ਸਵੀਡਨ - ਸਵੀਡਨ ਦੀ ਇਕ ਅਦਾਲਤ ਨੇ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਵਿਰੁੱਧ ਜਾਰੀ ਗ੍ਰਿਫਤਾਰੀ ਵਾਰੰਟ ਦੇ ਹੁਕਮ ਨੂੰ ਬਰਕਰਾਰ ਰੱਖਿਆ ਹੈ। ਅਸਾਂਜੇ ਨੂੰ 2010 'ਚ ਹਿਰਾਸਤ 'ਚ ਲਏ ਜਾਣ ਦਾ ਹੁਕਮ ਜਾਰੀ ਹੋਇਆ ਸੀ ਜਿਸ ਵਿਰੁੱਧ ਉਸ ਨੇ ਅਪੀਲ ਕੀਤੀ ਸੀ। ਜੂਲੀਅਨ ਅਸਾਂਜੇ 'ਤੇ ਸੈਕਸ ਸੋਸ਼ਣ ਦਾ ਮਾਮਲਾ ਸੀ। ਹਾਲਾਂਕਿ ਉਹ ਇਸ ਤੋਂ ਨਾਂਹ ਕਰਦੇ ਰਹੇ ਹਨ। ਉਨ੍ਹਾਂ ਨੇ ਹਵਾਲਗੀ ਤੋਂ ਬਚਣ ਲਈ ਲੰਡਨ 'ਚ ਇਕਵਾਡੋਰ ਦੇ ਦੂਤਘਰ 'ਚ ਪਨਾਹ ਲਈ ਹੋਈ ਹੈ।
ਮੁਸ਼ੱਰਫ ਨੂੰ ਐਮਰਜੈਂਸੀ ਲਗਾਉਣ ਦੀ ਸਲਾਹ ਦੇਣ ਵਾਲਿਆਂ 'ਤੇ ਚੱਲੇਗਾ ਮੁਕੱਦਮਾ
NEXT STORY