ਬਹੁਤ ਸਾਰੇ ਲੋਕ ਫਿਟ ਰਹਿਣ ਲਈ ਜਿਮ ਜਾਂਦੇ ਹਨ ਪਰ ਕੁਝ ਲੋਕ ਜਿਮ ਸ਼ੁਰੂ ਕਰਨ ਤੋਂ ਬਾਅਦ ਅੱਧ ਵਿਚਕਾਰ ਹੀ ਛੱਡ ਦਿੰਦੇ ਹਨ। ਜਿਸ ਨਾਲ ਸਿਹਤ ਸੰਬੰਧੀ ਬਹੁਤ ਸਾਰੇ ਨੁਕਸਾਨ ਹੋ ਜਾਂਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਨ ਬਾਰੇ ਸੋਚ ਰਹੇ ਹੋ ਤਾਂ ਜਿਮ ਛੱਡਣ ਦੇ ਨੁਕਸਾਨ ਪੜ੍ਹ ਲਓ। ਆਓ ਜਾਣਦੇ ਹਾਂ ਇਹ ਨੁਕਸਾਨਾਂ ਬਾਰੇ।
1. ਵਜ਼ਨ ਵੱਧਣਾ— ਜਿਮ ਨੂੰ ਵਿਚਕਾਰ ਹੀ ਛੱਡਣ ਨਾਲ ਪਹਿਲਾ ਸਰੀਰ 'ਤੇ ਜੋ ਅਸਰ ਦਿਖਾਈ ਦਿੰਦਾ ਹੈ ਤਾਂ ਉਹ ਹੈ ਵਜ਼ਨ ਵੱਧਣਾ। ਕੰਮ ਕਰਨ ਨਾਲ ਸਰੀਰ ਦਾ ਮੇਟਾਬੋਲਿਜ਼ਮ ਵਧਦਾ ਹੈ ਅਤੇ ਕੈਲੋਰੀ ਬਰਨ ਹੁੰਦੀ ਹੈ। ਜਿਮ ਛੱਡਣ ਨਾਲ ਵਜ਼ਨ ਵਧਣਾ ਸ਼ੁਰੂ ਹੋ ਜਾਂਦਾ ਹੈ।
2. ਦਿਲ ਨਾਲ ਜੁੜੀ ਬੀਮਾਰੀਆਂ— ਅਚਾਨਕ ਜਿਮ ਛੱਡਣ ਨਾਲ ਦਿਲ ਨਾਲ ਜੁੜੀ ਬੀਮਾਰੀਆਂ ਹੋ ਜਾਂਦੀਆਂ ਹਨ। ਜਿਮ ਛੱਡਣ ਨਾਲ ਕੁਝ ਹਫਤਿਆਂ ਬਾਅਦ ਹੀ ਤੁਹਾਡੀ ਫਿਟਨੈੱਸ 'ਚ ਗਿਰਾਵਟ ਆਉਂਣੀ ਸ਼ੁਰੂ ਹੋ ਜਾਂਦੀ ਹੈ।
3. ਮਾਸਪੇਸ਼ੀਆਂ ਦਾ ਕੰਮ ਕਰਨ ਘੱਟ ਕਰਨਾ— ਜਿਮ ਛੱਡਣ ਨਾਲ ਮਾਸਪੇਸ਼ੀਆਂ ਕੰਮ ਕਰਨਾ ਘੱਟ ਕਰ ਦਿੰਦੀਆਂ ਹਨ। ਖੁਦ ਜਿਮ ਛੱਡਣ ਨਾਲ ਮਾਸਪੇਸ਼ੀਆਂ 'ਚ ਕਮਜ਼ੋਰੀ ਮਹਿਸੂਸ ਹੋਣ ਲੱਗਦੀ ਹੈ।
4. ਇਮਯੂਨ ਸਿਸਟਮ 'ਤੇ ਬੁਰਾ ਪ੍ਰਭਾਵ— ਜਿਮ ਛੱਡਣ ਨਾਲ ਇਮਯੂਨ ਸਿਸਮਟਮ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਜਦੋਂ ਤੱਕ ਤੁਸੀਂ ਜਿਮ ਜਾਂਦੇ ਹੋ ਤਾਂ ਉਦੋਂ ਤੱਕ ਤੁਸੀਂ ਖਾਣ-ਪੀਣ ਦਾ ਖਿਆਲ ਰੱਖਦੇ ਹੋ। ਪਰ ਜਦੋਂ ਜਿਮ ਛੱਡ ਦਿੰਦੇ ਹੋ ਤਾਂ ਖਾਣ-ਪੀਣ ਵੱਲ ਬਿਲਕੁੱਲ ਵੀ ਧਿਆਨ ਨਹੀਂ ਦਿੰਦੇ। ਜਿਸ ਨਾਲ ਇਮਯੂਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ।
5. ਮਜ਼ਬੂਰੀ— ਜੇਕਰ ਤੁਸੀਂ ਮਜ਼ਬੂਰੀ 'ਚ ਜਿਮ ਛੱਡਦੇ ਹੋ ਤਾਂ ਰੋਜ਼ ਕਸਰਤ ਕਰੋ। ਜਿਸ ਤਰ੍ਹਾਂ ਕਿ ਦੌੜਨਾ, ਸਿਟ-ਅਪਸ ਅਤੇ ਪੁਸ਼ਅਪਸ ਆਦਿ ਹਲਕੀ ਕਸਰਤ ਕਰ ਸਕਦੇ ਹੋ।
ਸਿਹਤਮੰਦ ਰਹਿਣ ਲਈ ਅਪਣਾਓ ਇਹ 9 ਟਿੱਪਸ
NEXT STORY