Tarn Taran (2022 ਦੀਆਂ ਚੋਣਾਂ ਦੇ ਉਮੀਦਵਾਰ)

2022 Result

ਪੰਜਾਬ ਵਿਚ ਵਿਧਾਨ ਸਭਾ ਚੋਣਾਂ (Punjab Assembly Election 2022) ਦੀ ਤਾਰੀਖ਼ ਦਾ ਐਲਾਨ ਹੋ ਚੁੱਕਾ ਹੈ। 117 ਵਿਧਾਨ ਸਭਾ ਹਲਕਿਆਂ ਵਾਲੇ ਪੰਜਾਬ ਵਿਚ 20 ਫਰਵਰੀ ਨੂੰ ਚੋਣਾਂ ਹੋਣਗੀਆਂ ਅਤੇ 10 ਮਾਰਚ ਨੂੰ ਨਤੀਜੇ ਆਉਣਗੇ। ਚੋਣਾਂ ਵਿਚ ਸਿਆਸੀ ਧਿਰਾਂ ਨੇ ਆਪਣੀ ਪੂਰੀ ਤਾਕਤ ਲਗਾਈ ਹੋਈ ਹੈ। ਮਾਝਾ, ਮਾਲਵਾ ਤੇ ਦੋਆਬਾ ਤਿੰਨ ਭਾਗਾਂ ਵਿਚ ਵੰਡੇ ਪੰਜਾਬ ਵਿਚ ਸਿਆਸਤ ਦੀ ਪਲ-ਪਲ ਦੀ ਜਾਣਕਾਰੀ ਅਸੀਂ ਤੁਹਾਡੇ ਤਕ ਪਹੁੰਚਾਵਾਂਗੇ। ਸੂਬੇ ਵਿਚ ਦਿੱਗਜ ਆਗੂਆਂ ਦੀ ਸਥਿਤੀ ਨੂੰ ਲੈ ਕੇ ਹਰ ਗਲੀ ਅਤੇ ਨੁੱਕਰ ਦਾ ਸਿਆਸੀ ਮਾਹੌਲ ਕਿਹੋ ਜਿਹਾ ਚੱਲ ਰਿਹਾ ਹੈ, ਗ੍ਰਾਊਂਡ ਜ਼ੀਰੋ ਤੋਂ ਰਿਪੋਰਟ ਸਿੱਧੀ ਤੁਹਾਡੇ ਤਕ ਪਹੁੰਚਾਈ ਜਾਵੇਗੀ। ਮੈਦਾਨ ਵਿਚ ਉਤਰੇ ‘ਜਗ ਬਾਣੀ’ ਦੇ ਰਿਪੋਟਰ ਤੁਹਾਨੂੰ ਹਰ ਵਿਧਾਨ ਸਭਾ ਹਲਕੇ ਦੀ ਗ੍ਰਾਊਂਡ ਰਿਪੋਰਟ ਦਿਖਾਉਣਗੇ ਜਿਹੜੀ ਸ਼ਾਇਦ ਤੁਹਾਨੂੰ ਕਿਤੇ ਹੋਰ ਦੇਖਣ ਨੂੰ ਨਹੀਂ ਮਿਲੇਗੀ। ਅੰਕੜਿਆਂ ਦੀ ਖੇਡ ਅਤੇ ਤੁਹਾਡੇ ਪਸੰਦੀਦਾ ਉਮੀਦਵਾਰ ਦੀ ਚੋਣਾਂ ਵਿਚ ਪੁਜ਼ੀਸ਼ਨ,ਪਿਛਲੀਆਂ ਚੋਣਾਂ ਦਾ ਇਤਿਹਾਸ, ਹਲਕੇ ''ਚ ਪਾਰਟੀ ਦੀ ਸਥਿਤੀ, ਵੋਟਰਾਂ ਦੀ ਗਿਣਤੀ ਆਦਿ ਇਹ ਸਭ ਤੁਹਾਨੂੰ ‘ਜਗ ਬਾਣੀ’ ਦੇ ਇਸ ਪੇਜ਼ ’ਤੇ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇਗਾ।