Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAY 17, 2026

    11:57:18 AM

  • thousands of boxes of liquor seized in punjab

    ਪੰਜਾਬ 'ਚ ਸ਼ਰਾਬ ਦੀਆਂ ਹਜ਼ਾਰਾਂ ਪੇਟੀਆਂ ਬਰਾਮਦ !...

  • punjab buffalo flies in the air children fall from beds

    ਪੰਜਾਬ : ਹਵਾ 'ਚ ਉੱਡੀ ਮੱਝ! ਮੰਜਿਆਂ ਤੋਂ ਡਿੱਗੇ...

  • ganga water treaty

    ਗੰਗਾ ਜਲ ਸੰਧੀ ਨਾਲ ਸੁਧਰ ਸਕਦਾ ਹੈ ਰਿਸ਼ਤਾ!...

  • heatwave threat increases in punjab

    ਪੰਜਾਬ ’ਚ ਲੂ ਦਾ ਖ਼ਤਰਾ ਵਧਿਆ, ਅਗਲੇ 4 ਦਿਨ ਹੋਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਡਾ. ਸੁਬਰਾਮਣੀਅਮ ਸਵਾਮੀ ਦਾ ਦੋਸ਼ ਪੱਤਰ ਤੇ ਮੇਰੇ ਜਵਾਬ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਡਾ. ਸੁਬਰਾਮਣੀਅਮ ਸਵਾਮੀ ਦਾ ਦੋਸ਼ ਪੱਤਰ ਤੇ ਮੇਰੇ ਜਵਾਬ

  • Updated: 06 Aug, 2018 05:52 AM
Special Story
yogi adityanath
  • Share
    • Facebook
    • Tumblr
    • Linkedin
    • Twitter
  • Comment

ਰਾਜ ਸਭਾ ਦੇ ਮੈਂਬਰ ਡਾ. ਸੁਬਰਾਮਣੀਅਮ ਸਵਾਮੀ ਨੇ ਮੇਰੇ ਉਪਰ ਹਮਲਾ ਕਰਦੇ ਹੋਏ ਦੋਸ਼ ਲਾਏ ਕਿ ਮੈਂ 21ਵੀਂ ਸਦੀ ਦਾ ਸਭ ਤੋਂ ਵੱਡਾ 'ਨਟਵਰ ਲਾਲ' ਹਾਂ ਅਤੇ ਮੇਰੇ ਵਿਰੁੱਧ ਉਨ੍ਹਾਂ ਨੇ 8 ਪੇਜਾਂ ਦੀ ਸ਼ਿਕਾਇਤ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਭੇਜ ਕੇ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਦਾ ਸ਼ਿਕਾਇਤ ਪੱਤਰ ਲੈ ਕੇ ਉਨ੍ਹਾਂ ਦੇ ਦੋ ਸਹਿਯੋਗੀ ਵਕੀਲ ਹਵਾਈ ਜਹਾਜ਼ ਰਾਹੀਂ ਪਿਛਲੇ ਹਫਤੇ ਲਖਨਊ ਗਏ ਅਤੇ ਮੁੱਖ ਮੰਤਰੀ ਯੋਗੀ ਨੂੰ ਸ਼ਿਕਾਇਤ ਦਾ ਹਰ ਨੁਕਤਾ ਸਮਝਾਇਆ। ਇਸ ਦੇ ਨਾਲ ਹੀ ਡਾ. ਸਵਾਮੀ ਨੇ ਆਪਣੇ ਸ਼ਿਕਾਇਤ ਪੱਤਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਇਸ ਸ਼ਿਕਾਇਤ ਪੱਤਰ ਵਿਚ ਲਾਏ ਗਏ ਦੋਸ਼ਾਂ ਨੂੰ ਪੜ੍ਹ ਕੇ ਕਿਸੇ ਨੂੰ ਡਾ. ਸਵਾਮੀ ਵਲੋਂ ਲਾਏ ਗਏ ਦੋਸ਼ਾਂ 'ਤੇ ਯਕੀਨ ਨਹੀਂ ਹੋਇਆ। ਅਸੀਂ ਵੀ ਬਿਨਾਂ ਕਿਸੇ ਦੇਰੀ ਦੇ ਸਾਰੇ ਦੋਸ਼ਾਂ ਦਾ ਜਵਾਬ ਸਮੇਤ ਸਬੂਤਾਂ ਦੇ ਪੇਸ਼ ਕਰ ਦਿੱਤਾ। ਜਦਕਿ ਡਾ. ਸਵਾਮੀ ਤੋਂ ਅਸੀਂ 2 ਮਹੀਨੇ ਪਹਿਲਾਂ ਪੁੱਛਿਆ ਸੀ ਕਿ ਅੱਜ ਤਕ ਉਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਕਿੰਨੇ ਮੁੱਦੇ ਉਠਾਏ ਅਤੇ ਉਨ੍ਹਾਂ 'ਚੋਂ ਕਿੰਨਿਆਂ ਵਿਚ ਸਜ਼ਾ ਦਿਵਾਈ। ਜੈੱਟ ਏਅਰਵੇਜ਼-ਇਤਿਹਾਦ ਡੀਲ ਦੇ ਵਿਰੁੱਧ ਉਨ੍ਹਾਂ ਨੇ ਖੂਬ ਰੌਲਾ ਪਾਇਆ ਅਤੇ ਸੁਪਰੀਮ ਕੋਰਟ ਵਿਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਅਤੇ ਫਿਰ ਹੌਲੀ-ਹੌਲੀ ਆਪਣੀ ਪਟੀਸ਼ਨ ਨੂੰ ਕਈ ਵਾਰ ਬਦਲ ਕੇ ਠੰਡਾ ਕਰ ਦਿੱਤਾ। ਅਸੀਂ ਪੁੱਛਿਆ ਸੀ ਕਿ ਅੱਯਾਸ਼ ਅਤੇ ਬੈਂਕਾਂ ਦਾ ਹਜ਼ਾਰਾਂ-ਕਰੋੜਾਂ ਰੁਪਿਆ ਲੁੱਟ ਕੇ ਵਿਦੇਸ਼ ਦੌੜਨ ਵਾਲੇ, ਸ਼ਰਾਬ ਨਿਰਮਾਤਾ ਵਿਜੇ ਮਾਲਿਆ ਤੋਂ ਬਿਹਤਰ ਚਰਿੱਤਰ ਵਾਲਾ ਕੀ ਕੋਈ ਵਿਅਕਤੀ ਡਾ. ਸਵਾਮੀ ਨੂੰ ਜੀਵਨ 'ਚ ਆਪਣੀ ਜਨਤਾ ਪਾਰਟੀ ਲਈ ਨਹੀਂ ਮਿਲਿਆ? ਵਰਣਨਯੋਗ ਹੈ ਕਿ ਡਾ. ਸਵਾਮੀ ਨੇ 2003 ਤੋਂ 2010 ਵਿਚਾਲੇ ਵਿਜੇ ਮਾਲਿਆ ਨੂੰ ਆਪਣੀ ਜਨਤਾ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਸੀ। 
ਅਸੀਂ ਪੁੱਛਿਆ ਕਿ ਕੀ ਡਾ. ਸਵਾਮੀ ਭਾਜਪਾ ਦੇ ਮੁੱਢਲੇ ਮੈਂਬਰ ਹਨ? ਜੇਕਰ ਨਹੀਂ, ਤਾਂ ਉਨ੍ਹਾਂ ਨੂੰ ਭਾਜਪਾ ਦਾ ਸੀਨੀਅਰ ਨੇਤਾ ਕਿਉਂ ਕਿਹਾ ਜਾਂਦਾ ਹੈ? ਅਸੀਂ ਪੁੱਛਿਆ ਕਿ ਜੇਕਰ ਉਹ ਇੰਨੇ ਹੀ ਪਾਕ-ਸਾਫ ਹਨ ਤਾਂ ਕੌਮਾਂਤਰੀ ਦਲਾਲ, ਹਥਿਆਰਾਂ ਦੇ ਸੌਦਾਗਰ ਦੇ ਏਜੰਟ, ਬਦਨਾਮ ਤਾਂਤਰਿਕ ਚੰਦਰਾਸਵਾਮੀ ਅਤੇ ਅਦਨਾਨ ਖਗੋਸ਼ੀ ਨਾਲ ਡਾ. ਸੁਬਰਾਮਣੀਅਮ ਸਵਾਮੀ ਦੇ ਇੰਨੇ ਗੂੜ੍ਹੇ ਸਬੰਧ ਕਿਉਂ ਸਨ? ਡਾ. ਸਵਾਮੀ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੇੜਲੇ ਲੋਕਾਂ 'ਤੇ ਹਮਲੇ ਕਰਦੇ ਰਹਿੰਦੇ ਹਨ। ਅਸੀਂ ਪੁੱਛਿਆ ਕਿ ਕੀ ਉਨ੍ਹਾਂ ਨੂੰ ਮੋਦੀ ਜੀ ਦੀ ਯੋਗਤਾ 'ਤੇ ਸ਼ੱਕ ਹੈ ਅਤੇ ਉਹ ਖ਼ੁਦ ਨੂੰ ਮੋਦੀ ਤੋਂ ਬਿਹਤਰ ਪ੍ਰਸ਼ਾਸਕ ਮੰਨਦੇ ਹਨ? ਪਿਛਲੇ ਦਿਨੀਂ ਡਾ. ਸਵਾਮੀ ਨੇ ਖੁੱਲ੍ਹੇਆਮ ਕਿਹਾ ਸੀ ਕਿ ਭਾਰਤ ਦੀ ਅਰਥ ਵਿਵਸਥਾ ਨੂੰ ਸੁਧਾਰਨ ਦੀ ਸਮਰੱਥਾ ਸਿਰਫ ਉਨ੍ਹਾਂ ਵਿਚ ਹੈ, ਇਸ ਲਈ ਉਨ੍ਹਾਂ ਨੂੰ ਭਾਰਤ ਦਾ ਵਿੱਤ ਮੰਤਰੀ ਬਣਾਉਣਾ ਚਾਹੀਦਾ ਹੈ। ਅਸੀਂ ਪੁੱਛਿਆ ਕਿ ਕਿਤੇ ਇਹ ਵਿਸ਼ਵਨਾਥ ਪ੍ਰਤਾਪ ਸਿੰਘ ਵਾਂਗ ਇਤਿਹਾਸ ਤਾਂ ਨਹੀਂ ਦੁਹਰਾਉਣਗੇ? ਪਹਿਲਾਂ ਵਿੱਤ ਮੰਤਰੀ ਬਣਾਓ, ਫਿਰ ਪ੍ਰਧਾਨ ਮੰਤਰੀ ਅਤੇ ਅਮਿਤ ਸ਼ਾਹ ਦੇ ਵਿਰੁੱਧ ਮੋਰਚਾ ਖੋਲ੍ਹਣਗੇ ਅਤੇ ਫਿਰ ਖ਼ੁਦ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦਾਅਵੇਦਾਰੀ ਪੇਸ਼ ਕਰਨਗੇ। 
ਅਸੀਂ ਪੁੱਛਿਆ ਕਿ ਉਹ ਭ੍ਰਿਸ਼ਟਾਚਾਰ ਦੇ ਸਭ ਮੁੱਦੇ ਟਵਿਟਰ ਅਤੇ ਮੀਡੀਆ 'ਤੇ ਹੀ ਕਿਉਂ ਉਛਾਲਦੇ ਹਨ, ਜਦਕਿ ਉਨ੍ਹਾਂ ਕੋਲ ਰਾਜ ਸਭਾ ਵਿਚ ਬੋਲਣ ਦਾ ਠੋਸ ਮਾਧਿਅਮ ਹੈ। ਕਾਰਨ ਸਪੱਸ਼ਟ ਹੈ ਕਿ ਰਾਜ ਸਭਾ ਵਿਚ ਉਠਾਏ ਮੁੱਦਿਆਂ ਪ੍ਰਤੀ ਉਨ੍ਹਾਂ ਦੀ ਜੁਆਬਦੇਹੀ ਬਣ ਹੀ ਜਾਵੇਗੀ। ਫਿਰ ਉਨ੍ਹਾਂ ਨੂੰ ਡੀਲ ਕਰ ਕੇ ਠੰਡਾ ਕਰਨਾ ਆਸਾਨੀ ਨਾਲ ਸੰਭਵ ਨਹੀਂ ਹੋਵੇਗਾ। 
ਇਧਰ ਮੇਰੇ 'ਤੇ ਡਾ. ਸਵਾਮੀ ਦਾ ਪਹਿਲਾ ਦੋਸ਼ ਹੈ ਕਿ ਮੈਂ ਬ੍ਰਜ ਵ੍ਰਿੰਦਾਵਨ ਵਿਚ ਸੈਂਕੜੇ ਕਰੋੜ ਦੀ ਜਨਤਕ ਭੂਮੀ 'ਤੇ ਕਬਜ਼ਾ ਕਰ ਲਿਆ। ਮੇਰਾ ਉਨ੍ਹਾਂ ਨੂੰ ਜਵਾਬ ਹੈ ਕਿ ਵਿੰ੍ਰਦਾਵਨ ਵਿਚ ਮੇਰੇ ਜੱਦੀ ਨਿਵਾਸ ਤੋਂ ਇਲਾਵਾ ਮੇਰੇ ਨਾਂ ਜਾਂ ਮੇਰੀ ਸੰਸਥਾ ਬ੍ਰਜ ਫਾਊਂਡੇਸ਼ਨ ਦੇ ਨਾਂ ਮਥੁਰਾ ਦੇ ਮਾਲ ਰਿਕਾਰਡ ਵਿਚ ਉਹ ਇਕ ਇੰਚ ਜ਼ਮੀਨ ਵੀ ਸਿੱਧ ਕਰ ਕੇ ਦਿਖਾ ਦੇਣ ਤਾਂ ਮੈਂ ਸਖਤ ਤੋਂ ਸਖਤ ਸਜ਼ਾ ਭੁਗਤਣ ਲਈ ਤਿਆਰ ਹਾਂ। 
ਉਨ੍ਹਾਂ ਦਾ ਦੂਜਾ ਦੋਸ਼ ਇਹ ਹੈ ਕਿ ਮੇਰੇ ਸਹਿਯੋਗੀ ਆਈ. ਆਈ. ਟੀ. ਦੇ ਪ੍ਰਤਿਭਾਸ਼ਾਲੀ ਵਿਦਿਆਰਥੀ ਰਾਘਵ ਮਿੱਤਲ ਨੇ ਮਥੁਰਾ ਦੀ ਨੌਜਵਾਨ ਸੀ. ਡੀ. ਓ. ਨਾਲ ਬਦਤਮੀਜ਼ੀ ਕੀਤੀ। ਸਾਡਾ ਜਵਾਬ ਇਹ ਹੈ ਕਿ ਅਸੀਂ ਯੋਗੀ ਸਰਕਾਰ ਨੂੰ ਦੋ ਵੱਡੇ ਘਪਲਿਆਂ ਵਿਚ ਫਸਣ ਤੋਂ ਬਚਾਇਆ, ਜਿਸ ਦੇ ਸਬੂਤ ਮੌਜੂਦ ਹਨ, ਜਿਸ ਨਾਲ ਮਥੁਰਾ ਦੇ ਕੁਝ ਭ੍ਰਿਸ਼ਟ ਨੇਤਾ ਬੇਚੈਨ ਹੋ ਗਏ, ਜੋ ਇਨ੍ਹਾਂ ਘਪਲਿਆਂ ਵਿਚ ਮੋਟਾ ਕਮਿਸ਼ਨ ਖਾਂਦੇ ਸਨ। ਇਸ ਲਈ ਪਿਛਲੇ ਸਾਲ ਤੋਂ ਬ੍ਰਜ ਫਾਊਂਡੇਸ਼ਨ 'ਤੇ ਤਰ੍ਹਾਂ-ਤਰ੍ਹਾਂ ਦੇ ਝੂਠੇ ਦੋਸ਼ ਲਾਏ ਜਾ ਰਹੇ ਹਨ। 
ਸਾਡੇ 'ਤੇ ਉਨ੍ਹਾਂ ਦਾ ਤੀਜਾ ਦੋਸ਼ ਇਹ ਸੀ ਕਿ ਬ੍ਰਜ ਦਾ ਸੈਰ-ਸਪਾਟਾ ਮਾਸਟਰ ਪਲਾਨ ਬਣਾਉਣ ਲਈ ਅਸੀਂ ਉੱਤਰ ਪ੍ਰਦੇਸ਼ ਸ਼ਾਸਨ ਤੋਂ 57 ਲੱਖ ਰੁਪਏ ਦੀ ਫੀਸ ਲਈ, ਕੰਮ ਵਿਗਾੜ ਦਿੱਤਾ ਅਤੇ ਝਗੜਾ ਕਰ ਲਿਆ। ਸਾਡਾ ਜਵਾਬ ਹੈ ਕਿ ਪੈਸਾ ਬ੍ਰਜ ਫਾਊਂਡੇਸ਼ਨ ਨੂੰ ਨਹੀਂ, 'ਆਈ. ਐੱਲ. ਐੱਫ. ਐੱਸ.' ਨੂੰ ਮਿਲਿਆ, ਜੋ ਸਾਡੇ ਲੀਡ ਪਾਰਟਨਰ ਸਨ। ਫੀਸ 2 ਕਰੋੜ 17 ਲੱਖ ਮਿਲਣੀ ਸੀ ਪਰ ਸੈਰ-ਸਪਾਟਾ ਵਿਭਾਗ ਅਤੇ ਐੱਮ. ਵੀ. ਡੀ. ਏ. ਇਕ-ਦੂਸਰੇ 'ਤੇ ਟਾਲਦੇ ਰਹੇ ਅਤੇ 1.5 ਕਰੋੜ ਰੁਪਿਆ ਫੀਸ ਉਨ੍ਹਾਂ 'ਤੇ ਅੱਜ ਵੀ ਬਕਾਇਆ ਹੈ, ਜਦਕਿ ਬ੍ਰਜ ਫਾਊਂਡੇਸ਼ਨ ਦੇ ਬਣਾਏ ਮਾਸਟਰ ਪਲਾਨ ਦੇ ਤੱਤਕਾਲੀ ਸੈਰ-ਸਪਾਟਾ ਸਕੱਤਰ ਸੁਸ਼ੀਲ ਕੁਮਾਰ ਅਤੇ ਭਾਰਤ ਦੇ ਯੋਜਨਾ ਕਮਿਸ਼ਨ ਦੇ ਸਕੱਤਰ ਡਾ. ਸੁਭਾਸ਼ ਪਾਣੀ ਨੇ ਲਿਖ ਕੇ ਭਾਰੀ ਸ਼ਲਾਘਾ ਕੀਤੀ ਅਤੇ ਇਸ ਨੂੰ ਬੇਮਿਸਾਲ ਦੱਸਿਆ।  
  (www.vineetnarain.net)

  • ਸੁਬਰਾਮਣੀਅਮ ਸਵਾਮੀ
  • ਯੋਗੀ ਆਦਿੱਤਿਆਨਾਥ
  • yogi adityanath

ਖੁਫੀਆ ਏਜੰਸੀਆਂ ਦੇ ਮੁਖੀ ਲੰਮੇ ਸਮੇਂ ਲਈ ਟਿਕਣੇ ਚਾਹੀਦੇ ਹਨ

NEXT STORY

Stories You May Like

  • if vaibhav suryavanshi is played  there will be an fir against the team
    ਵੈਭਵ ਸੂਰਿਆਵੰਸ਼ੀ ਨੂੰ ਖਿਡਾਇਆ ਤਾਂ ਟੀਮ 'ਤੇ ਹੋਵੇਗੀ FIR! ਲੱਗਿਆ 'ਬਾਲ ਮਜ਼ਦੂਰੀ' ਦਾ ਦੋਸ਼
  • ruckus at bjp office in balachaur
    ਬਲਾਚੌਰ ਵਿਖੇ ਭਾਜਪਾ ਦਫ਼ਤਰ 'ਚ ਹੰਗਾਮਾ, 'ਆਪ' ਵਿਧਾਇਕ 'ਤੇ ਲੱਗੇ ਬਦਸਲੂਕੀ ਤੇ ਕੁੱਟਮਾਰ ਦੇ ਦੋਸ਼
  • statement of trinidad s pm kamala prasad
    'ਕੁਲੀ ਦੀ ਬੇਟੀ ਅੱਜ ਪ੍ਰਧਾਨ ਮੰਤਰੀ ਹੈ', ਤ੍ਰਿਨੀਦਾਦ ਦੀ ਪੀ. ਐੱਮ. ਕਮਲਾ ਪ੍ਰਸਾਦ ਦਾ ਵਿਰੋਧੀਆਂ ਨੂੰ ਕਰਾਰਾ ਜਵਾਬ
  • 65 candidates have filed nomination paper
    ਨਗਰ ਕੌਂਸਲ ਟਾਂਡਾ ਦੀਆਂ ਚੋਣਾਂ ਲਈ 65 ਉਮੀਦਵਾਰਾਂ ਨੇ ਦਾਖਲ ਕਰਵਾਏ ਨਾਮਜ਼ਦਗੀ ਪੱਤਰ
  • us response to iran  s 14 point peace proposal
    ਈਰਾਨ ਦੇ 14-ਨੁਕਾਤੀ ਸ਼ਾਂਤੀ ਪ੍ਰਸਤਾਵ 'ਤੇ ਅਮਰੀਕਾ ਦਾ ਜਵਾਬ; ਪਾਕਿਸਤਾਨ ਰਾਹੀਂ ਪਹੁੰਚਿਆ ਅਹਿਮ ਸੰਦੇਸ਼
  • accused of rape and adultery on false pretense of marriage
    ਵਿਆਹ ਦਾ ਝੂਠਾ ਲਾਰਾ ਲਾ ਕੇ ਜਬਰ-ਜ਼ਿਨਾਹ ਦਾ ਦੋਸ਼, ਫ਼ੌਜੀ ’ਤੇ ਪਰਚਾ
  • deadly attacked on man
    ਇਕ ਵਿਅਕਤੀ ਨੂੰ ਬੰਦੀ ਬਣਾਉਣ ਤੇ ਉਸ ਦੇ ਘਰ 'ਤੇ ਹਮਲਾ ਕਰਨ ਦੇ ਦੋਸ਼ ’ਚ 12 ਵਿਰੁੱਧ ਕੇਸ ਦਰਜ
  • gurdaspur sdm dr anupreet kaur in custody
    ਗੁਰਦਾਸਪੁਰ ਦੀ SDM ਡਾ. ਅਨੁਪ੍ਰੀਤ ਕੌਰ ਨੂੰ ਪੁਲਸ ਨੇ ਹਿਰਾਸਤ ’ਚ ਲਿਆ, ਜਾਣੋ ਮਾਮਲਾ
  • heatwave threat increases in punjab
    ਪੰਜਾਬ ’ਚ ਲੂ ਦਾ ਖ਼ਤਰਾ ਵਧਿਆ, ਅਗਲੇ 4 ਦਿਨ ਹੋਰ ਵਧੇਗੀ ਗਰਮੀ, ਫ਼ਰੀਦਕੋਟ-ਬਠਿੰਡਾ...
  • ias and pcs officers given responsibility of general observer
    ਨਿਗਮ ਚੋਣਾਂ ਨੂੰ ਧਿਆਨ 'ਚ ਰੱਖਦੇ ਪੰਜਾਬ 'ਚ ਇਨ੍ਹਾਂ 23 IAS ਤੇ PCS ਅਧਿਕਾਰੀਆਂ...
  • speeding car became a   call   for soldiers going to get medicine
    ਦਵਾਈ ਲੈਣ ਜਾ ਰਹੇ ਫ਼ੌਜੀਆਂ ਲਈ 'ਕਾਲ' ਬਣੀ ਤੇਜ਼ ਰਫ਼ਤਾਰ ਕਾਰ, ਹਾਈਵੇਅ 'ਤੇ...
  • punjab weather changes heatwave alert
    ਪੰਜਾਬ ਦੇ ਮੌਸਮ ਦੀ 21 ਤਾਰੀਖ਼ ਤੱਕ ਦੀ ਨਵੀਂ ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ...
  • power outage in punjab tomorrow
    ਐਤਵਾਰ ਨੂੰ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗਣ ਵਾਲਾ ਲੰਬਾ Power Cut, ਕਰ ਲਓ...
  • kulwinder singh johal mayor
    ਫਿਲੌਰ ਦੇ ਕੁਲਵਿੰਦਰ ਸਿੰਘ ਜੌਹਲ ਨੇ ਇੰਗਲੈਂਡ 'ਚ ਗੱਡੇ ਝੰਡੇ ! ਬਣੇ ਪਹਿਲੇ...
  • purse snatching case in jalandhar
    ਪਰਸ ਖੋਹ ਕੇ ਭੱਜ ਰਹੇ ਲੁਟੇਰਿਆਂ ਦਾ ਕੁੜੀ ਨੇ ਸਕੂਟਰੀ ’ਤੇ ਕੀਤਾ ਪਿੱਛਾ,...
  • fire breaks out in ac market shop in rainak bazar jalandhar
    ਜਲੰਧਰ ਦੇ ਰੈਣਕ ਬਾਜ਼ਾਰ 'ਚ ਮਸ਼ਹੂਰ ਦੁਕਾਨ 'ਤੇ ਲੱਗੀ ਅੱਗ, ਮਚੀ ਹਫ਼ੜਾ-ਦਫ਼ੜੀ
Trending
Ek Nazar
professor gurinder singh garry passes away

ਪ੍ਰੋਫੈਸਰ ਗੁਰਿੰਦਰ ਸਿੰਘ ਗੈਰੀ ਦਾ ਦਿਹਾਂਤ, ਪੰਜਾਬੀ ਭਾਈਚਾਰੇ 'ਚ ਸੋਗ ਦੀ ਲਹਿਰ

despite being in controversy for 22 years  this song is still a super hit today

22 ਸਾਲਾਂ ਤੱਕ ਵਿਵਾਦਾਂ 'ਚ ਰਹਿਣ ਦੇ ਬਾਵਜੂਦ ਅੱਜ ਵੀ ਸੁਪਰਹਿੱਟ ਹੈ ਇਹ ਗਾਣਾ,...

famous punjabi singer quits singing

'ਮੈਨੂੰ ਇਜਾਜ਼ਤ ਦਿਓ..!' ਮਸ਼ਹੂਰ ਪੰਜਾਬੀ ਗਾਇਕ ਨੇ ਛੱਡੀ ਗਾਇਕੀ, ਇੰਡਸਟਰੀ ਨੂੰ...

love affair became the reason for the death of the young man

ਪ੍ਰੇਮ ਸਬੰਧ ਬਣੇ ਨੌਜਵਾਨ ਦੀ ਮੌਤ ਦਾ ਕਾਰਨ! ਪਾਇਲ ਪੁਲਸ ਨੇ ਕੁਝ ਘੰਟਿਆਂ 'ਚ...

andhra cm naidu promises cash incentives for third fourth child

ਜੰਮੋ ਬੱਚਾ ਤੇ ਲਓ 40,000 ਦੀ ਰਾਸ਼ੀ! CM ਨਾਇਡੂ ਨੇ ਸੂਬਾ ਵਾਸੀਆਂ ਲਈ ਕਰ'ਤਾ ਵੱਡਾ...

major incident in pathankot

ਪਠਾਨਕੋਟ ’ਚ ਵੱਡੀ ਵਾਰਦਾਤ, ਪੁਰਾਣੀ ਰੰਜਿਸ਼ ਦੇ ਚੱਲਦਿਆਂ ਨੌਜਵਾਨ ਦਾ ਕਤਲ

the famous indian cricketer will become a groom for the second time

ਦੂਜੀ ਵਾਰ ਲਾੜਾ ਬਣੇਗਾ ਧਾਕੜ ਭਾਰਤੀ ਕ੍ਰਿਕਟਰ ! ਇਸ ਦਿਨ ਗਰਲਫ੍ਰੈਂਡ ਮਾਹਿਕਾ ਨਾਲ...

sbi fd interest account

SBI ਦੀ ਸ਼ਾਨਦਾਰ FD ਸਕੀਮ! 1,00,000 'ਤੇ ਮਿਲੇਗਾ 64,227 ਦਾ ਫਿਕਸ ਵਿਆਜ

sun airplane photo captured after 17 lakh shots

17 ਲੱਖ ਤਸਵੀਰਾਂ ਤੇ 6 ਦਿਨਾਂ ਦਾ ਇੰਤਜ਼ਾਰ...! ਕੈਮਰੇ 'ਚ ਕੈਦ ਹੋਇਆ ਇਹ ਕਰਿਸ਼ਮਾ...

toilet king cobra showed up

Toilet ਸੀਟ 'ਤੇ ਬੈਠਣ ਲੱਗਿਆ ਸੀ ਬੰਦਾ, ਅੰਦਰੋ ਨਿਕਲ ਆਇਆ ਕਿੰਗ ਕੋਬਰਾ (Video)

fire breaks out in ac market shop in rainak bazar jalandhar

ਜਲੰਧਰ ਦੇ ਰੈਣਕ ਬਾਜ਼ਾਰ 'ਚ ਮਸ਼ਹੂਰ ਦੁਕਾਨ 'ਤੇ ਲੱਗੀ ਅੱਗ, ਮਚੀ ਹਫ਼ੜਾ-ਦਫ਼ੜੀ

in laws throw mother and daughter out of house 4 months after daughter  s birth

Punjab: ਧੀ ਦਾ ਜਨਮ ਹੋਣ ਮਗਰੋਂ ਸਹੁਰਿਆਂ ਦੇ ਬਦਲੇ ਤੇਵਰ, 4 ਮਹੀਨੇ ਬਾਅਦ ਹੀ...

ludhiana boyfriend news

ਪੰਜਾਬ: ਸਿਰਫ਼ਿਰੇ ਆਸ਼ਿਕ ਦਾ ਕਾਰਾ, ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨ 'ਤੇ...

famous actress statement creates stir

'ਬੱਚੇ ਪੈਦਾ ਨਾ ਕਰੋ, ਕੁੱਤੇ ਪਾਲ ਲਓ...'; ਮਸ਼ਹੂਰ ਅਦਾਕਾਰਾ ਦੇ ਬਿਆਨ ਨੇ ਮਚਾਈ...

husband wife lover green drum body

ਸਹੇਲੀ ਨਾਲ ਬੰਦ ਘਰ 'ਚ ਮੌਜੂਦ ਸੀ ਆਸ਼ਿਕ, ਤੇ ਫਿਰ ਪਤੀ ਤੇ ਭਰਾ ਨਾਲ ਮਿਲ ਚਾੜ੍ਹ...

this song was rejected for 7 years

7 ਸਾਲ ਤੱਕ Reject ਹੁੰਦਾ ਰਿਹਾ ਇਹ ਗੀਤ, ਰਿਲੀਜ਼ ਹੁੰਦਿਆਂ ਹੀ ਹਿਲਾ ਕੇ ਰੱਖ'ਤੀ...

is shehnaaz gill dating this rcb cricketer

ਕੀ RCB ਦੇ ਇਸ ਧਾਕੜ ਕ੍ਰਿਕਟਰ ਨੂੰ ਡੇਟ ਕਰ ਰਹੀ ਹੈ ਸ਼ਹਿਨਾਜ਼ ਗਿੱਲ ?

school principal headteachers salary

ਪ੍ਰਿੰਸੀਪਲ, ਹੈੱਡਮਾਸਟਰ ਤੇ ਅਧਿਆਪਕਾਂ ਦੀ ਤਨਖ਼ਾਹ ਵਾਧੇ 'ਤੇ ਲੱਗੇਗੀ ਰੋਕ, HP...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • the war for liberation from ideological poison in benga
      ਬੰਗਾਲ ’ਚ ਵਿਚਾਰਿਕ ਜ਼ਹਿਰ ਤੋਂ ਮੁਕਤੀ ਦੀ ਜੰਗ
    • parents need to collaborate on issues
      ਮਾਪਿਆਂ ਨੂੰ ਮੋਬਾਈਲ ਫ਼ੋਨ ਅਤੇ ਏ. ਆਈ. ਨਾਲ ਸਬੰਧਤ ਮੁੱਦਿਆਂ ’ਤੇ ਸਹਿਯੋਗ ਕਰਨਾ...
    • india alliance
      ਕੀ ‘ਇੰਡੀਆ’ ਗੱਠਜੋੜ ਦੇ ਸਾਹਮਣੇ ਹੋਂਦ ਦਾ ਸੰਕਟ ਹੈ ?
    • a letter from maharaja daleep singh
      ਮਹਾਰਾਜਾ ਦਲੀਪ ਸਿੰਘ ਦਾ ਜ਼ਾਰ ਨੂੰ ਪੱਤਰ : ਭਾਰਤ, ਪੰਜਾਬ ਅਤੇ ਸਿੱਖ ਸਥਿਤੀ ਦਾ ਇਕ...
    • crisis on school plates mid day meal needs rethinking
      ਸਕੂਲਾਂ ਦੀ ਥਾਲੀ ’ਚ ਸੰਕਟ : ਮਿਡ-ਡੇ ਮੀਲ ਵਿਵਸਥਾ ’ਤੇ ਮੁੜ ਵਿਚਾਰ ਦੀ ਲੋੜ
    • west asia war uae property sales and purchases suspended until
      ਪੱਛਮੀ ਏਸ਼ੀਆ ਜੰਗ : ਯੂ. ਏ. ਈ. ’ਚ ਜਾਇਦਾਦਾਂ ਦੀ ਖਰੀਦ-ਵਿਕਰੀ 2027 ਤੱਕ ਮੁਲਤਵੀ
    • bengal has rediscovered itself
      ਬੰਗਾਲ ਨੇ ਖ਼ੁਦ ਨੂੰ ਫਿਰ ਤੋਂ ਲੱਭ ਲਿਆ
    • dream of studying in america
      ਅਮਰੀਕਾ ’ਚ ਪੜ੍ਹਨ ਦਾ ਸੁਪਨਾ
    • bjp s winning mantra strategy teamwork and cultural connect
      ਭਾਜਪਾ ਦੀ ਜਿੱਤ ਦਾ ਮੰਤਰ : ਰਣਨੀਤੀ, ਟੀਮ ਵਰਕ ਅਤੇ ਸੱਭਿਆਚਾਰਕ ਜੁੜਾਅ
    • some important lessons from the recently concluded elections
      ਹਾਲ ਹੀ ’ਚ ਸੰਪੰਨ ਹੋਈਆਂ ਚੋਣਾਂ ਤੋਂ ਕੁਝ ਮਹੱਤਵਪੂਰਨ ਸਬਕ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +