ਦੇ ਲੋਕਾਂ ਦੀ ਰੋਜ਼ਮੱਰਾ ਜ਼ਿੰਦਗੀ ’ਚ ਦਾਖਲ ਹੋ ਗਏ।

20 ਮਾਰਚ 2003 ਨੂੰ ਅਮਰੀਕਾ ਨੇ ਈਰਾਨ ’ਤੇ ਹਮਲਾ ਕਰ ਦਿੱਤਾ ਅਤੇ ਇਸ ਦੇ ਤੁਰੰਤ ਬਾਅਦ ਅਫਗਾਨਿਸਤਾਨ ਬੁਸ਼ ਪ੍ਰਸ਼ਾਸਨ ਦੇ ਲਈ ਇਕ ਜਲ ਖੇਤਰ ਬਣ ਗਿਆ। ਜਨਵਰੀ 2008 ’ਚ ਜਦੋਂ ਬੁਸ਼ ਨੇ ਦਫਤਰ ਸੰਭਾਲਿਆ ਉਦੋਂ ਅਫਗਾਨਿਸਤਾਨ ’ਚ ਅਮਰੀਕੀ ਫੌਜੀਆਂ ਦੀ ਗਿਣਤੀ 47000 ਸੀ। ਉਥੇ 50,000 ਤੋਂ ਵਧ ਨਾਟੋ ਫੌਜੀ ਅਤੇ ਅਫਗਾਨ ਨੈਸ਼ਨਲ ਆਰਮੀ ਦੇ 70,000 ਫੌਜੀ ਸਨ। ਹਾਲਾਂਕਿ ਇਹ ਮਿਸ਼ਨ ਯੋਜਨਾ ਦੇ ਤਹਿਤ ਸਫਲ ਨਾ ਹੋਇਆ। 22 ਦਸੰਬਰ, 2001 ਨੂੰ ਹਾਮਿਦ ਕਰਜ਼ਈ ਦੇ ਅਹੁਦਾ ਸੰਭਾਲਣ ਦੇ ਦੌਰਾਨ ਅਤੇ ਨਾਗਰਿਕ ਪ੍ਰਸ਼ਾਸਨ ਹੋਣ ਦੇ ਬਾਵਜੂਦ ਅਫਗਾਨਿਸਤਾਨ ਸਰਕਾਰ ਅਤੇ ਉਥੇ ਗੱਠਜੋੜ ਫੌਜ ਦੀ ਪਕੜ ਸਭ ਤੋਂ ਬਿਹਤਰ ਸਥਿਤੀ ’ਚ ਸੀ।

ਬਰਾਕ ਓਬਾਮਾ ਨੂੰ ਜੰਗ ਵਿਰਾਸਤ ਵਿਚ ਮਿਲੀ। ਡੈਮੋਕ੍ਰੇਟਿਕ ਰਾਸ਼ਟਰਪਤੀ ਅਹੁਦੇ ਦੇ ਨਾਮਜ਼ਦ ਉਮੀਦਵਾਰ ਓਬਾਮਾ ਨੇ 19 ਜੁਲਾਈ 2008 ਨੂੰ ਅਫਗਾਨਿਸਤਾਨ ਦੀ ਯਾਤਰਾ ਕੀਤੀ। ਉਨ੍ਹਾਂ ਨੇ ਈਰਾਨ ’ਚ ਅਮਰੀਕੀ ਭਾਈਵਾਲੀ ਅਤੇ ਅਫਗਾਨਿਸਤਾਨ ’ਚ ਅਮਰੀਕੀ ਫੌਜ ਦੀ ਭਾਈਵਾਲੀ ਦੇ ਦਰਮਿਆਨ ਇਕ ਅੰਤਰ ਬਣਾ ਦਿੱਤਾ। ਫਰਵਰੀ 2009 ’ਚ ਓਬਾਮਾ ਨੇ ਅਮਰੀਕੀ ਫੌਜੀਆਂ ਦੀ ਗਿਣਤੀ ਵਿਚ 21,000 ਦਾ ਵਾਧਾ ਕੀਤਾ, ਜਿਸ ਵਿਚ 4,000 ਫੌਜੀ ਟ੍ਰੇਨੀ ਸ਼ਾਮਲ ਸਨ।

