ਜਲੰਧਰ— iHome ਨੇ ਐਲਾਨ ਕੀਤੀ ਹੈ ਕਿ ਜਲਦ ਹੀ ਆਈ. ਪੀ. ਐੱਲ. ਡਬਲਯੂ. ਬੀ. ਟੀ. 5 (iPLWBT5) ਨੂੰ ਲਾਂਚ ਕੀਤਾ ਜਾਵੇਗਾ। ਇਹ ਪਹਿਲਾ ਅਲਾਰਮ ਕਲਾਕ ਰੇਡਿਓ ਹੈ ਜੋ ਲਾਈਟਨਿੰਗ ਪੋਰਟ ਅਤੇ ਐਪਲ ਵਾਚ ਚਾਰਜ ਨਾਲ ਆਵੇਗਾ। ਇਸ ਦਾ ਮਤਲਬ ਹੈ ਕਿ ਇਸ ਡਿਵਾਇਸ ਨਾਲ ਐਪਲ ਵਾਚ ਨੂੰ ਚਾਰਜ ਵੀ ਕੀਤਾ ਜਾ ਸਕੇਗਾ।
ਇਹ ਅਸੈਸਰੀ ਡਿਊਲ ਅਲਾਰਮ ਜਿਸ 'ਚ 6 ਸਟੈਸ਼ਨ ਵਾਲਾ ਐੱਫ. ਐੱਮ. ਰੇਡਿਓ ਵੀ ਸ਼ਾਮਲ ਹੈ ਉਸ ਦੇ ਨਾਲ ਆਉਂਦੀ ਹੈ। ਇਸ 'ਚ ਬਿਲਟ-ਇਨ ਮਾਈਕ੍ਰੋਫੋਨ, ਸਪੀਕਰ ਫੋਨ ਕਾਲ ਲਈ ਅਤੇ ਰਿਸੀਵ ਕੰਟਰੋਲ ਅਤੇ 1 amp ਯੂ. ਐੱਸ. ਬੀ. ਪੋਰਟ ਚਾਰਜਿੰਗ ਲਈ ਲੱਗਾ ਹੈ। ਇਹ ਡਿਵਾਇਸ ਦਸੰਬਰ ਦੇ ਮੱਧ ਤੱਕ ਉਪਲੱਬਧ ਹੋਵੇਗੀ ਅਤੇ ਇਸ ਦੀ ਕੀਮਤ 12.99 ਡਾਲਰ ਹੋਵੇਗੀ।
ਹੁਣ ਫ੍ਰੀ Wi-Fi ਦੀ ਲੋਕਸ਼ਨ ਦੱਸੇਗੀ ਫੇਸਬੁਕ
NEXT STORY