Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 01, 2026

    12:20:18 AM

  • attack on excise department team in jalandhar cantt

    ਜਲੰਧਰ ਕੈਂਟ 'ਚ ਐਕਸਾਈਜ਼ ਟੀਮ 'ਤੇ ਹਮਲਾ: ਨਜਾਇਜ਼...

  • uae work

    ਸਿਵਲ ਕਾਰੀਗਰਾਂ ਲਈ ਬਹੁਤ ਘੱਟ ਖ਼ਰਚੇ 'ਚ UAE 'ਚ...

  • lionel messi retires from international football

    ਲਿਓਨਲ ਮੈਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਲਿਆ...

  • son shoots and kills his father

    ਖ਼ੂਨ ਦੇ ਰਿਸ਼ਤੇ ਹੋਣ ਲੱਗੇ ਪਾਣੀ: ਪੁੱਤ ਨੇ ਪਿਓ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਖੱਬੇਪੱਖੀ, ਸਮਲਿੰਗੀਆਂ ਦੇ ਦੋਸਤ ਹਨ ਜਾਂ ਦੁਸ਼ਮਣ

BLOG News Punjabi(ਬਲਾਗ)

ਖੱਬੇਪੱਖੀ, ਸਮਲਿੰਗੀਆਂ ਦੇ ਦੋਸਤ ਹਨ ਜਾਂ ਦੁਸ਼ਮਣ

  • Updated: 29 Nov, 2019 01:56 AM
Blog
left  are gay friends or foes
  • Share
    • Facebook
    • Tumblr
    • Linkedin
    • Twitter
  • Comment

ਬਲਬੀਰ ਪੁੰਜ

ਬੀਤੀ 26 ਨਵੰਬਰ ਨੂੰ ਭਾਰਤ ਨੇ ਆਪਣਾ 70ਵਾਂ ਸੰਵਿਧਾਨ ਦਿਵਸ ਮਨਾਇਆ। ਉਸੇ ਕਾਲਚੱਕਰ ’ਚ, 24 ਨਵੰਬਰ ਨੂੰ ਦਿੱਲੀ ਵਿਚ ਸਮਲਿੰਗੀ ਭਾਈਚਾਰੇ ਨੇ ਆਪਣੇ ਹੱਕਾਂ ਅਤੇ ਸਮਾਜ ਵਿਚ ਆਪਣੀ ਪ੍ਰਵਾਨਤਾ ਵਧਾਏ ਜਾਣ ਦੇ ਨਾਂ ’ਤੇ ਪ੍ਰਾਈਡ ਪਰੇਡ ਵੀ ਕੱਢੀ। ਇਸ ਸਬੰਧ ਵਿਚ ਸੋਸ਼ਲ ਮੀਡੀਆ ਵਿਚ ਜੋ ਵੀਡੀਓ ਅਤੇ ਤਸਵੀਰਾਂ ਵਾਇਰਲ ਹੋਈਆਂ, ਉਨ੍ਹਾਂ ਅਨੁਸਾਰ ਕੁਝ ਅਖੌਤੀ ਸਮਲਿੰਗੀ ਜਿੱਥੇ ‘ਕਸ਼ਮੀਰ ਮਾਂਗੇ ਆਜ਼ਾਦੀ’ ਵਰਗੇ ਨਾਅਰੇ ਲਗਾਉਂਦੇ ਅਤੇ ਕੁਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਯੋਗ ਗੁਰੂ ਬਾਬਾ ਰਾਮਦੇਵ ਲਈ ਅਪਸ਼ਬਦ ਨਾਲ ਭਰੇ ਪੋਸਟਰ ਅਤੇ ‘ਭਾਰਤ ਮਾਤਾ ਕੋ ਚਾਹੀਏ ਗਰਲਫ੍ਰੈਂਡ’ ਵਰਗੇ ਭੜਕਾਊ ਪਲੇਅ ਕਾਰਡ ਲਹਿਰਾਉਂਦੇ ਦਿਸ ਰਹੇ ਹਨ। ਹੁਣ ਕਹਿਣ ਨੂੰ ਤਾਂ ਦਿੱਲੀ ਵਿਚ ਸਮਲਿੰਗੀਆਂ ਨੇ ‘ਪ੍ਰਾਈਡ ਪਰੇਡ’ ਦੇਸ਼ ਵਿਚ ਆਪਣੀ ਪ੍ਰਵਾਨਤਾ ਵਧਾਉਣ ਅਤੇ ਆਪਣੇ ਹੱਕਾਂ ਦੀ ਸੁਰੱਖਿਆ ਲਈ ਕੱਢੀ ਸੀ ਪਰ ਉਸ ਵਿਚ ਦੇਸ਼ ਵਿਰੋਧੀ ਨਾਅਰੇ ਕਿਉਂ ਗੂੰਜੇ? ਕੀ ਇਸ ਘਟਨਾ ਤੋਂ ਬਾਅਦ ਦੇਸ਼ ਵਿਚ ਸਮਲਿੰਗੀਆਂ ਅਤੇ ਉਨ੍ਹਾਂ ਦੇ ਅੰਦੋਲਨ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਣਾ ਚਾਹੀਦਾ। ਇਨ੍ਹਾਂ ਦੋਹਾਂ ਸਵਾਲਾਂ ਦਾ ਜਵਾਬ ਸਾਨੂੰ ਇਕ ਮਹੀਨੇ ਪਹਿਲਾਂ ਲੰਡਨ ਦੇ ਇਕ ਘਟਨਾਕ੍ਰਮ ਤੋਂ ਮਿਲ ਜਾਂਦਾ ਹੈ।

ਜੰਮੂ-ਕਸ਼ਮੀਰ ’ਚੋਂ ਧਾਰਾ-370 ਨੂੰ ਮੋਦੀ ਸਰਕਾਰ ਵਲੋਂ ਹਟਾਏ ਜਾਣ ਦੇ ਵਿਰੋਧ ਵਿਚ ਦੇਸ਼ ਤੋਂ ਹਜ਼ਾਰਾਂ ਮੀਲ ਦੂਰ ਲੰਡਨ ਵਿਚ 5 ਅਕਤੂਬਰ ਨੂੰ ਇਕ ਭਾਰਤ ਵਿਰੋਧੀ ਪ੍ਰੋਗਰਾਮ ਦਾ ਆਯੋਜਨ ਹੋਇਆ ਸੀ। ਇਸ ਦਾ ਸੰਚਾਲਨ ਖੱਬੇਪੱਖੀਆਂ ਨੇ ਲੰਡਨ ਸਥਿਤ ਸਕੂਲ ਆਫ ਓਰੀਐਂਟਲ ਐਂਡ ਅਫਰੀਕਨ ਸਟੱਡੀਜ਼ (ਐੱਸ. ਓ. ਏ. ਐੱਸ.) ਯੂਨੀਵਰਸਿਟੀ ਦੇ ਇਕ ਕੰਪਲੈਕਸ ਵਿਚ ਕੀਤਾ ਸੀ। ਇਸ ਵਿਚ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਦੀ ਪੋਲਿਟ ਬਿਊਰੋ ਮੈਂਬਰ ਕਵਿਤਾ ਕ੍ਰਿਸ਼ਣਨ ਵੀ ਸ਼ਾਮਿਲ ਹੋਈ ਸੀ।

ਜਦੋਂ ਉਸ ਮੰਚ ਤੋਂ ਕਸ਼ਮੀਰ ਨੂੰ ਲੈ ਕੇ ਭਾਰਤ ਵਿਰੁੱਧ ਜ਼ਹਿਰ ਉਗਲਿਆ ਜਾ ਰਿਹਾ ਸੀ ਤਾਂ 5 ਨਕਾਬਪੋਸ਼ ਸਮਲਿੰਗੀ ਵਿਦਿਆਰਥੀਆਂ ਨੇ ਮੰਚ ਦੇ ਨੇੜੇ ਪਹੁੰਚ ਕੇ ਵਿਰੋਧ ਵਿਖਾਵਾ ਸ਼ੁਰੂ ਕਰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਦੇ ਹੱਥਾਂ ਵਿਚ, ਜੋ ਐੱਲ. ਜੀ. ਬੀ. ਟੀ. ਦਾ ਝੰਡਾ ਅਤੇ ਬੈਨਰ ਸੀ, ਉਸ ਵਿਚ ਧਾਰਾ-370 ਨੂੰ ਸਮਲਿੰਗੀ ਵਿਰੋਧੀ ਅਤੇ ਖੱਬੇਪੱਖੀਆਂ ਨੂੰ ‘ਪ੍ਰਤੀਗਾਮੀ’ ਕਹਿੰਦੇ ਹੋਏ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਜੰਮੂ-ਕਸ਼ਮੀਰ ਤੋਂ ਇਸ ਵਿਵਾਦਿਤ ਧਾਰਾ ਦੇ ਹਟਣ ਨਾਲ ਉਥੋਂ ਦੇ ਲੋਕਾਂ ਨੂੰ ਦੇਸ਼ ਦੇ ਬਾਕੀ ਨਾਗਰਿਕਾਂ ਦੇ ਨਾਲ ਸਮਲਿੰਗੀ ਭਾਈਚਾਰੇ ਨੂੰ ਵੀ ਸਾਰੇ ਬਰਾਬਰ ਦੇ ਹੱਕ ਮਿਲ ਗਏ ਹਨ। ਉਸ ਸਮੇਂ ਇਕ ਵਿਖਾਵਾਕਾਰੀ ਨੇ ਭਾਰਤੀ ਨਿਊਜ਼ ਚੈਨਲ ਨੂੰ ਆਪਣੀ ਪਛਾਣ ਲੁਕਾਉਣ ਦੀ ਸ਼ਰਤ ’ਤੇ ਦੱਸਿਆ, ‘‘ਤੁਸੀਂ ਸੋਚ ਵੀ ਨਹੀਂ ਸਕਦੇ ਕਿ ਜੰਮੂ-ਕਸ਼ਮੀਰ ਵਿਚ ਸਮਲਿੰਗੀ ਭਾਈਚਾਰੇ ਦੇ ਹੱਕਾਂ ਨੂੰ ਕਿਸ ਤਰ੍ਹਾਂ ਦਰੜਿਆ ਜਾ ਰਿਹਾ ਸੀ।’’ ਸੱਚ ਤਾਂ ਇਹ ਹੈ ਕਿ ਕਸ਼ਮੀਰ ’ਚ ਜੋ ਵੀ ਸ਼ਰੀਅਤ ਅਨੁਸਾਰ ‘ਕਾਫਿਰ’ ਹੈ, ਉਨ੍ਹਾਂ ਨੂੰ ਕਿਸੇ ਵੀ ਕਿਸਮ ਦੇ ਪਰਜਾਤੰਤਰੀ ਹੱਕਾਂ ਤੋਂ ਕਈ ਸਾਲ ਪਹਿਲਾਂ ਹੀ ਵਾਂਝਿਆਂ ਕਰ ਦਿੱਤਾ ਸੀ।

ਲੰਡਨ ਦੀ ਇਸ ਘਟਨਾ ਤੋਂ ਸਪੱਸ਼ਟ ਹੈ ਕਿ ਸਮਾਜ ਦੇ ਕਿਸੇ ਵਿਅਕਤੀ ਦਾ ਸਮਲਿੰਗੀ ਹੋਣਾ ਉਸ ਦਾ ਦੇਸ਼ ਵਿਰੋਧੀ ਸਰਗਰਮੀਆਂ ਵਿਚ ਸ਼ਾਮਿਲ ਹੋਣਾ ਜਾਂ ਦੇਸ਼ ਨੂੰ ਵੰਡਣ ਦੀ ਸਾਜ਼ਿਸ਼ ਵਿਚ ਸ਼ਾਮਿਲ ਹੋਣ ਜਾਂ ਵਿਦੇਸ਼ੀ ਸ਼ਕਤੀਆਂ ਦੀ ਕਠਪੁਤਲੀ ਬਣਨ ਦਾ ਮਾਪਦੰਡ ਨਹੀਂ ਹੋ ਸਕਦਾ। ਇਸ ਪਿਛੋਕੜ ਵਿਚ ਦਿੱਲੀ ਦੇ ਸਮਲਿੰਗੀ ਵਿਖਾਵੇ ’ਚ ਦੇਸ਼ ਵਿਰੋਧੀ ਨਾਅਰੇ ਕਿਉਂ ਲੱਗੇ? ਦਿੱਲੀ ਵਿਚ 24 ਨਵੰਬਰ ਨੂੰ ਆਯੋਜਿਤ ਸਮਲਿੰਗਕ ਪ੍ਰਾਈਡ ਪਰੇਡ ਵਿਚ ਜਿੱਥੇ ‘ਕਸ਼ਮੀਰ ਮਾਂਗੇ ਆਜ਼ਾਦੀ’ ਵਰਗੇ ਦੇਸ਼ ਵਿਰੋਧੀ ਅਤੇ ਭੜਕਾਊ ਨਾਅਰੇ ਲੱਗੇ ਤਾਂ ‘ਭਾਰਤ ਮਾਤਾ ਕੋ ਚਾਹੀਏ ਗਰਲਫ੍ਰੈਂਡ’ ਵਰਗੇ ਵਿਗੜੇ ਪਲੇਅ ਕਾਰਡ ਲਹਿਰਾਏ ਗਏ। ਇਸ ਨਾਲ ਸਬੰਧਿਤ ਸੋਸ਼ਲ ਮੀਡੀਆ ’ਤੇ ਇਕ ਵਾਇਰਲ ਵੀਡੀਓ ਵਿਚ ਕੁਝ ਲੋਕ ਨਾਅਰੇ ਲਗਾਉਂਦੇ ਹੋਏ ਕਹਿ ਰਹੇ ਹਨ, ‘‘ਕਸ਼ਮੀਰ ਮਾਂਗੇ...ਆਜ਼ਾਦੀ, ਹੈ ਹੱਕ ਸਾਡਾ...ਆਜ਼ਾਦੀ, ਤੁਮ ਪੁਲਸ ਬੁਲਾਓ...ਆਜ਼ਾਦੀ, ਤੁਮ ਗੋਲੀ ਚਲਾਓ...ਆਜ਼ਾਦੀ, ਤੁਮ ਲਾਠੀ ਮਾਰੋ...ਹਮ ਲੇਕਰ ਰਹੇਂਗੇ...ਆਜ਼ਾਦੀ, ਹਮ ਲੜਕਰ ਲੇਂਗੇ...ਆਜ਼ਾਦੀ, ਹਮ ਭਿੜਕਰ ਲੇਂਗੇ...ਆਜ਼ਾਦੀ’’ ਇਸ ਤਰ੍ਹਾਂ ਦੇ ਨਾਅਰੇ ਫਰਵਰੀ 2016 ਵਿਚ ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਤੇ ਕੋਲਕਾਤਾ ਦੀ ਜਾਧਵਪੁਰ ਯੂਨੀਵਰਸਿਟੀ ਵਿਚ ਲੱਗ ਚੁੱਕੇ ਹਨ।

ਕੀ ਭਾਰਤ ਵਿਚ ਸਮਲਿੰਗੀ ਹੱਕਾਂ ਦਾ ਕਸ਼ਮੀਰ ਦੀ ਅਖੌਤੀ ‘ਆਜ਼ਾਦੀ’ ਨਾਲ ਕੋਈ ਸਬੰਧ ਹੋ ਸਕਦਾ ਹੈ? ਇਸ ਸਵਾਲ ਦਾ ਜਵਾਬ ਲੱਭਣ ਲਈ ਪਹਿਲਾਂ ਭਾਰਤ ਵਿਚ ਸਮਲਿੰਗੀ ਭਾਈਚਾਰੇ ਦੀ ਹਾਲਤ ਦਾ ਅੰਦਾਜ਼ਾ ਲਾਉਣਾ ਜ਼ਰੂਰੀ ਹੈ। ਬਿਨਾਂ ਸ਼ੱਕ ਬਦਲਦੇ ਝਰੋਖੇ ’ਚ ਭਾਰਤੀ ਸਮਾਜ ਵਿਚ ਸਮਲਿੰਗੀਆਂ ਦੀ ਹਾਲਤ ਹਾਲ ਹੀ ਦੇ ਸਾਲਾਂ ਵਿਚ ਸੁਧਰੀ ਹੈ ਪਰ ਇਸ ਦਿਸ਼ਾ ਵਿਚ ਸਮਾਜ ਤੋਂ ਇਕਦਮ ਇਕ ਵੱਡੀ ਤਬਦੀਲੀ ਦੀ ਆਸ ਕਰਨੀ ਬਿਲਕੁਲ ਗੈਰ-ਵਾਜਿਬ ਹੈ। ਸੁਪਰੀਮ ਕੋਰਟ ਨੇ ਪਿਛਲੇ ਸਾਲ ਸਮਲਿੰਗੀ ਸਬੰਧਾਂ ’ਤੇ ਫੈਸਲਾ ਦਿੰਦਿਆਂ ਬਸਤੀਵਾਦੀ ਕਾਨੂੰਨ ਨੂੰ ਰੱਦ ਕਰਨ ਦਾ ਹੁਕਮ ਦਿੱਤਾ ਸੀ। ਪੁਰਾਣੇ ਕਾਨੂੰਨ ਵਿਚ ਸਮਲਿੰਗੀ ਸਬੰਧਾਂ ਦੇ ਦੋਸ਼ ਸਹੀ ਸਿੱਧ ਹੋ ਜਾਣ ’ਤੇ 10 ਸਾਲ ਦੀ ਕੈਦ ਸੀ। ਚੋਟੀ ਦੀ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਕੇਂਦਰ ਸਰਕਾਰ ‘ਟਰਾਂਸਜੈਂਡਰ (ਹੱਕਾਂ ਦੀ ਰਖਵਾਲੀ) ਬਿੱਲ-2019’ ਲੈ ਕੇ ਆਈ ਹੈ, ਜਿਸ ਵਿਚ ਸਮਾਜ ਦੇ ਇਸ ਵਰਗ ਦੇ ਹੱਕ ਨਾ ਸਿਰਫ ਪ੍ਰਭਾਵਿਤ ਹਨ, ਨਾਲ ਹੀ ਇਸ ਵਿਚ ਉਨ੍ਹਾਂ ਨਾਲ ਹੋਣ ਵਾਲੇ ਸਰੀਰਕ-ਜਿਣਸੀ ਹਿੰਸਾ ਵਰਗੇ ਜੁਰਮ ਅਤੇ ਹਰ ਪੱਧਰ ਦੇ ਵਿਤਕਰੇ ਨੂੰ ਰੋਕਣ ਦੀ ਵਿਵਸਥਾ ਕੀਤੀ ਗਈ ਹੈ। ਇਹ ਬਿੱਲ ਸੰਸਦ ਦੇ ਦੋਹਾਂ ਸਦਨਾਂ ’ਚੋਂ ਪਾਸ ਹੋ ਚੁੱਕਾ ਹੈ। ਇਸ ਬਿੱਲ ਦੀਆਂ ਕੁਝ ਧਾਰਾਵਾਂ ਦਾ ਸਮਲਿੰਗੀ ਭਾਈਚਾਰਾ ਵੀ ਵਿਰੋਧ ਕਰ ਰਿਹਾ ਹੈ। ਹੁਣ ਸਵਾਲ ਹੈ ਕਿ ਆਪਣੀਆਂ ਮੰਗਾਂ ਦੀ ਪੂਰਤੀ ਲਈ ਦਿੱਲੀ ਦੀ ‘ਪ੍ਰਾਈਡ ਪਰੇਡ’ ਵਿਚ ਸ਼ਾਮਿਲ ਸਮਲਿੰਗੀਆਂ ਦਾ ਇਕ ਵਿਗੜਿਆ ਸਮੂਹ ਭਾਰਤ ਨੂੂੰ ਕਈ ਟੁਕੜਿਆਂ ਵਿਚ ਵੰਡਣ ਦੀ ਸਾਜ਼ਿਸ਼ ਵਿਚ ਕਿਉਂ ਸ਼ਾਮਿਲ ਹੋ ਗਿਆ? ਇਸ ਸਵਾਲ ਦਾ ਜਵਾਬ ਉਸ ਵਿਦੇਸ਼ੀ ਵਿਚਾਰਧਾਰਾ ਅਤੇ ਰੋਗੀ ਮਾਨਸਿਕਤਾ ਤੋਂ ਮਿਲਦਾ ਹੈ, ਜਿਸ ਨੇ ਸਨਾਤਨ ਭਾਰਤ ਨੂੰ ਕਦੇ ਇਕ ਰਾਸ਼ਟਰ ਦੇ ਰੂਪ ਵਿਚ ਪ੍ਰਵਾਨ ਨਹੀਂ ਕੀਤਾ ਅਤੇ ਹੁਣ ਸਮਲਿੰਗੀਆਂ ਨੂੰ ਜ਼ਰੀਆ ਬਣਾ ਕੇ ‘ਟੁਕੜੇ-ਟੁਕੜੇ ਗੈਂਗ’ ਦੇ ਐਲਾਨੇ ਏਜੰਡੇ ਨੂੰ ਸਾਕਾਰ ਰੂਪ ਦੇਣਾ ਚਾਹੁੰਦੇ ਹਨ। ਆਪਣੇ ਵਿਚਾਰਕ ਦਰਸ਼ਨ ਦੇ ਕਾਰਣ ਖੱਬੇਪੱਖੀ ਮੁੱਢ ਤੋਂ ਹੀ ਭਾਰਤ ਦੇ ਸਨਾਤਨੀ ਸੱਭਿਆਚਾਰ, ਪ੍ਰਾਚੀਨ ਸੱਭਿਅਤਾ ਅਤੇ ਉਸ ਦੀਆਂ ਕਦਰਾਂ-ਕੀਮਤਾਂ ਦੇ ਨਾ ਸਿਰਫ ਕੱਟੜ ਵਿਰੋਧੀ ਰਹੇ ਹਨ, ਸਗੋਂ ਇਨ੍ਹਾਂ ਸਾਰਿਆਂ ਨਾਲ ਨਫਰਤ ਵੀ ਕਰਦੇ ਹਨ। ਤੁਸੀਂ ਇਸੇ ਵਿਚਾਰਕ ਬਰਾਬਰੀ ਅਤੇ ਸਾਂਝੇ ਮਕਸਦ ਦੇ ਕਾਰਣ ਖੱਬੇਪੱਖੀ-ਇਸਲਾਮ ਅਤੇ ਇਸਾਈਅਤ ਦੀ ਕੱਟੜ ਮਜ਼੍ਹਬੀ ਮੁਹਿੰਮ ਦਾ ਸਿੱਧੇ-ਅਸਿੱਧੇ ਤੌਰ ’ਤੇ ਸਮਰਥਨ ਕਰਦੇ ਰਹਿੰਦੇ ਹੋ।

ਅਕਸਰ ਖੱਬੇਪੱਖੀ ਦੇਸ਼ ਵਿਚ ਖ਼ੁਦ ਨੂੰ ਸਮਲਿੰਗੀਆਂ ਦਾ ਸਭ ਤੋਂ ਵੱਡਾ ਹਿਤੈਸ਼ੀ ਅਤੇ ਰਾਸ਼ਟਰੀ ਸਵੈਮ-ਸੇਵਕ ਸੰਘ ਨੂੰ ਕੱਟੜ ਵਿਰੋਧੀ ਦੱਸ ਕੇ ਪੇਸ਼ ਕਰਦਾ ਹੈ। ਕੀ ਇਹ ਸੱਚ ਨਹੀਂ ਕਿ ਜਦੋਂ ਸੁਪਰੀਮ ਕੋਰਟ ਨੇ ਸਮਲਿੰਗਤਾ ਨੂੰ ਜੁਰਮ-ਮੁਕਤ ਕੀਤਾ ਸੀ, ਉਦੋਂ ਸਮਾਜ ਦੇ ਹੋਰ ਵਰਗਾਂ ਵਾਂਗ ਸੰਘ ਮੁਖੀ ਮੋਹਨ ਭਾਗਵਤ ਨੇ ਵੀ ਇਸ ਦਾ ਸਵਾਗਤ ਕੀਤਾ ਸੀ? ਸੱਚ ਤਾਂ ਇਹ ਹੈ ਕਿ ਸਮਲਿੰਗਤਾ ਨੂੰ ਅਪਰਾਧਿਕ ਮੰਨਦੇ ਹੋਏ ਦੇਸ਼ ਦੇ ਕਈ ਕੈਥੋਲਿਕ ਚਰਚ, ਇਸਾਈ ਸੰਗਠਨ ਅਤੇ ਇਸਲਾਮੀ ਸੰਸਥਾ ਸਭ ਤੋਂ ਵੱਧ ਲਾਮਬੰਦ ਹੋਏ ਸਨ। ਇਸ ਪਿਛੋਕੜ ਵਿਚ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਸੌਖਾ ਹੈ ਕਿ ਕਈ ਸਮਲਿੰਗੀਆਂ ਦੇ ਇਕ ਧੜੇ ਨੇ ਦਿੱਲੀ ਦੇ ਹਾਲੀਆ ਰੋਸ ਵਿਖਾਵੇ ਵਿਚ ਸਿਰਫ ਹਿੰਦੂਵਾਦੀ ਸੰਗਠਨਾਂ, ਪ੍ਰਤੀਕਾਂ ਅਤੇ ਵਿਅਕਤੀਆਂ ਨੂੰ ਨਿਸ਼ਾਨੇ ’ਤੇ ਲਿਆ?

ਖੱਬੇਪੱਖੀਆਂ ਦਾ ਹਿੰਦੂ ਅਤੇ ਭਾਰਤ ਵਿਰੋਧੀ ਦਰਸ਼ਨ, ਦਹਾਕਿਆਂ ਪੁਰਾਣਾ ਹੈ। ਇਸ ਵਿਚਾਰਧਾਰਾ ਦੇ ਆਰੰਭਿਕ ਪ੍ਰਚਾਰਕ ਜਦੋਂ ਭਾਰਤ ਆਏ ਤਾਂ ਕੁੰਭ ਦੇ ਮੇਲੇ ਵਿਚ ਉਮੜੇ ਜਨ-ਸੈਲਾਬ ਨੂੰ ਦੇਖ ਕੇ ਉਨ੍ਹਾਂ ਨੂੰ ਬੜੀ ਨਿਰਾਸ਼ਾ ਹੋਈ। ਉਨ੍ਹਾਂ ਨੇ ਉਦੋਂ ਹੀ ਮੰਨ ਲਿਆ ਸੀ ਕਿ ਇਸ ਅਧਿਆਤਮਕ ਪ੍ਰਧਾਨ ਦੇਸ਼ ਵਿਚ ਕਮਿਊਨਿਜ਼ਮ ਦਾ ਪੈਦਾ ਹੋਣਾ ਔਖਾ ਹੈ, ਇਸ ਲਈ ਉਨ੍ਹਾਂ ਨੇ ਭਾਰਤ ਨੂੰ ਟੁਕੜਿਆਂ ਵਿਚ ਵੰਡਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਇਸ ਕਾਰਣ ਕੇ. ਐੱਮ. ਅਸ਼ਰਫ ਅਤੇ ਹੀਰੇਨ ਮੁਖਰਜੀ ਵਰਗੇ ਖੱਬੇਪੱਖੀਆਂ ਨੇ ਭਾਰਤ ਨੂੰ ਵੱਖ-ਵੱਖ ਰਾਸ਼ਟਰਾਂ ਦੇ ਸਮੂਹ ਦੇ ਸਿਧਾਂਤ ਵਜੋਂ ਉਛਾਲਿਆ ਸੀ। ਖੱਬੇਪੱਖੀ, ਜੋ ਦੂਜੀ ਸੰਸਾਰ ਜੰਗ ਵਿਚ ਅੰਗਰੇਜ਼ਾਂ ਦੇ ਨਾਲ ਅਤੇ ਆਜ਼ਾਦੀ ਘੁਲਾਟੀਆਂ ਵਿਰੁੱਧ ਮੁਖ਼ਬਰੀ ਕਰਦੇ ਹੋਏ ਗਾਂਧੀ ਜੀ, ਸੁਭਾਸ਼ ਚੰਦਰ ਬੋਸ ਵਰਗੇ ਨੇਤਾਵਾਂ ਵਿਰੁੱਧ ਅਪਸ਼ਬਦ ਬੋਲਦੇ ਸਨ, ਉਨ੍ਹਾਂ ਨੇ 15 ਅਗਸਤ 1947 ਤੋਂ ਬਾਅਦ ਵੀ ਦੇਸ਼ ਨੂੰ ਆਜ਼ਾਦ ਨਹੀਂ ਮੰਨਿਆ। ਸੰਨ 1948 ਵਿਚ ਭਾਰਤੀ ਫੌਜ ਦੇ ਵਿਰੁੱਧ ਹੈਦਰਾਬਾਦ ਦੇ ਰਜਾਕਾਰਾਂ ਦੀ ਪੂਰੀ ਮਦਦ ਕੀਤੀ। ਕਾਲਚੱਕਰ ਵਿਚ ਨਕਸਲੀ ਨੇਤਾ ਚਾਰੂ ਮਜ਼ੂਮਦਾਰ ਨੇ ‘ਚੀਨ ਦਾ ਚੇਅਰਮੈਨ ਮਾਓ ਸਾਡਾ ਚੇਅਰਮੈਨ’ ਕਹਿੰਦਿਆਂ ਭਾਰਤ ਵਿਰੁੱਧ ਜੰਗ ਨੂੰ ਜਾਰੀ ਰੱਖਿਆ ਅਤੇ ਇਹ ਹਿੰਸਕ ਮੁਹਿੰਮ ਅੱਜ ਵੀ ਮਾਓਵਾਦ ਦੇ ਨਾਂ ਨਾਲ ਜ਼ਿੰਦਾ ਹੈ।