ਇਸ ਦੇ 10 ਮਹੀਨਿਆਂ ਬਾਅਦ ਪੈਂਟਾਗਨ ਅਤੇ ਜ਼ਮੀਨੀ ਕਮਾਂਡਰ ਦੇ ਦਬਾਅ ਦੇ ਅੱਗੇ ਝੁਕਦੇ ਹੋਏ ਓਬਾਮਾ ਨੇ ਅਫਗਾਨਿਸਤਾਨ ’ਚ 30,000 ਫੌਜੀਆਂ ਦੇ ਵਾਧੇ ਦਾ ਐਲਾਨ ਕਰ ਦਿੱਤਾ। ਇਸ ਦੇ ਇਲਾਵਾ 40,000 ਨਾਟੋ ਫੌਜੀ ਪਹਿਲਾਂ ਤੋਂ ਹੀ ਉਸ ਦੇਸ਼ ਵਿਚ ਆਪਣੀ ਡਿਊਟੀ ਨਿਭਾ ਰਹੇ ਸਨ। ਅਮਰੀਕੀ ਫੌਜੀਆਂ ਦੀ ਕੁੱਲ ਗਿਣਤੀ 1 ਲੱਖ ਹੋ ਗਈ।

ਹਾਲਾਂਕਿ ਸਥਿਤੀ ਸਥਿਰ ਨਹੀਂ ਹੋਈ ਅਤੇ ਤਾਲਿਬਾਨ ਜ਼ਮੀਨ ’ਤੇ ਕਾਇਮ ਰਹੇ। ਹਾਲਾਂਕਿ ਦੇਸ਼ ਦੀ ਹੋਰ ਇਸ ’ਤੇ ਪਕੜ ਘੱਟ ਹੁੰਦੀ ਗਈ ਪਰ ਇਸ ਦਾ ਪੂਰਾ ਪ੍ਰਭਾਵ ਵਧਦਾ ਚਲਾ ਗਿਆ।

28 ਦਸੰਬਰ, 2014 ਨੂੰ ਅਮਰੀਕਾ ਅਤੇ ਨਾਟੋ ਦੀ ਅਫਗਾਨਿਸਤਾਨ ’ਚ ਜੰਗੀ ਮੁਹਿੰਮ ਖਤਮ ਹੋਈ। ਇਸ ਦੇ ਬਾਅਦ ਆਪਰੇਸ਼ਨ ਫਰੀਡਮ ਸੈਂਟੀਨਲ ਅਤੇ ਨਾਟੋ ਦੀ ਆਗਵਾਈ ਵਾਲੇ ਸੰਕਰਪ ਸਮਰਥਨ ਦੀ ਸ਼ੁਰੂਆਤ ਕੀਤੀ ਗਈ। ਇਸ ਦਾ ਮੁੱਖ ਮਕਸਦ ਅੱਤਵਾਦੀ ਸਮੂਹਾਂ ਨੂੰ ਸੰਚਾਲਤ ਕਰਨ ਦੇ ਲਈ ਅਲ ਕਾਇਦਾ ਅਤੇ ਇਸ ਦੇ ਸਥਾਨਕ ਸਹਿਯੋਗੀ ਆਈ. ਐੱਸ. ਆਈ. ਐੱਸ. ਵਰਗੇ ਅੱਤਵਾਦੀ ਸਮੂਹਾਂ ਨੂੰ ਨਿਸ਼ਾਨਾ ਬਣਾਉਣਾ ਸੀ। ਇਸ ਦੇ ਇਲਾਵਾ ਤਾਲਿਬਾਨ ਨਾਲ ਲੜਨ’ਚ ਮਦਦ ਦੇ ਲਈ ਸਥਾਨਕ ਅਫਗਾਨ ਸੁਰੱਖਿਆ ਦੇ ਨਿਰਮਾਣ ’ਤੇ ਧਿਆਨ ਕੇਂਦਰਿਤ ਕਰਨਾ ਸੀ।

ਬਰਾਕ ਓਬਾਮਾ ਨੇ ਡੋਨਾਲਡ ਟਰੰਪ ਨੂੰ ਅਫਗਾਨ ਜੰਗ ਸੌਂਪ ਦਿੱਤੀ। ਜਿਨ੍ਹਾਂ ਨੇ ਆਪਣੀ 2016 ਦੀ ਚੋਣ ਮੁਹਿੰਮ ਦੇ ਦੌਰਾਨ ਅਫਗਾਨਿਸਤਾਨ ’ਚ ਅਮਰੀਕਾ ਦੀ ਨਿਰੰਤਰ ਹਾਜ਼ਰੀ ਦੀ ਭਾਰੀ ਆਲੋਚਨਾ ਕੀਤੀ ਸੀ। ਹਾਲਾਂਕਿ 21 ਅਗਲਤ 2017 ਨੂੰ ਆਪਣੇ ਕਾਰਜ-ਕਾਲ ਦੇ 8ਵੇਂ ਮਹੀਨੇ ’ਚ ਉਨ੍ਹਾਂ ਨੇ ਫੋਰਟ ਮਾਇਰ ’ਚ ਐਲਾਨ ਕੀਤਾ ਕਿ, ‘‘ਮੈਂ ਅਫਗਾਨਿਸਤਾਨ ’ਚ ਅਮਰੀਕਾ ਦੇ ਮੂਲ ਹਿੱਤਾ ਦੇ ਬਾਰੇ ’ਚ ਤਿੰਨ ਮੁੱਢਲੇ ਸਿੱਟਿਆਂ ’ਤੇ ਪੁੱਜਾ ਹਾਂ। ਸਭ ਤੋਂ ਪਹਿਲੇ ਸਾਡੇ ਦੇਸ਼ ਦੇ ਜ਼ਬਰਦਸਤ ਬਲਿਦਾਨਾਂ, ਸਨਮਾਨ ਅਤੇ ਸਥਾਈ ਨਤੀਜੇ ਦੀ ਭਾਲ ਕਰਨੀ ਚਾਹੀਦੀ ਹੈ, ਜੋ ਕੀਤੇ ਗਏ ਹਨ। ਖਾਸ ਤੌਰ ’ਤੇ ਜ਼ਿੰਦਗੀ ਦੇ ਬਲਿਦਾਨ ਦੇ ਰੂਪ ’ਚ।

9/11 ਸਾਡੇ ਇਤਿਹਾਸ ’ਚ ਸਭ ਤੋਂ ਖਰਾਬ ਅੱਤਵਾਦੀ ਹਮਲਾ ਸੀ ਜੋ ਅਫਗਾਨਿਸਤਾਨ ਤੋਂ ਯੋਜਨਾਬੱਧ ਅਤੇ ਨਿਰਦੇਸ਼ਿਤ ਸੀ ਕਿਉਂਕਿ ਉਸ ਦੇਸ਼ ਵਿਚ ਇਕ ਅਜਿਹੀ ਸਰਕਾਰ ਦਾ ਸ਼ਾਸਨ ਸੀ ਜਿਸ ਨੇ ਅੱਤਵਾਦੀਆਂ ਨੂੰ ਆਰਾਮ ਅਤੇ ਆਸਰਾ ਦਿੱਤਾ ਸੀ। ਕਾਹਲੀ ’ਚ ਅਮਰੀਕੀਆਂ ਫੌਜੀਆਂ ਦੀ ਵਾਪਸੀ ਇਕ ਵੈਕਯੂਮ ਬਣਾ ਦਵੇਗੀ। ਜਿਸ ਨੂੰ ਆਈ. ਐੱਸ. ਆਈ. ਐੱਸਅਤੇ ਅਲ ਕਾਇਦਾ ਤੁਰੰਤ ਹੀ ਭਰ ਦੇਣਗੇ ਜਿਵੇਂ ਕਿ 11 ਸਤੰਬਰ ਨੂੰ ਹੋਇਆ ਸੀ।

ਤੀਸਰਾ ਅਤੇ ਅੰਤ ਵਿਚ ਮੈਂ ਸਿੱਟਾ ਕਢਿਆ ਹੈ ਕਿ ਅਫਗਾਨਿਸਤਾਨ ’ਚ ਅਸੀਂ ਜਿਸ ਸੁਰੱਖਿਆ ਖਤਰੇ ਦਾ ਸਾਹਮਣਾ ਕਰ ਰਹੇ ਹਾਂ ਉਹ ਇਕ ਵਿਸ਼ਾਲ ਅਤੇ ਵਿਆਪਕ ਖੇਤਰ ਹੈ। ਅੱਜ 20 ਅਮਰੀਕੀ ਨਾਮਜ਼ਦ ਵਿਦੇਸ਼ੀ ਅੱਤਵਾਦੀ ਸੰਗਠਨ ਅਫਗਾਨਿਸਤਾਨ ਅਤੇ ਪਾਕਿਸਤਾਨ ’ਚ ਸਰਗਰਮ ਹਨ। ਦੁਨੀਆ ’ਚ ਕਿਸੇ ਖੇਤਰ ’ਚ ਇਨ੍ਹਾਂ ਦੋਵਾਂ ਦੇਸ਼ਾਂ ’ਤੇ ਜ਼ਿਆਦਾ ਇਕਾਗ੍ਰਤਾ ਰੱਖੀ ਗਈ ਹੈ।’’

ਇਕ ਸਾਲ ਬਾਅਦ 21 ਸਤੰਬਰ, 2018 ਨੂੰ ਉਨ੍ਹਾਂ ਨੇ ਤਾਲਿਬਾਨ ਨਾਲ ਇਕ ਸਮਝੌਤੇ ਦੀ ਕੋਸ਼ਿਸ਼ ਕਰਨ ਲਈ ਅਮਰੀਕੀ ਵਿਸ਼ੇਸ਼ ਪ੍ਰਤੀਨਿਧੀ ਦੇ ਰੂਪ ਵਿਚ ਰਾਜਦੂਤ ਜਲਮੇਈ ਖਲੀਲਜ਼ਾਦ ਨੂੰ ਨਿਯੁਕਤ ਕੀਤਾ। 29 ਫਰਵਰੀ, 2020 ਖਲੀਲਜ਼ਾਦ ਅਤੇ ਮੁੱਲਾ ਅਬਦੁਲ ਗਨੀ ਨੇ ਦੋਹਾ ’ਚ ਅਫਗਾਨਿਸਤਾਨ ’ਚ ਸ਼ਾਂਤੀ ਲਿਆਉਣ ਦੇ ਸਮਝੌਤੇ ’ਤੇ ਦਸਤਖਤ ਕੀਤੇ। ਕਾਬੁਲ ’ਚ ਸਰਕਾਰ ਦੇ ਦਰਮਿਆਨ ਅੰਤਰ ਅਫਗਾਨ ਵਾਰਤਾ 12 ਸਤੰਬਰ ਨੂੰ ਸ਼ੁਰੂ ਹੋਈ। ਤਾਲਿਬਾਨ ਨਾਲ ਗੱਲਬਾਤ ਦੀ ਸਿਆਸੀ ਭੂਮਿਕਾ ਨਿਭਾਉਣ ਲਈ ਇਸ ਨੂੰ ਸ਼ੁਰੂ ਕੀਤਾ ਗਿਆ। ਸਮਵਰਤੀ ਹਿੰਸਾ ਦੇ ਪੱਧਰ ਘਟਣ ਦੀ ਬਜਾਏ ਵੱਧ ਰਹੇ ਹਨ। ਅਕਤੂਬਰ 2020 ’ਚ ਅਫਗਾਨਿਸਤਾਨ ’ਚ ਘੱਟ ਤੋਂ ਘੱਟ 369 ਸਰਕਾਰੀ ਸਮਰਥਕ ਅਤੇ 2012 ਹੋਰ ਨਾਗਰਿਕਾਂ ਨੂੰ ਮਾਰ ਦਿੱਤਾ ਗਿਆ। ਇਹ ਸਤੰਬਰ 2019 ਦੇ ਬਾਅਦ ਤੋਂ ਇਕ ਮਹੀਨੇ ’ਚ ਸਭ ਤੋਂ ਉੱਚਾ ਨਾਗਰਿਕ ਮੌਤ ਦਾ ਅੰਕੜਾ ਹੈ।

ਇਹ ਉਹ ਸਥਿਤੀ ਹੈ ਜੋ ਬਾਈਡੇਨ ਨੂੰ ਵਿਰਾਸਤ ਵਿਚ ਮਿਲੀ ਹੈ। ਇਕ ਪੱਤ੍ਰਿਕਾ ਦੇ ਅੰਸ਼ ਵਿਚ ਉਨ੍ਹਾਂ ਨੇ ਕਿਹਾ ਕਿ, ‘‘ਇਹ ਹਮੇਸ਼ਾ ਲਈ ਜੰਗ ਨੂੰ ਖਤਮ ਕਰਨ ਦਾ ਅਤੀਤ ਹੈ।’’ ਹਾਲਾਂਕਿ ਇਹ ਕਹਿਣਾ ਸੌਖਾ ਹੈ ਕਿ ਜੇਕਰ ਬਾਈਡੇਨ ਤਾਲਿਬਾਨ ਦੇ ਨਾਲ ਅਮਰੀਕੀ ਫੌਜੀਆਂ ਦੀ ਗਿਣਤੀ 2500 ਤੋਂ ਹੇਠਾਂ ਲਿਆਉਣ ਦੀ ਦੋਹਾ ਨਿਕਾਸ ਯੋਜਨਾ ਨਾਲ ਚਿੰਬੜੇ ਰਹਿੰਦੇ ਹਨ ਤਾਂ ਸੌਦੇਬਾਜ਼ੀ ਦਾ ਅੰਤ ਨਾ ਹੋਣ ਕਾਰਣ ਇਹ ਸ਼ੱਕੀ ਹੈ ਕਿ ਕੀ ਅਸ਼ਰਫ ਗਨੀ ਸਰਕਾਰ ਪਕੜ ਵਿਚ ਆ ਸਕੇਗੀ। ਅਮਰੀਕਾ ਨੇ ਜੋ ਆਪਣਾ ਖੂਨ ਖਰਚ ਕੀਤਾ ਹੈ, ਕੀ ਉਹ ਵਿਅਰਥ ਚਲਾ ਜਾਵੇਗਾ।

  • Afghanistan
  • Biden
  • ਅਫਗਾਨਿਸਤਾਨ
  • ਬਾਈਡੇਨ

‘ਕੀ ਰਜਨੀਕਾਂਤ ਕੇਂਦਰ ਜਾਂ ਫਿਰ ਸੂਬਾ ਸਰਕਾਰ ਉਤੇ ਵਾਰ ਕਰਨਗੇ’

NEXT STORY

Stories You May Like

  • auto companies and government clarify e20 petrol after receiving complaints
    ਸ਼ਿਕਾਇਤਾਂ ਮਿਲਣ ਤੋਂ ਬਾਅਦ E20 ਪੈਟਰੋਲ ਨੂੰ ਲੈ ਕੇ ਆਟੋ ਕੰਪਨੀਆਂ ਤੇ ਸਰਕਾਰ ਨੇ ਦਿੱਤੀ ਸਫ਼ਾਈ
  • pakistan strikes on afghanistan border
    ਪਾਕਿਸਤਾਨ ਨੇ ਅਫਗਾਨਿਸਤਾਨ ਸਰਹੱਦ 'ਤੇ ਕਰ'ਤੀ ਸਟ੍ਰਾਈਕ ! 35 ਲੋਕਾਂ ਦੀ ਮੌਤ
  • india strongly condemns pak air strikes on afghanistan
    'ਪ੍ਰਭੂਸੱਤਾ 'ਤੇ ਸਿੱਧਾ ਹਮਲਾ...', ਅਫਗਾਨਿਸਤਾਨ 'ਤੇ ਪਾਕਿ ਹਵਾਈ ਹਮਲਿਆਂ ਦੀ ਭਾਰਤ ਵੱਲੋਂ ਸਖ਼ਤ ਨਿਖੇਧੀ
  • foreign community on sant niranjan das receiving padma shri
    ਸੰਤ ਨਿਰੰਜਨ ਦਾਸ ਨੂੰ ਪਦਮਸ਼੍ਰੀ ਮਿਲਣ 'ਤੇ ਵਿਦੇਸ਼ ਦੀ ਸੰਗਤ 'ਚ ਖੁਸ਼ੀ ਦੀ ਲਹਿਰ
  • punjab congress  sukhjinder randhawa  amit shah
    ਕਾਂਗਰਸ 'ਚ ਵਿਵਾਦ ਵਿਚਾਲੇ ਅਮਿਤ ਸ਼ਾਹ ਨੂੰ ਮਿਲਣ ਪਹੁੰਚੇ ਸੁਖਜਿੰਦਰ ਰੰਧਾਵਾ
  • man deadbody found in abhohar
    ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਫੈਲੀ ਸਨਸਨੀ
  • old enmity turns bloody in phagwara
    ਫਗਵਾੜਾ 'ਚ ਪੁਰਾਣੀ ਰੰਜਿਸ਼ ਦਾ ਖ਼ੂਨੀ ਅੰਜਾਮ, ਭੂਆ ਨੂੰ ਮਿਲਣ ਜਾ ਰਹੇ ਵਿਦਿਆਰਥੀ ਨੂੰ ਘੇਰ ਕੇ ਵੱਢਿਆ
  • doaba kisan committee will block highway in tanda on july 1
    ਗੰਨੇ ਦਾ ਬਕਾਇਆ ਨਾ ਮਿਲਣ 'ਤੇ ਦੋਆਬਾ ਕਿਸਾਨ ਕਮੇਟੀ 1 ਜੁਲਾਈ ਨੂੰ ਟਾਂਡਾ 'ਚ ਕਰੇਗੀ ਹਾਈਵੇਅ ਜਾਮ: ਜੰਗਵੀਰ ਸਿੰਘ...
  • punjab congress hands over important responsibilities new working presidents
    ਪੰਜਾਬ ਕਾਂਗਰਸ ਨੇ ਚੋਣਾਂ ਲਈ ਖਿੱਚੀ ਤਿਆਰੀ! 3 ਨਵੇਂ ਕਾਰਜਕਾਰੀ ਪ੍ਰਧਾਨਾਂ ਨੂੰ...
  • major action can be taken against defaulter colonizers
    ਪੰਜਾਬ: ਇਨ੍ਹਾਂ ਡਿਫਾਲਟਰਾਂ 'ਤੇ ਲਿਆ ਜਾ ਸਕਦੈ ਵੱਡਾ ਐਕਸ਼ਨ! ਲਿਸਟ ਹੋਈ ਤਿਆਰ
  • politics in punjab  elections
    ਪੰਜਾਬ ਵਿਚ ਵੱਡੀ ਸਿਆਸੀ ਸਰਗਰਮੀ, ਇਸੇ ਹਫ਼ਤੇ ਹੋ ਸਕਦਾ ਐਲਾਨ
  • jalandhar police news
    ਜਲੰਧਰ 'ਚ ਹੋ ਗਿਆ ਐਨਕਾਊਂਟਰ! ਪੁਲਸ ਤੇ ਬਦਮਾਸ਼ ਵਿਚਾਲੇ ਤਾੜ-ਤਾੜ ਚੱਲੀਆਂ ਗੋਲ਼ੀਆਂ
  • three days of rain meteorological department
    ਪੰਜਾਬ 'ਚ ਤਿੰਨ ਦਿਨ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
  • active number fancy number
    ਤੌਬਾ-ਤੌਬਾ ! 8.52 ਲੱਖ 'ਚ ਵਿਕਿਆ ਐਕਟਿਵਾ ਦਾ 0001 ਨੰਬਰ
  • jalandhar school student
    ਜਲੰਧਰ 'ਚ 5ਵੀਂ ਦੀ ਵਿਦਿਆਰਥਣ ਨਾਲ ਵਾਪਰੀ ਅਣਹੋਣੀ! ਹੋਈ ਦਰਦਨਾਕ ਮੌਤ
  • show cause notice issued to former mla madan lal jalalpur
    ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ 'ਕਾਰਨ ਦੱਸੋ' ਨੋਟਿਸ ਜਾਰੀ, ਜਾਣੋ...
Trending
Ek Nazar
girls get pregnant while studying

ਪੜ੍ਹਦੀਆਂ-ਪੜ੍ਹਦੀਆਂ Pregnant ਹੋ ਜਾਂਦੀਆਂ ਕੁੜੀਆਂ ! UP ਦੀ ਗਵਰਨਰ ਨੇ ਦੇ'ਤਾ...

hema malini reveals dharmendra s last message

ਹੇਮਾ ਮਾਲਿਨੀ ਨੇ ਧਰਮਿੰਦਰ ਦੇ ਆਖਰੀ ਸੁਨੇਹੇ ਦਾ ਕੀਤਾ ਖੁਲਾਸਾ; ਸੰਨੀ ਅਤੇ ਬੌਬੀ...

trump mocks italian pm again

ਟਰੰਪ ਨੇ ਮੁੜ ਉਡਾਇਆ ਇਟਲੀ ਦੀ PM ਦਾ ਮਜ਼ਾਕ ! ਹੁਣ ਸਾਂਝੀ ਕੀਤੀ ਇਹ ਤਸਵੀਰ

iran thanked india

ਈਰਾਨ ਨੇ ਖਮੇਨੀ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ 'ਤੇ ਭਾਰਤ ਦਾ ਕੀਤਾ ਧੰਨਵਾਦ

australian pm  apologize

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਮਸ਼ਹੂਰ ਮਹਿਲਾ ਹਸਤੀਆਂ ਬਾਰੇ ਟਿੱਪਣੀਆਂ ਲਈ ਮੰਗੀ...

jasbir jassi backs diljit dosanjh for satluj

'ਅਜਿਹੀ ਫਿਲਮਾਂ ਬਣਾਉਣ ਲਈ ਬਹੁਤ ਹਿੰਮਤ ਦੀ ਲੋੜ ਹੁੰਦੀ ਹੈ' ; ਜਸਬੀਰ ਜੱਸੀ ਨੇ...

heavy rain alert 5 days imd

7, 8, 9, 10, 11 ਨੂੰ ਪਵੇਗਾ ਬਹੁਤ ਭਾਰੀ ਮੀਂਹ! ਮੌਸਮ ਵਿਭਾਗ ਨੇ 22 ਸੂਬਿਆਂ ਨੂੰ...

i was a playboy before marriage famous actor s big revelation

'ਵਿਆਹ ਤੋਂ ਪਹਿਲਾਂ ਮੈਂ Playboy ਸੀ, ਮੇਰੇ ਕਈ ਅਫੇਅਰਜ਼ ਰਹੇ...'! ਮਸ਼ਹੂਰ...

centre forms panel to examine content of diljit dosanjh s satluj

ਕੀ 'ਸਤਲੁਜ' ਦੀ OTT 'ਤੇ ਹੋਵੇਗੀ ਵਾਪਸੀ ? ਕੇਂਦਰ ਨੇ ਕੰਟੈਂਟ ਦੀ ਜਾਂਚ ਲਈ ਬਣਾਈ...

this famous actress has not become a mother even after 34 years of marriage

ਵਿਆਹ ਦੇ 34 ਸਾਲਾਂ ਬਾਅਦ ਵੀ ਮਾਂ ਨਹੀਂ ਬਣੀ ਇਹ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ...

jammu kashmir cloudburst landslide houses vehicles

J&K 'ਚ ਫਟ ਗਿਆ ਬੱਦਲ ! ਲੈਂਡਸਲਾਈਡ 'ਚ ਰੁੜ੍ਹ ਗਏ ਕਈ ਘਰ ਤੇ ਗੱਡੀਆਂ

famous bollywood actress froze her eggs

ਫ਼ਿਲਮ 'ਚ 'ਮਾਂ' ਬਣਨ ਮਗਰੋਂ ਬਾਲੀਵੁੱਡ ਅਦਾਕਾਰਾ ਨੇ ਅਸਲ 'ਚ ਐੱਗਜ਼ ਕਰਵਾਏ...

school college holidays closed

ਸਕੂਲਾਂ-ਕਾਲਜਾਂ 'ਚ ਹੋ ਗਈ ਛੁੱਟੀ ! ਮੁੰਬਈ 'ਚ ਭਾਰੀ ਮੀਂਹ ਨੂੰ ਲੈ ਕੇ IMD ਦਾ...

outcry over petrol supply in sultanpur lodhi area

ਪੰਜਾਬ ਦੇ ਇਸ ਇਲਾਕੇ 'ਚ ਪੈਟਰੋਲ ਪੂਰਤੀ ਨੂੰ ਲੈ ਕੇ ਮਚੀ ਹਾਹਾਕਾਰ!

russia ukraine conflict

ਰੂਸ ਨੇ ਕੀਵ 'ਤੇ ਰਾਤੋ-ਰਾਤ ਕੀਤੇ ਮਿਜ਼ਾਈਲ ਅਤੇ ਡਰੋਨ ਹਮਲੇ, ਮਾਰੇ ਗਏ 12 ਲੋਕ

prison violence

ਸ਼੍ਰੀਲੰਕਾ ਜੇਲ੍ਹ ਹਿੰਸਾ: ਮੌਤਾਂ ਦੀ ਗਿਣਤੀ 25 ਤੱਕ ਪਹੁੰਚੀ

suhagrat bride groom lover

'ਹੱਥ ਲਾਇਆ ਤਾਂ...', ਵਿਆਹ ਦੀ ਪਹਿਲੀ ਰਾਤ ਲਾੜੀ ਨੇ ਦਿਖਾ 'ਤਾ 'ਅਨੋਖਾ ਰੂਪ',...

sikh community presence in independence day parade

ਸਿੱਖ ਭਾਈਚਾਰੇ ਨੇ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਦੀ ਪਰੇਡ 'ਚ ਭਰੀ ਸ਼ਾਨਦਾਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • shyama prasad mukherjee
      ਭਾਰਤ ਦੀ ਏਕਤਾ ਅਤੇ ਤਰੱਕੀ ਨੂੰ ਸਮਰਪਿਤ ਡਾ. ਸ਼ਿਆਮਾ ਪ੍ਰਸਾਦ ਮੁਖਰਜੀ
    • hard politics still dominates the world of sports
      ‘ਖੇਡਾਂ ਦੀ ਦੁਨੀਆ ’ਚ’ ਅਜੇ ਵੀ ਕਾਇਮ ਹੈ ਹਾਰਡ ਪਾਲੀਟਿਕਸ ਦਾ ਦਬਦਬਾ!
    • charanjit channi
      ਚੰਨੀ ਚੈਨੇਲਾਈਜ਼ ਕਰਦੇ ਹਨ ਤਬਦੀਲੀ ਦੀ ਭਾਵਨਾ
    • sri akal takht sahib
      ਸ੍ਰੀ ਅਕਾਲ ਤਖ਼ਤ ਸਾਹਿਬ ਮਾਮਲਾ : ਭਾਰਤੀ ਵਿਧਾਨ ਮੰਡਲਾਂ ਲਈ ਇਕ ਚਿਤਾਵਨੀ
    • europe heatwave
      ਕਥਿਤ ਸਵਰਗ ’ਚ ਲੂ ਦੇ ਥਪੇੜੇ
    • uttrakhand development
      ਉੱਤਰਾਖੰਡ ’ਚ ਪੰਜ ਸਾਲ ’ਚ ਪੰਜ ਇਤਿਹਾਸਕ ਕੰਮ
    • some officials are embezzling public funds and properties
      ‘ਕੁਝ ਅਧਿਕਾਰੀ ਕਰ ਰਹੇ ਜਨਤਕ’ ਧਨ ਅਤੇ ਜਾਇਦਾਦਾਂ ਦਾ ਗਬਨ!
    • growing craze for peptide vaccines
      ਪੇਪਟਾਈਡਸ ਟੀਕੇ ਦੇ ਵਧਦੇ ਕ੍ਰੇਜ਼ ਕਾਰਨ ਕਮਾਈ ਦੀ ਦੌੜ ’ਚ ਕੰਪਨੀਆਂ?
    • influence of leftist historians on indian history
      ਖੱਬੇਪੱਖੀ ਇਤਿਹਾਸਕਾਰਾਂ ਦਾ ਭਾਰਤ ਦੇ ਇਤਿਹਾਸ ਨੂੰ ਲਿਖਣ ’ਤੇ ਪ੍ਰਭਾਵ
    • sharad pawar ncp congress
      ਸ਼ਰਦ ਪਵਾਰ ਆਪਣੀ ਪਾਰਟੀ ਐੱਨ.ਸੀ.ਪੀ ਨੂੰ ਕਾਂਗਰਸ ’ਚ ਮਿਲਾਉਣ ਲਈ ਤਿਆਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +