ਮੁੰਬਈ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਹੈਰਾਨ ਹਨ ਕਿ 71 ਸਾਲ ਦੇ ਹੋਣ ਦੇ ਬਾਵਜੂਦ ਅਜੇ ਵੀ ਲੋਕਾਂ ਦੀ ਦਿਲਚਸਪੀ ਉਨ੍ਹਾਂ ਦੇ 'ਚ ਬਰਕਰਾਰ ਹੈ। 11 ਅਕਤੂਬਰ ਨੂੰ ਅਮਿਤਾਭ ਬੱਚਨ ਦਾ 72ਵਾਂ ਜਨਮ ਦਿਨ ਹੈ। ਉਹ ਇਸ ਖਾਸ ਦਿਨ ਲਈ ਇਨ੍ਹੀਂ ਦਿਨੀਂ ਟਵਿੱਟਰ 'ਤੇ ਟ੍ਰੇਂਡਿੰਗ ਕਰ ਰਹੇ ਹਨ। ਅਮਿਤਾਭ ਨੇ ਟਵਿੱਟਰ 'ਤੇ ਲਿਖਿਆ ਹੈ ਕਿ ਵਾਹ! ਏਬੀ 72 ਵਿਸ਼ੇਜ ਦੀ ਟ੍ਰੇਂਡਿੰਗ ਟਾਈਟਲ 'ਤੇ ਹੈ। ਕਦੇ ਸੋਚਿਆ ਨਹੀਂ ਸੀ ਕਿ ਇਸ ਉਮਰ 'ਚ ਮੈਨੂੰ ਕੋਈ ਦਿਲਚਸਪੀ ਹੋਵੇਗੀ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਅਮਿਤਾਭ ਨੇ 72ਵੇਂ ਜਨਮ ਦਿਨ 'ਤੇ ਇਹ ਸੋਸ਼ਲ ਨੈੱਟਵਰਕਿੰਗ ਸਾਈਟ ਕੁਝ ਭਾਗਸ਼ਾਲੀ ਪ੍ਰਸ਼ੰਸਕਾਂ ਨੂੰ ਮਹਾਨਾਇਕ ਦਾ ਇਕ ਨਿੱਜੀ ਵੀਡੀਓ ਸੰਦੇਸ਼ ਅਤੇ ਡਿਜ਼ੀਟਲ ਹਸਤਾਖਰ ਪੋਸਟਰ ਭੇਜਣਗੇ।
ਵਿਲਸ ਲਾਈਫ ਸਟਾਈਲ ਇੰਡੀਆ ਫੈਸ਼ਨ ਵੀਕ ਦੀ ਸ਼ੋਅ-ਸਟਾਪਰ ਬਣੇਗੀ ਅਦਿਤੀ
NEXT STORY