ਪਰਤੰਤਰ ਭਾਰਤ ਵਿਚ ਮੁਸਲਿਮ ਲੀਗ ਨੂੰ ਛੱਡ ਕੇ ਖੱਬੇਪੱਖੀਆਂ ਦਾ ਹੀ ਇਕੋ-ਇਕ ਸਿਆਸੀ ਕੁਣਬਾ ਸੀ, ਜੋ ਇਸਲਾਮ ਆਧਾਰਿਤ ਪਾਕਿਸਤਾਨ ਦੀ ਸਿਰਜਣਾ ਲਈ ਬਸਤੀਵਾਦੀ ਸਾਜ਼ਿਸ਼ ਦਾ ਹਿੱਸਾ ਬਣਿਆ। ਖੱਬੇਪੱਖੀ 1962 ਦੀ ਜੰਗ ਵਿਚ ਬਰਾਬਰੀ ਦੇ ਵਿਚਾਰਕ ਚਿੰਤਨ ਦੇ ਕਾਰਣ ਚੀਨ ਨਾਲ ਖੜ੍ਹੇ ਰਹੇ। ਭਾਰਤ ਪ੍ਰਤੀ ਪਾਕਿਸਤਾਨ ਦੀ ਵਿਚਾਰਕ ਨੀਤੀ, ‘ਹਜ਼ਾਰਾਂ ਜ਼ਖ਼ਮ ਦੇ ਕੇ ਮੌਤ ਦੇ ਘਾਟ ਉਤਾਰਨਾ’ ਕਿਸੇ ਤੋਂ ਲੁਕੀ ਨਹੀਂ ਹੈ, ਤਾਂ ਉਸ ਨੂੰ ਲਾਗੂ ਕਰਨ ਵਿਚ ਚੀਨ ਦੀ ਸਿੱਧੀ-ਅਸਿੱਧੀ ਭੂਮਿਕਾ ਦੇ ਪ੍ਰਤੀ ਜ਼ਿਆਦਾਤਰ ਰਾਸ਼ਟਰਵਾਦੀ ਵੀ ਜਾਣੂ ਅਤੇ ਸੁਚੇਤ ਹਨ। ਸੱਚ ਤਾਂ ਇਹ ਹੈ ਕਿ ਭਾਰਤੀ ਪਾਸਪੋਰਟਧਾਰਕ ਖੱਬੇਪੱਖੀ ਇਨ੍ਹਾਂ ਦੋਹਾਂ ਸ਼ਕਤੀਆਂ ਦੇ ਮੂਹਰਲੇ ਦਸਤੇ ਦੇ ਰੂਪ ਵਿਚ ਸਰਗਰਮ ਹਨ। ਇਹੋ ਕਾਰਣ ਹੈ ਕਿ ਪਾਕਿਸਤਾਨ-ਚੀਨ ਦੇ ਹਮਾਇਤੀ ਵੱਖਵਾਦੀ, ਅੱਤਵਾਦੀ ਜੇਹਾਦੀ ਏਜੰਡਾ-ਖੱਬੇਪੱਖੀਆਂ ਦੇ ਨਾਅਰਿਆਂ, ਪ੍ਰਚਾਰ, ਸਾਹਿਤ ਅਤੇ ਹੋਰ ਸਰਗਰਮੀਆਂ ਤੋਂ ਸਪੱਸ਼ਟ ਝਲਕਦਾ ਹੈ, ਜਿਸ ਨੂੰ ‘ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ’ ਦੇ ਨਾਂ ’ਤੇ ਆਪੇ ਬਣੇ ਸੈਕੂਲਰਿਸਟਾਂ (ਕਾਂਗਰਸ ਸਮੇਤ) ਦਾ ਸਮਰਥਨ ਮਿਲਦਾ ਰਹਿੰਦਾ ਹੈ।

ਆਖਿਰ ਕਸ਼ਮੀਰ ਦੇ ਸੰਦਰਭ ਵਿਚ ‘ਆਜ਼ਾਦੀ’ ਦਾ ਅਸਲ ਅਰਥ ਕੀ ਹੈ? ਕੀ ਉਥੋਂ ਦੇ ਨਾਗਰਿਕ, ਜੋ ‘ਆਜ਼ਾਦੀ’ ਦੀ ਗੱਲ ਕਰਦੇ ਹਨ, ਵਾਦੀ ਵਿਚ ਸ਼ਰੀਅਤ ਅਤੇ ਨਿਜ਼ਾਮ-ਏ-ਮੁਸਤਫਾ’ ਦੀ ਹਕੂਮਤ ਨਹੀਂ ਚਾਹੁੰਦੇ? ਕੀ ਇਨ੍ਹਾਂ ਅੱਤਵਾਦੀਆਂ ਅਤੇ ਖੱਬੇਪੱਖੀ ਤੱਤਾਂ ਨੂੰ ਅਜਿਹਾ ਕਸ਼ਮੀਰ ਨਹੀਂ ਚਾਹੀਦਾ, ਜਿੱਥੇ ਕਾਫਿਰਾਂ (ਸਮਲਿੰਗੀਆਂ ਸਮੇਤ) ਦੀ ਕੋਈ ਥਾਂ ਨਾ ਹੋਵੇ। ਯਾਦ ਰਹੇ ਕਿ ਦਿੱਲੀ ਵਿਚ ਸਮਲਿੰਗੀ ‘ਪ੍ਰਾਈਡ ਪਰੇਡ’ ਇਸ ਲਈ ਕੱਢ ਸਕੇ ਕਿਉਂਕਿ ਸਾਡਾ ਦੇਸ਼ ਲੋਕਤੰਤਰ, ਸੰਵਿਧਾਨ ਅਤੇ ਬਹੁਲਤਾਵਾਦ ਦੀ ਨੀਂਹ ’ਤੇ ਖੜ੍ਹਾ ਹੈ, ਨਾ ਕਿ ਇਹ ਕਿਸੇ ਫਤਵੇ ਜਾਂ ਮਜ਼੍ਹਬੀ ਦਰਸ਼ਨ ਦੁਆਰਾ ਕੰਟਰੋਲ ਹੈ। ਸੱਚ ਤਾਂ ਇਹ ਹੈ ਕਿ ਸਮਲਿੰਗੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਹੱਕ ਭਾਰਤੀ ਸੰਵਿਧਾਨ ਦੀ ਪ੍ਰਭਾਵਸ਼ੀਲਤਾ ਵਿਚ ਹੀ ਨਿਹਿੱਤ ਹਨ। ਇਸ ਪਿਛੋਕੜ ਵਿਚ ਦਿੱਲੀ ਦੀ ‘ਪ੍ਰਾਈਡ ਪਰੇਡ’ ਵਿਚ ਕਸ਼ਮੀਰ ਸਬੰਧੀ ਨਾਅਰੇ ਲਾਉਣ ਵਾਲੇ ਦਰਅਸਲ ਜਾਂ ਅਸਲ ਵਿਚ ਸਮਲਿੰਗੀਆਂ ਦੇੇ ਮਿੱਤਰ ਹਨ ਜਾਂ ਦੁਸ਼ਮਣ, ਇਸ ਦਾ ਫੈਸਲਾ ਕਰਨਾ ਜ਼ਿਆਦਾ ਔਖਾ ਨਹੀਂ। ’

(punjbalbir@gmail.com)

  • ਖੱਬੇਪੱਖੀ
  • ਸਮਲਿੰਗੀਆਂ
  • friends

ਨਵੀਂ ਭਾਜਪਾ ਪੁਰਾਣੀ ਕਾਂਗਰਸ ਨਾਲੋਂ ਵੱਖਰੀ ਨਹੀਂ

NEXT STORY

Stories You May Like

    • attack on excise department team in jalandhar cantt
      ਜਲੰਧਰ ਕੈਂਟ 'ਚ ਐਕਸਾਈਜ਼ ਟੀਮ 'ਤੇ ਹਮਲਾ: ਨਜਾਇਜ਼ ਸ਼ਰਾਬ ਸਣੇ ਫੜੇ ਤਸਕਰ ਨੂੰ...
    • akali dal bjp alliance in punjab finalised announcement may be made soon
      ਪੰਜਾਬ 'ਚ ਅਕਾਲੀ ਦਲ-ਭਾਜਪਾ ਦਾ ਗਠਜੋੜ ਫਾਈਨਲ! ਜਲਦ ਹੋ ਸਕਦੈ ਐਲਾਨ, ਇਹ ਹੋਵੇਗਾ...
    • heavy rains to occur in punjab on september 2 to 4
      ਪੰਜਾਬ 'ਚ 2, 3 ਤੇ 4 ਸਤੰਬਰ ਨੂੰ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਵੱਡੀ...
    • trains continue to be delayed
      ਟਰੇਨਾਂ ਦੀ ਦੇਰੀ ਬਣੀ ਪ੍ਰੇਸ਼ਾਨੀ ਦਾ ਸਬੱਬ, ਵੈਸ਼ਨੋ ਦੇਵੀ ਵੰਦੇ ਭਾਰਤ 1 ਤੇ ਮਾਲਵਾ...
    • sho jai indra singh was suspended
      ਪੰਜਾਬ ਪੁਲਸ ਦੇ ਇਸ SHO 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ, ਮੋਬਾਇਲ ਨੇ ਖੋਲ੍ਹੇ...
    • attack on police party that went to raid in jalandhar
      ਜਲੰਧਰ: ਰੇਡ ਕਰਨ ਗਈ ਪੁਲਸ ਪਾਰਟੀ 'ਤੇ ਹਮਲਾ! SI ਦੀ ਪਾੜੀ ਵਰਦੀ
    • jalandhar gymkhana club election results achievers captured all the seats
      ਜਲੰਧਰ ਜਿਮਖਾਨਾ ਕਲੱਬ ਚੋਣ ਨਤੀਜੇ: ਸਾਰੀਆਂ ਸੀਟਾਂ ’ਤੇ ਅਚੀਵਰਜ਼ ਦਾ ਕਬਜ਼ਾ, ਅਮਿਤ...
    • special train will run between hazur sahib nanded amritsar from tomorrow
      ਯਾਤਰੀਆਂ ਲਈ Good News! ਹਜ਼ੂਰ ਸਾਹਿਬ ਨਾਂਦੇੜ-ਅੰਮ੍ਰਿਤਸਰ ਵਿਚਕਾਰ ਕੱਲ੍ਹ ਤੋਂ...
    Trending
    Ek Nazar
    russia ukraine conflict

    ਯੂਕਰੇਨ 'ਤੇ ਰੂਸ ਦੇ ਹਮਲੇ ਲਗਾਤਾਰ ਪੰਜਵੇਂ ਦਿਨ ਵੀ ਜਾਰੀ

    trump expressing desire to run for third term

    ਟਰੰਪ ਨੇ ਤੀਜੇ ਕਾਰਜਕਾਲ ਲਈ ਚੋਣ ਲੜਨ ਦੀ ਜਤਾਈ ਇੱਛਾ ! ਹੁਣ ਦਿੱਤੇ ਇਹ ਸੰਕੇਤ

    faceless secret trials

    ਲਹਿੰਦੇ ਪੰਜਾਬ 'ਚ 'ਬਿਨਾਂ ਚਿਹਰੇ' ਵਾਲੇ ਗੁਪਤ ਅਦਾਲਤੀ ਟਰਾਇਲਾਂ ਦੀ ਤਿਆਰੀ !

    china provided aid to nepal

    'ਆਫ਼ਤ ਵੇਲੇ ਨੇਪਾਲ ਇਕੱਲਾ ਨਹੀਂ', ਚੀਨ ਨੇ ਦਿੱਤੇ 22 ਲੱਖ ਅਮਰੀਕੀ ਡਾਲਰ

    ai generated fake images and videos

    ਨੇਪਾਲ 'ਚ ਹੜ੍ਹ ਮਗਰੋਂ AI ਨਾਲ ਤਿਆਰ ਫਰਜ਼ੀ ਤਸਵੀਰਾਂ ਅਤੇ ਵੀਡੀਓ ਵਾਇਰਲ

    visa free entry to indians

    ਭਾਰਤੀਆਂ ਨੂੰ Visa-Free ਐਂਟਰੀ ਦੇਵੇਗਾ ਇਹ ਬੇਹੱਦ ਖ਼ੂਬਸੂਰਤ ਦੇਸ਼ ! PM ਮੋਦੀ ਦੇ...

    famous actress to become mother at 40

    40 ਸਾਲ ਦੀ ਉਮਰ 'ਚ ਮਾਂ ਬਣੇਗੀ ਮਸ਼ਹੂਰ ਅਦਾਕਾਰਾ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ...

    sonam wangchuk calls aamir khan ghajini

    ਸੋਨਮ ਵਾਂਗਚੁਕ ਨੇ ਆਮਿਰ ਖਾਨ ਨੂੰ ਦੱਸਿਆ 'ਗਜਨੀ'; 3 Idiots ਵਾਲੇ ਬਿਆਨ ਨੂੰ ਲੈ...

    railing broken  car  out of control  truck  4 people

    ਯਮੁਨਾ ਐਕਸਪ੍ਰੈਸਵੇਅ 'ਤੇ ਭਿਆਨਕ ਹਾਦਸਾ: ਰੇਲਿੰਗ ਤੋੜ ਕਾਰ ਨਾਲ ਜਾ ਵੱਜਾ ਬੇਕਾਬੂ...

    incident in us

    ਅਮਰੀਕਾ 'ਚ ਗੋਲੀਬਾਰੀ ; ਇੱਕ ਪੁਲਿਸ ਅਧਿਕਾਰੀ ਦੀ ਮੌਤ, ਇੱਕ ਹੋਰ ਜ਼ਖਮੀ

    gas crisis

    ਬੰਗਲਾਦੇਸ਼ 'ਚ ਗੰਭੀਰ ਗੈਸ ਸੰਕਟ ; ਫੈਕਟਰੀਆਂ, ਰਸੋਈ ਅਤੇ ਬਿਜਲੀ ਘਰ ਪ੍ਰਭਾਵਿਤ

    super dam

    ਭਾਰਤ ਦੀ ਸਰਹੱਦ 'ਤੇ Water Bomb ! ਵੱਡਾ ਖ਼ਤਰਾ ਬਣਿਆ ਗੁਆਂਢੀ ਮੁਲਕ ਦਾ ਇਹ...

    voting for jalandhar gymkhana club elections underway

    ਜਲੰਧਰ ਜਿਮਖਾਨਾ ਕਲੱਬ ਚੋਣਾਂ ਦੀ ਵੋਟਿੰਗ ਜਾਰੀ, ਦੇਰ ਸ਼ਾਮ ਨੂੰ ਆਉਣਗੇ ਨਤੀਜੇ

    sign reading   lake ontario

    ਟਰੰਪ ਨੂੰ ਕਰਾਰਾ ਜਵਾਬ, ਓਨਟਾਰੀਓ ਦੇ ਪ੍ਰੀਮੀਅਰ ਨੇ ਲਗਾਇਆ "ਲੇਕ ਓਨਟਾਰੀਓ" ਲਿਖਿਆ...

    major accident with family returning from dera beas

    ਡੇਰਾ ਬਿਆਸ ਤੋਂ ਪਰਤਦੇ ਪਰਿਵਾਰ ਨਾਲ ਵਾਪਰ ਗਿਆ ਵੱਡਾ ਹਾਦਸਾ! ਕਾਰ ਦੇ ਉੱਡੇ ਪਰਖੱਚੇ

    bollywood veteran actor gives health update

    ਫ਼ਿਲਮ ਹਿੱਟ ਹੁੰਦਿਆਂ ਹੀ ਬਾਲੀਵੁੱਡ ਦੇ ਦਿੱਗਜ ਅਦਾਕਾਰ ਦੀ ਵਿਗੜ ਗਈ ਸਿਹਤ ! ਜਾਣੋ...

    famous actress becomes mother gives birth to son

    ਮਸ਼ਹੂਰ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ, ਦਿੱਤਾ ਪੁੱਤਰ ਨੂੰ ਜਨਮ

    raksha bandhan  bjp leader  police  hospital

    ਭਾਜਪਾ ਆਗੂ ਦਾ ਬੇਰਹਿਮੀ ਨਾਲ ਕਤਲ !  UP 'ਚ ਵੱਡੀ ਵਾਰਦਾਤ

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਬਲਾਗ ਦੀਆਂ ਖਬਰਾਂ
      • nepal s devastation human intransigence and nature s fury
        ਨੇਪਾਲ ’ਚ ਤਬਾਹੀ : ਮਨੁੱਖੀ ਜਿੱਦ ਅਤੇ ਕੁਦਰਤ ਦਾ ਕਹਿਰ
      • after sharp exchanges  a truce was reached between kangana and ramdev
        ‘ਤਿੱਖੀ ਨੋਕ-ਝੋਕ ਤੋਂ ਬਾਅਦ ਕੰਗਨਾ ਅਤੇ ਰਾਮਦੇਵ’ ਵਿਚਾਲੇ ਹੋਈ ‘ਜੰਗਬੰਦੀ’!
      • political parties engaged in engaging women in up
        ਯੂ. ਪੀ. ’ਚ ਮਹਿਲਾਵਾਂ ਨੂੰ ਰੁਝਾਉਣ ’ਚ ਜੁਟੇ ਸਿਆਸੀ ਦਲ
      • ai invstment
        ਏ. ਆਈ. ਦੀ ਦੌੜ ’ਚ ਨਿਵੇਸ਼ ਜ਼ਿਆਦਾ, ਲਾਭ ਘੱਟ
      • national sports day youth of india becomes strong through sports
        ਰਾਸ਼ਟਰੀ ਖੇਡ ਦਿਵਸ : ਖੇਡਾਂ ਨਾਲ ਮਜ਼ਬੂਤ ਬਣਦਾ ਭਾਰਤ ਦਾ ਨੌਜਵਾਨ
      • instagram and facebook
        ਇੰਸਟਾਗ੍ਰਾਮ ਅਤੇ ਫੇਸਬੁੱਕ ਲਈ ਨਵੇਂ ਅੱਲ੍ਹੜ ਸੁਰੱਖਿਆ ਉਪਾਅ ਕੀ ਕਾਰਗਰ ਹੋਣਗੇ?
      • increasing cases of cancer
        ਕੈਂਸਰ ਦੇ ਲਗਾਤਾਰ ਵਧ ਰਹੇ ਮਾਮਲੇ, ਰਸਾਇਣਕ ਖਾਦਾਂ ਆਦਿ ਦੀ ਵਰਤੋਂ ਘਟਾਉਣ ਦੀ ਲੋੜ!
      • vb gramg
        ਪੇਂਡੂ ਭਾਰਤ ਨੂੰ ਨੌਕਰੀਆਂ ਦੀ ਲੋੜ ਹੈ, ਤਨਖਾਹ ਦੀ ਗਾਰੰਟੀ ਦੀ ਨਹੀਂ
      • compromise on quality in the construction of roads and flyovers
        ਸੜਕਾਂ ਅਤੇ ਫਲਾਈਓਵਰਾਂ ਦੇ ਨਿਰਮਾਣ ’ਚ ਗੁਣਵੱਤਾ ਨਾਲ ਸਮਝੌਤਾ ਕਿਉਂ?
      • us canada row
        ਅਮਰੀਕਾ-ਕੈਨੇਡਾ : ‘ਟੁੱਟ ਗਈ ਤੜੱਕ ਕਰ ਕੇ’
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +