Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 17, 2026

    8:34:48 AM

  • parliament  special session bills

    ਇਸ ਮਹੀਨੇ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾ ਸਕਦੀ ਹੈ...

  • earthquake

    ਸਵੇਰੇ-ਸਵੇਰੇ ਭੂਚਾਲ ਦੇ ਤੇਜ਼ ਝਟਕਿਆਂ ਨਾਲ...

  • why is there a holiday on sunday

    ਐਤਵਾਰ ਨੂੰ ਹੀ ਕਿਉਂ ਹੁੰਦੀ ਹੈ ਛੁੱਟੀ? ਜਾਣੋ ਇਸ ਦੇ...

  • parvinder jhota case update

    ਪਰਵਿੰਦਰ ਝੋਟੇ ਦੇ ਪਿਤਾ ਤੇ ਕਮੇਟੀ ਵੱਲੋਂ 19...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭਾੜੇ ਦੇ ਫੌਜੀਆਂ ਲਈ ਖੁੱਲ੍ਹੀ ਹੈ ਦੁਨੀਆ

BLOG News Punjabi(ਬਲਾਗ)

ਭਾੜੇ ਦੇ ਫੌਜੀਆਂ ਲਈ ਖੁੱਲ੍ਹੀ ਹੈ ਦੁਨੀਆ

  • Edited By Rakesh,
  • Updated: 14 Jan, 2025 05:05 PM
Blog
the world is open to mercenaries
  • Share
    • Facebook
    • Tumblr
    • Linkedin
    • Twitter
  • Comment

ਅਲਾਸਕਾ ਗੋਲਡ ਰਸ਼ ਲਈ ਔਖੇ ਰਾਹ ’ਤੇ ਚੱਲਣ ਵਾਲੇ ਬਹੁਤ ਸਾਰੇ ਲੋਕ ਵਧੇਰੇ ਅਸਫਲ ਰਹੇ। ਸੀਰੀਆਈ ਕੈਸੀਨੋ ਲਈ ਲਾਈਨ ’ਚ ਲੱਗੇ ਸੱਟੇਬਾਜ਼ਾਂ ਦਾ ਕੀ ਹਸ਼ਰ ਹੋਵੇਗਾ, ਇਹ 20 ਜਨਵਰੀ ਨੂੰ ਰਾਸ਼ਟਰਪਤੀ ਟਰੰਪ ਦੇ ਵਾਸ਼ਿੰਗਟਨ ’ਚ ਗੱਦੀ ’ਤੇ ਬੈਠਣ ਦੇ ਬਾਅਦ ਥੋੜ੍ਹਾ ਜਿਹਾ ਸਪੱਸ਼ਟ ਹੋ ਜਾਵੇਗਾ। ਅਮਰੀਕਾ, ਇਜ਼ਾਰਾਈਲ, ਤੁਰਕੀ, ਐੱਚ.ਟੀ.ਐੱਸ. ਅਤੇ ਕਈ ਯੂਰਪੀ ਦੇਸ਼ ਇਸ ਦੌੜ ’ਚ ਸ਼ਾਮਲ ਹਨ। ਈਰਾਨ, ਇਰਾਕ, ਲਿਬਲਾਨ ਆਸ ਅਨੁਸਾਰ ਗੈਰ-ਸਰਗਰਮ ਹਨ।

ਕੁਝ ਅਣਕਿਆਸੇ ਨਾਂ ਫਿਰ ਤੋਂ ਚਲੰਤ ਹਨ ਜਿਨ੍ਹਾਂ ’ਚ ਬਲੈਕ ਕੁਆਟਰ ਦੇ ਸੰਸਥਾਪਕ ਅਤੇ ਭਾੜੇ ਦੀਆਂ ਫੌਜਾਂ ਲਈ ਦੁਨੀਆ ਦੇ ਸਭ ਤੋਂ ਵੱਡੇ ਠੇਕੇਦਾਰ ਐਰਿਕ ਪ੍ਰਿੰਸ ਹਨ। 2017 ’ਚ, ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ, ਪ੍ਰਿੰਸ ਨੇ ਅਫਗਾਨਿਸਤਾਨ ਦੀ ਖੋਜੀ ਮੈਨੇਜਮੈਂਟ ਨੂੰ ‘ਨਿੱਜੀਕ੍ਰਿਤ ਕਰਨ ਲਈ ਇਕ ਲੰਬੀ ਪ੍ਰਾਜੈਕਟ ਰਿਪੋਰਟ ਪੇਸ਼ ਕੀਤੀ ਸੀ।

ਸ਼ੁਰੂ ’ਚ ਹੀ ਇਸ ਪ੍ਰਾਜੈਕਟ ਨੂੰ ਮੂਰਖਤਾਪੂਰਨ ਮੰਨ ਕੇ ਇਸ ਨੂੰ ਖਾਰਿਜ ਕਰ ਦਿੱਤਾ ਜਾਣਾ ਚਾਹੀਦਾ ਸੀ ਪਰ ਦੁਖਦਾਈ ਤੱਥ ਇਹ ਹੈ ਕਿ ਇਹ ਦਸਤਾਵੇਜ਼ ਟਰੰਪ ਦੇ ਕਰੀਬੀ ਸਲਾਹਕਾਰ ਸਟੀਵ ਬੈਨਨ ਦੀ ਏਜੰਸੀ ਦੇ ਰਾਹੀਂ ਵ੍ਹਾਈਟ ਹਾਊਸ ਤੱਕ ਪਹੁੰਚ ਗਿਆ। ਇਸ ਤੋਂ ਪਹਿਲਾਂ ਕਿ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ। ਪੇਂਟਾਗਨ ਨੇ ਆਖੀਰ ਇਸ ਪ੍ਰਾਜੈਕਟ ਨੂੰ ਨਸ਼ਟ ਕਰ ਦਿੱਤਾ।

ਅਫਗਾਨਿਸਤਾਨ ਪ੍ਰਾਜੈਕਟ ਸ਼ਾਇਦ ਸ਼ੁਰੂ ਨਹੀਂ ਹੋਇਆ ਹੈ। ਇਸ ਦਾ ਭਾਵ ਇਹ ਨਹੀਂ ਹੈ ਕਿ ਪ੍ਰਿੰਸ ਨੂੰ ਰੋਕ ਦਿੱਤਾ ਗਿਆ। ਹੁਣ ਉਹ ਯੂ.ਏ.ਈ. ’ਚ ਰਹਿੰਦੇ ਹਨ। ਲੀਬੀਆ ਵਰਗੇ ਅਸ਼ਾਂਤ ਸਥਾਨਾਂ ’ਚ ਸਰਗਰਮ ਰਹੇ ਹਨ। ਅਮਰੀਕੀ ਪੂੰਜੀਵਾਦ ’ਚ ਦਲੇਰੀ ਅਤੇ ਆਸਥਾ ਦੀ ਭਾਵਨਾ ਨਾਲ ਭਰੇ ਕਾਰੋਬਾਰੀ ਲਈ ਸੀਰੀਆ ਕਿਵੇਂ ਖਿੱਚ ਦਾ ਕੇਂਦਰ ਬਣ ਸਕਦਾ ਹੈ?

ਸਾਡੇ ਕੋਲ ਵਾਲ ਸਟ੍ਰੀਟ ਜਰਨਲ ਦੀ ਗਵਾਹੀ ਹੈ ਕਿ ਟਰੰਪ ਦੀ ਟੀਮ ਯੂਕਰੇਨ ਨਾਲ ਸੰਬੰਧਿਤ ਮਾਮਲੇ ’ਤੇ ਪਹਿਲਾ ਤੋਂ ਹੀ ਪ੍ਰਿੰਸ ਦੇ ਸੰਪਰਕ ’ਚ ਹੈ। ਪ੍ਰਿੰਸ ਨੂੰ ਯੂਕਰੇਨੀ ਜਹਾਜ਼ ਇੰਜਣ ਨਿਰਮਾਤਾ ‘ਮੋਟਰ ਸਿਚ’ ਨੂੰ ਖਰੀਦਣ ਲਈ ਉਕਸਾਇਆ ਜਾ ਰਿਹਾ ਹੈ ਤਾਂ ਕਿ ਚੀਨੀ ਕੰਪਨੀਆਂ ਦੇ ਇਕ ਸਮੂਹ ਨੂੰ ‘ਮੋਟਰ ਸਿਚ’ ਦੇ ਨਾਲ ਜਾਣ ਵਾਲੇ ਸਾਰੇ ਨਾਜ਼ੁਕ ਸਮਾਨਾਂ ਦਾ ਨੂੰ ਹਾਸਲ ਕਰਨ ਤੋਂ ਰੋਕਿਆ ਜਾ ਸਕੇ।

ਅਮਰੀਕੀ ਦਲੇਰ ਲੋਕਾਂ ਨੂੰ ਯੂਕਰੇਨੀ ਜਾਇਦਾਦ ਖਰੀਦਣ ਲਈ ਕਿਹਾ ਜਾ ਰਿਹਾ ਹੈ? ਕੀ ਲੁੱਟ ਚੱਲ ਰਹੀ ਹੈ? ਆਉਣ ਵਾਲੇ ਰਾਸ਼ਟਰਪਤੀ ਪਹਿਲਾਂ ਹੀ ਜਨਤਕ ਤੌਰ ’ਤੇ ਕਹਿ ਚੁੱਕੇ ਹਨ ਕਿ ਪਨਾਮਾ ਨਹਿਰ, ਗ੍ਰੀਨਲੈਂਡ ਅਤੇ ਕੈਨੇਡਾ ਮਾਲਕੀ ਚਾਹੁੰਦੇ ਹਨ। ਸੀਰੀਆ ਨੂੰ ਸੂਚੀ ’ਚ ਕਿਉਂ ਨਹੀਂ ਜੋੜਿਆ ਗਿਆ?

ਰੱਖਿਆ ਸਕੱਤਰ ਲਾਇਡ ਆਸਟਿਨ ਅਤੇ ਐਰਿਕ ਪ੍ਰਿੰਸ ਅਬੂ ਮੁਹੰਮਦ ਅਲ ਜੁਲਾਨੀ ਨੂੰ ਜਾਣਦੇ ਹੋਣਗੇ, ਜੋ ਅਹਿਮਦ ਅਲ ਸ਼ਰਾ ’ਚ ਬਦਲ ਗਿਆ ਅਤੇ ਹੁਣ ਹਿਆਤਾ ਤਹਰੀਰ ਅਲ ਸ਼ਾਮ ਦਾ ਨੇਤਾ ਹੈ। ਐੱਚ.ਟੀ.ਐੱਸ. ਖੁਦ ਕਈ ਸੁੰਨੀ, ਤਕਫੀਰੀ ਸਮੂਹਾਂ ਦਾ ਇਕ ਸੰਮੇਲਨ ਹੈ, ਜੋ ਕਦੀ ਜਬਾਤ ਅਲ ਨੁਸਰਾ ਹੋਇਆ ਕਰਦਾ ਸੀ, ਜੋ 2011 ’ਚ ਖਾਨਾਂ ਜੰਗੀ ਸ਼ੁਰੂ ਹੋਣ ਦੇ ਬਾਅਦ ਤੋਂ ਅਧਿਕਾਰਤ ਸੀਰੀਆਈ ਫੌਜ ਦੇ ਨਾਲ ਗੁਰਿੱਲਾ ਜੰਗ ’ਚ ਸੀ, ਜਦੋਂ ਅਰਬ ਦੁਨੀਆ ’ਚ ‘ਅਰਬ ਸਪ੍ਰਿੰਗ’ ਨੇ ਰਫਤਾਰ ਫੜੀ ਸੀ।

ਸਾਊਦੀ ਅਰਬ ਦੇ ਸਵਰਗੀ ਰਾਜਾ ਅਬਦੁੱਲਾ, ਇਕ ਜਰਮਨ ਕਲੀਨਿਕ ’ਚੋਂ ਇਲਾਜ ਕਰਵਾ ਕੇ ਵਾਪਸ ਜਾ ਰਹੇ ਸਨ ਆਪਣੇ ਦੋਸਤਾਂ ਮਿਸਰ ਦੇ ਹੋਸਨੀ ਮੁਬਾਰਕ ਅਤੇ ਟਿਊਨੀਸ਼ੀਆ ਦੇ ਜੀਨ ਐੱਲਚ. ਅਬਿਦੀਨ ਬੇਨ ਅਲੀ ਨੂੰ ਉਨ੍ਹਾਂ ਦੇ ਲੋਕਾਂ ਵਲੋਂ ਬੇਦਖਲ ਕੀਤੇ ਜਾਣ ਤੋਂ ਹੈਰਾਨ ਰਹਿ ਗਏ। ਆਪਣੇ ਸ਼ਾਸ਼ਨ ਦੇ ਵਿਰੁੱਧ ਲੋਕਾਂ ਦੇ ਗੁੱਸੇ ਨੂੰ ਦੂਰ ਕਰਨ ਲਈ ਉਨ੍ਹਾਂ ਨੇ ਆਪਣੇ ਲੋਕਾਂ ਨੂੰ ਨਗਦ ਭੁਗਤਾਨ ਅਤੇ ਭਲਾਈ ਯੋਜਨਾਵਾਂ ਵਜੋਂ 136 ਬਿਲੀਅਨ ਡਾਲਰ ਦੀ ਰਕਮ ਦਿੱਤੀ।

ਹਾਂ, ਭਾੜੇ ਦੇ ਫੌਜੀਆਂ ਦੇ ਸੁਪਰੀਮੋ ਐਰਿਕ ਪ੍ਰਿੰਸ ਵੱਲ ਪਰਤਦੇ ਹਾਂ, ਜਿਨ੍ਹਾਂ ਨੇ ਸ਼ਾਰਾ ਵਰਗੇ ਸਟਾਰ ਭਾੜੇ ਦੇ ਫੌਜੀਆਂ ਦੇ ਕਰੀਅਰ ਦੀ ਨਿਗਰਾਨੀ ਕੀਤੀ ਹੋਵੇਗੀ। ਜਦੋਂ ਐਸ਼ਟਨ ਕਾਰਟਰ ਰੱਖਿਆ ਸਕੱਤਰ ਸਨ, ਤਾਂ ਉਨ੍ਹਾਂ ਨੇ ਲਾਇਡ ਆਸਟਿਨ ਨੂੰ ਬਸ਼ਰ ਅਲ ਅਸਦ ਦੇ ਵਿਰੋਧ ਨੂੰ ਮਜ਼ਬੂਤ ਕਰਨ ਦ ਲਈ ਸੀਰੀਆਈ ਅੱਤਵਾਦੀਆਂ ਨੂੰ ਟ੍ਰੇਂਡ ਕਰਨ ਅਤੇ ਲੈਸ ਕਰਨ ਦਾ ਕੰਮ ਸੌਂਪਿਆ ਸੀ।

ਕੀ ਸ਼ਾਰਾ ਉਨ੍ਹਾਂ ਨੌਜਵਾਨਾਂ ’ਚੋਂ ਇਕ ਹੋ ਸਕਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਨੇ ਟ੍ਰੇਂਡ ਕੀਤਾ ਸੀ। 500 ਮਿਲੀਅਨ ਡਾਲਰ ਦਾ ਇਹ ਪ੍ਰਾਜੈਕਟ ਇੰਨਾ ਬੁਰੀ ਤਰ੍ਹਾਂ ਅਸਫਲ ਰਿਹਾ ਕਿ ਲਾਇਡ ਆਸਟਿਨ ਨੂੰ ਵਿਦੇਸ਼ ਮਾਮਲਿਆਂ ਦੀ ਸੀਨੇਟ ਕਮੇਟੀ ਵਲੋਂ ਸਖਤ ਝਾੜ ਪਾਈ ਗਈ। ‘ ਤੁਹਾਡੇ ਵਲੋਂ ਟ੍ਰੇਂਡ ਕੀਤੇ ਗਏ ਕਈ ਕਿੰਨੇ ਲੋਕ ਅਜੇ ਸੀਰੀਆ ’ਚ ਲੜ ਰਹੇ ਹਨ’ ਇਕ ਸੀਨੇਟਰ ਨੇ ਉਨ੍ਹਾਂ ਕੋਲੋਂ ਪੁੱਛਿਆ। ਆਸਟਿਨ ਦੀ ਜ਼ੁਬਾਨ ਰੁਕ ਗਈ।

ਲਗਾਤਾਰ ਸਵਾਲ ਕਰਨ ’ਤੇ ਉਨ੍ਹਾਂ ਨੇ ਖੁੱਲ੍ਹ ਕੇ ਦੱਸਿਆ। 4 ਜਾਂ 5 ਅਜੇ ਵੀ ਲੜ ਰਹੇ ਹੋਣਗੇ। ਸੀਰੀਆਈ ਖਾਨਾਜੰਗੀ ’ਚ ਰਾਜਕ ਅਮਰੀਕੀ ਭਾਈਵਾਲੀ ਦੇ ਦੌਰਾਨ, ਅਮਰੀਕਾ ਵਲੋਂ ਟ੍ਰੇਂਡ ਫੌਜ ਦਾ ਹਾਰਡਵੇਅਰ ਲੈ ਕੇ ਚੱਲੇ ਗਏ ਅਤੇ ਜ਼ਾਲਮ ਅੱਤਵਾਦੀ ਸਮੂਹ ਜ਼ਬਾਤ ਅਲ ਨੁਸਰਾ ’ਚ ਸ਼ਾਮਲ ਹੋ ਗਏ।

ਅਫਗਾਨਿਸਤਾਨ ਦੇ ਨਾਲ ਇਕ ਹੋਰ ਅਧਿਆਏ : ਵਿਦੇਸ਼ ਸਕੱਤਰ ਵਿਕਰੀ ਮਿਸਰੀ ਨੇ ਦੁਬਈ ਦੇ ਨਿਰਪੱਖ ਇਲਾਕੇ ’ਚ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁਤਾਕੀ ਨਾਲ ਮੁਲਾਕਾਤ ਕਰ ਕੇ ਸਹੀ ਸਮੇਂ ’ਤੇ ਅਫਗਾਨਿਸਤਾਨ ਦੇ ਨਾਲ ਆਪਣੇ ਰਿਸ਼ਤੇ ਨੂੰ ਖਤਮ ਕਰ ਦਿੱਤਾ। ਭਾਰਤੀ ਉਸੇ ਹੈਲੀਕਾਪਟਰ ’ਤੇ ਨਹੀਂ ਚੜ੍ਹੇ, ਜਿਸ ’ਚ ਗੱਦੀਓਂ ਲਾਹੇ ਰਾਸ਼ਟਰਪਤੀ ਅਸ਼ਰਫ ਗਨੀ ਦੁਬਈ ਗਏ ਸਨ ਪਰ ਭਾਰਤੀ ਦੂਤ ਘਰ ਦੇ ਮੁਲਾਜ਼ਮ ਦੁੱਗਣੀ ਤੇਜ਼ੀ ਨਾਲ ਭੱਜ ਗਏ। ਅਮਰੀਕਾ ਅਤੇ ਗਨੀ ਦੀ ਬੈਸਾਖੀ ਦੇ ਬਿਨਾਂ ਭਾਰਤੀਆਂ ਨੂੰ ਅਫਗਾਨਾਂ ਦੇ ਦਰਮਿਆਨ ਅਸੁਰੱਖਿਆ ਮਹਿਸੂਸ ਹੋਈ।

ਜਦੋਂ ਰਾਸ਼ਟਰਪਤੀ ਓਬਾਮਾ ਨੇ ਫੌਜੀਆਂ ਨੂੰ ਪੜਾਅਬੱਧ ਢੰਗ ਨਾਲ ਹਟਾਉਣ ਦਾ ਐਲਾਨ ਕੀਤਾ, ਤਾਂ ਜਨਰਲ ਸਟੇਨਲੀ ਮੈਕਕ੍ਰਿਸਟਲ ਵਲੋਂ ਚੁੱਕੇ ਗਏ ਇਸ ਕਦਮ ਦੇ ਵਿਰੁੱਧ ਤਰਕ ਨੇ ਅਫਗਾਨਾਂ ਦੇ ਦਰਮਿਆਨ ਸਾਡੀ ਸਥਿਤੀ ਦੇ ਬਾਰੇ ’ਚ ਕੀ ਕੁਝ ਦੱਸਿਆ। ਭਾਰਤ ਦਾ ਸਮਾਜਿਕ ਆਰਥਿਕ ਵਿਕਾਸ ਸਮੱਸਿਆਵਾਂ ਪੈਦਾ ਕਰਦਾ ਹੈ। ਇਹ ਪਾਕਿਸਤਾਨ ਨੂੰ ਭਾਰਤ ਤੋਂ ਦੂਰ ਰੱਖਦਾ ਹੈ।

ਸਈਦ ਨਕਵੀ

  • The world
  • mercenaries
  • Alaska Gold Rush

ਧੁੰਦ ’ਚ ਸੜਕ ਹਾਦਸਿਆਂ ਤੋਂ ਬਚਣ ਲਈ ਵਧੇਰੇ ਸਾਵਧਾਨੀ ਵਰਤਣ ਦੀ ਲੋੜ

NEXT STORY

Stories You May Like

  • jalandhar police auctioned 316 impounded vehicles through an open bid
    316 ਜ਼ਬਤ ਵਾਹਨਾਂ ਦੀ ਖੁੱਲ੍ਹੀ ਬੋਲੀ ਰਾਹੀਂ ਨੀਲਾਮੀ ਕੀਤੀ
  • gst rate on gold  import duty exemption of banks has been withdrawn
    ਸੋਨੇ 'ਤੇ GST ਦਰ ਅਜੇ ਵੀ ਬਰਕਰਾਰ , ਪਰ ਬੈਂਕਾਂ ਦੀ ਆਯਾਤ ਡਿਊਟੀ ਛੋਟ ਲੈ ਲਈ ਗਈ ਹੈ ਵਾਪਸ
  • freight truck rams into army vehicle in srinagar no injuries reported
    ਸ਼੍ਰੀਨਗਰ 'ਚ ਫੌਜੀਆਂ ਦੇ ਵਾਹਨ ਨਾਲ ਵਾਪਰਿਆ ਹਾਦਸਾ, ਟਰੱਕ ਨੇ ਮਾਰੀ ਟੱਕਰ
  • indian traditions  social security  mohan bhagwat
    ਭਾਰਤੀ ਪਰੰਪਰਾਵਾਂ ਦੁਨੀਆ ਭਰ ਦੇ ਸਮਾਜ ਦੀ ਸੁਰੱਖਿਆ ਤੇ ਭਲਾਈ ਲਈ ਮਹੱਤਵਪੂਰਨ: ਭਾਗਵਤ
  • china network
    ਇੰਟਰਨੈੱਟ 'ਤੇ ਚੀਨ ਦਾ ਵਧਦਾ ਜਾ ਰਿਹਾ ਪ੍ਰਭਾਵ ! ਪੂਰੀ ਦੁਨੀਆ ਦੇ ਨੈੱਟਵਰਕ ਲਈ ਬਣ ਰਿਹਾ ਖ਼ਤਰਾ
  • american company bids to make plastic 10 and 20 rupee notes
    ਪਲਾਸਟਿਕ ਦੇ 10-20 ਰੁਪਏ ਦੇ ਨੋਟ ਬਣਾਉਣ ਲਈ ਅਮਰੀਕੀ ਕੰਪਨੀ ਨੇ ਲਾਈ ਬੋਲੀ, ਜਾਣੋ ਸਰਕਾਰ ਦੀਆਂ ਸ਼ਰਤਾਂ
  • fat is essential for children  s brain development
    ਬੱਚਿਆਂ ਦੇ ਦਿਮਾਗੀ ਵਿਕਾਸ ਲਈ ਜ਼ਰੂਰੀ ਹੈ 'ਫੈਟ’
  • curd is like poison for these people
    ਇਨ੍ਹਾਂ ਲੋਕਾਂ ਲਈ 'ਜ਼ਹਿਰ' ਦੇ ਬਰਾਬਰ ਹੈ ਦਹੀਂ ! ਹੋ ਸਕਦੀ ਹੈ ਗੰਭੀਰ ਸਮੱਸਿਆ
  • power cut
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ Power Cut!
  • jalandhar cantt aam aadmi party resignations
    ਜਲੰਧਰ ਕੈਂਟ 'ਚ AAP ਨੂੰ ਝਟਕਾ, 11 'ਚੋਂ 10 ਬਲਾਕ ਪ੍ਰਧਾਨਾਂ ਵੱਲੋਂ ਅਸਤੀਫ਼ੇ...
  • power cut in punjab
    ਪੰਜਾਬ 'ਚ ਭਲਕੇ ਲੱਗਣਗੇ ਲੰਬੇ POWER CUT! ਇਨ੍ਹਾਂ ਇਲਾਕਿਆਂ 'ਚ ਸਾਰਾ ਦਿਨ...
  • lpu violence case two more boys arrested
    LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ...
  • half day holiday for 24 october schools and colleges closed in jalandhar
    24 ਅਕਤੂਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਜਲੰਧਰ ਦੇ ਸਕੂਲ-ਕਾਲਜ
  • accused arrested for writing khalistani slogans in diljit dosanjh s village
    ਦਿਲਜੀਤ ਦੋਸਾਂਝ ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਵਾਲੇ 3 ਗ੍ਰਿਫ਼ਤਾਰ! ਮੋਗਾ...
  • road accident on national highway phillaur  one boy injured
    ਫਿਲੌਰ-ਨੈਸ਼ਨਲ ਹਾਈਵੇਅ 'ਤੇ ਵਾਪਰਿਆ ਸੜਕ ਹਾਦਸਾ, ਇਕ ਨੌਜਵਾਨ ਜ਼ਖ਼ਮੀ
  • robbery at a lottery shop  arrested with heroin
    ਲਾਟਰੀ ਦੀ ਦੁਕਾਨ ’ਤੇ ਲੁੱਟਖੋਹ ਕਰਨ ਵਾਲਾ ਪਹਾੜੀਆ ਹੈਰੋਇਨ ਸਮੇਤ ਗ੍ਰਿਫ਼ਤਾਰ
Trending
Ek Nazar
reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

ship in black sea

ਕਾਲੇ ਸਾਗਰ 'ਚ ਇੱਕ ਹੋਰ ਜਹਾਜ਼ ਨੂੰ ਲੱਗੀ ਅੱਗ ;  ਬਚਾਅ ਕਾਰਜ ਸ਼ੁਰੂ, ਅੱਠ ਲੋਕ...

school closed

ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ !  ਇਸਤਾਂਬੁਲ 'ਚ ਅਲਰਟ ਜਾਰੀ

anupam kher expresses displeasure over use of abusive language against pm modi

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

trump  s claim

ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

maduro in us court

ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

falling consumer credit

ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

school incident

ਸਕੂਲ ਦੀ ਡਿੱਗ ਗਈ ਛੱਤ ! 17 ਜਵਾਕਾਂ ਤੇ 1 ਟੀਚਰ ਦੀ ਗਈ ਜਾਨ, ਪੇਸ਼ਾਵਰ 'ਚ ਮਚੀ...

bus and truck collide

ਅਫਗਾਨਿਸਤਾਨ:  ਯਾਤਰੀ ਬੱਸ ਅਤੇ ਟਰੱਕ ਦੀ ਟੱਕਰ, 15 ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • sir
      ਵੋਟਰ ਸੂਚੀ ਦੇ ਸ਼ੁੱਧੀਕਰਨ ਨਾਲ ਲੋਕਤੰਤਰ ਮਜ਼ਬੂਤ ਹੋਵੇਗਾ
    • gyanesh kumar resign
      ਗਿਆਨੇਸ਼ ਕੁਮਾਰ ਨੂੰ ਆਪਣਾ ਅਸਤੀਫ਼ਾ ਦੇ ਦੇਣਾ ਚਾਹੀਦੈ
    • extortion activities the general public is in a state of terror
      ‘ਜਬਰੀ ਵਸੂਲੀ ਦੀ ਸਰਗਰਮੀ’ ਆਮ ਲੋਕ ਦਹਿਸ਼ਤ ਵਿਚ!
    • mona mishra  s coronation
      ਜੁੱਤਮ-ਜੁੱਤੀ ਦੇ ਵਿਚਾਲੇ ਮੋਨਾ ਮਿਸ਼ਰਾ ਦੀ ਤਾਜਪੋਸ਼ੀ
    • good drivers save money
      ਚੰਗੇ ਡਰਾਈਵਰ ਤੁਹਾਡਾ ਧਨ ਬਚਾਉਂਦੇ ਹਨ...!
    • bill ackman
      ਆਪਣੀ ਧੀ ਦੀਆਂ ਅੱਖਾਂ ਦੀ ਰੌਸ਼ਨੀ ਪਰਤਾਉਣ ਲਈ ਇਕ ਅਰਬਪਤੀ ਨਿਵੇਸ਼ਕ ਦਾ ਦਾਅ
    • barricades and the battle of dissent
      ਬੈਰੀਕੇਡਸ ਅਤੇ ਅਸਹਿਮਤੀ ਦੀ ਲੜਾਈ : ਸਿਆਸੀ ਮਾਹੌਲ ’ਚ ਬਦਲਾਅ ਦੀ ਆਹਟ?
    • electricity theft continues unabated
      ਨਹੀਂ ਰੁਕ ਰਹੀ ਬਿਜਲੀ ਚੋਰੀ, ਵਿਭਾਗ ਨੂੰ ਹੋ ਰਿਹਾ ਨੁਕਸਾਨ!
    • rajmata vijaya raje scindia
      ਰਾਜਮਾਤਾ ਵਿਜਿਆਰਾਜੇ ਸਿੰਧੀਆ : ਸਿਧਾਂਤ ਅਤੇ ਰਾਸ਼ਟਰ-ਸੇਵਾ ਦਾ ਅਨੋਖਾ ਅਧਿਆਏ
    • how can financial investment be made for the prosperity of villages
      ਪਿੰਡਾਂ ਦੀ ਖੁਸ਼ਹਾਲੀ ਲਈ ਵਿੱਤੀ ਨਿਵੇਸ਼ ਕਿਵੇਂ ਹੋਵੇ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +